Home Videos Show with Surjit Kumar Jyani | Political | EP 563 | Talk...

Show with Surjit Kumar Jyani | Political | EP 563 | Talk with Rattan

36

#sujitkumarjyani #punjabbjp #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

36 Comments

  1. ਇਹਨੂੰ ਪੁੱਛੋ ਰੋਕੀ ਤੇਰੇ ਸੁਪਨਿਆਂ ਵਿੱਚ ਆਉਂਦਾ ਹੋਣਾ
    ਬਹੁਤ ਡਰਦਾ ਸੀ ਇਹ ਰੋਕੀ ਤੋ

  2. ਪੰਜਾਬ ਵਿੱਚ ਬੇਕਸੂਰ ਹਿੰਦੂਆਂ ਨੂੰ ਕਿਸ ਨੇ ਮਾਰੀਆ ਓਨਾ ਦੀਆ ਬਦੁਆ ਨਾਲ ਪੰਜਾਬ ਬਰਬਾਦ ਹੋ ਗਿਆ

  3. ਪਹਿਲਾਂ ਤਾਂ ਅਸੀਂ ਬੀ‌ ਜੇ‌ ਪੀ‌ ਦੇ ਲੀਡਰ ਪਿੰਡਾਂ ਵਿਚ ਵੜਨ ਨਹੀਂ ਦਿੱਤਾ ਹੁਣ,msp ਚਾਹੀਦੀ ਹੈ । ਚੰਗਾ ਰੱਬ ਰਾਖਾ

  4. ਪਹਿਲੇ ਕਿਸਾਨੀ ਅੰਦੋਲਨ ਦੀਆਂ ਰਹਿੰਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਸ਼ੰਭੂ ਅਤੇ ਖਨੌਰੀ ਬਾਰਡਰਾਂ ਤੇ ਬੈਠੀਆਂ ਜੱਥੇਬੰਦੀਆਂ ਨਾਲ ਖੇਤੀਬਾੜੀ ਮੰਤਰੀ ਗੱਲਬਾਤ ਕਿਉਂ ਨਹੀ ਕਰਦੇ ਜਦਕਿ ਡੱਲੇਵਾਲ ਜੀ ਮਰਨ ਵਰਤ ਤੇ ਬੈਠੇ ਹੋਏ ਹਨ,ਕੀ ਉਹਨਾਂ ਦੀ ਜਾਨ ਦੀ ਕੋਈ ਕੀਮਤ ਨਹੀ ਹੈ ਬੀਜੇਪੀ ਦੀ ਸਰਕਾਰ ਦੀਆਂ ਨਜ਼ਰਾਂ ਵਿੱਚ????

  5. ਜਿਆਨੀ ਜੀ,,,15 ਲੱਖ ਖਾਤਿਆਂ ਵਿੱਚ ਆ ਗਏ???
    ਕਿਸਾਨਾਂ ਦੀ ਆਮਦਨ ਦੁਗਣੀ ਹੋ ਗਈ???
    ਬਿੱਟੂ ਨੂੰ ਹਾਰ ਤੋ ਬਾਅਦ ਵੀ ਮੰਤਰੀ ਬਣਾਇਆ ਹੈ??
    ਇਸੇ ਤਰ੍ਹਾਂ ਕਿਸਾਨਾਂ ਦੀ ਵੀ ਆਮਦਨ ਦੁਗਣੀ ਕਰ ਸਕਦੇ ਹੋ ਕਿਉਂ ਨਹੀ ਕਰਦੇ???

  6. ਜਦੋ ਤੱਕ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਨਹੀਂ ਆਉਦੀ ਉਦੋ ਤੱਕ ਪੰਜਾਬ ਦਾ ਭਲਾ ਨਹੀਂ ਹੋ ਸਕਦਾ " ਚਾਹੇ ਕਿਸੇ ਨੂੰ ਮਿਰਚਾਂ ਲੱਗਣ " ਬਾਕੀ ਕਿਸਾਨੀ ਡੁੱਬ ਰਹੀ ਆ "" ਪਰ ਲੋਕ ਸਮਝ ਨਹੀਂ ਰਹੇ "

  7. Army vich Baghawat hon lag pyi c ta kanoon vapis lye c. Sale badhapan de. kehnda jaat paat pta nai kine Falayi. jina de tusi kutte o jeyani saab RSS de ohna ne Falayi jaat paat. Tuhade BJP de Leader Shoti jaat valeyan de Muh te Peshab krde aa. Chor pta nai ki soch ke eda di Interview dinde aa. Tuhanu lokan ne Bajaraan vich tuhade Kapde paad ke Nange krta aje tuhanu akal hi nai ayi…

  8. ਇਹਦੀ ਤੇ ਪੰਜਾਬੀ ਹੀ ਭੋਜਪੁਰੀ ਸਟਾਈਲ ਦੀ ਆ। BJP ਪਤਾ ਨਹੀਂ ਕਿ ਖਵਾਉਂਦੇ ਪੰਜਾਬੀ ਬੋਲਣ ਵਾਲਾ ਬੰਦਾ ਵੀ ਹਿੰਦੀ ਦਾ ਘੰਟਾ ਫੜਨ ਲੱਗ ਜਾਂਦਾ

  9. Supreme court ch ta dalewal party hi nhi hai… Faisla kive aa sakda kisana de hak ch… So jiyani saab u r very much educated leader in case of agriculture so u pls take initiative as middle man

  10. ਬੀਜੇਪੀ ਦੇ ਵਿੱਚ ਸਿੱਖ ਚਿਹਰੇ ਨੂੰ ਅੱਗੇ ਲਾ ਕੇ ਕਿਸਾਨ ਯੂਨੀਅਨਾਂ ਨੂੰ ਕ੍ਰੈਡਿਟ ਨਹੀਂ ਦੇਣਾ ਚਾਹੁੰਦੇ ਬੀਜੇਪੀ ਦੇ ਪ੍ਰਧਾਨ ਆਗੂ ਸਿੱਖ ਚਿਹਰੇ ਨੂੰ ਦੇਣੀ ਚਹੰਦੀ ਹੈ
    ਕੈਪਟਨ ਅਮਰਿੰਦਰ ਸਿੰਘ ਮਨਪ੍ਰੀਤ ਸਿੰਘ ਬਾਦਲ ਰਵਨੀਤ ਸਿੰਘ ਬਿੱਟੂ ਨੂੰ ਅੱਗੇ ਲਾ ਕੇ ਬੀਜੇਪੀ ਨੂੰ ਕ੍ਰੈਡਿਟ ਦੇ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਚੋਣਾਂ ਦਾ ਸਮਾਂ ਨੇੜੇ ਕਰ ਰਹੀ ਹੈ

Leave a reply

Please enter your comment!
Please enter your name here

Exit mobile version