Home Videos Show with Dr Harshinder Kaur | Bhagwant Mann | EP 569 |...

Show with Dr Harshinder Kaur | Bhagwant Mann | EP 569 | Talk with Rattan

32

#drharshinderkaur #bhagwantmann #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

32 Comments

  1. 68-70% ਔਰਤਾਂ ਘਰੇਲੂ ਹਿੰਸਾ ਦੇ ਸ਼ਿਕਾਰ ਨੇ, ਜਿਹੜੇ ਦਾਰੂ ਪੀ ਕੇ ਘਰੇਲੂ ਹਿੰਸਾ ਕਰਦੇ ਨੇ। ਮਤਲਬ ਦਸ ਚੋਂ ਸੱਤ ਘਰਾਂ ਚ। ਆਪਣੇ ਆਲੇ ਦੁਆਲੇ ਦੇ ਘਰਾਂ ਚ ਨਿਗਾਹ ਮਾਰਕੇ ਦੇਖਿਓ।
    ਇਹ ਹੁੰਦਾ,?? ਕਿ ਅੰਕੜੇ ਗਲਤ ਨੇ??

  2. ਅਮਰੀਕਾ ਵਿੱਚ ਚਿੱਟਾ, ਕੋਕੇਨ ਸ਼ਰੇਆਮ ਵਿਕ ਰਿਹਾ ਹੈ।
    ਇਹ ਚੀਜ਼ ਵਿਕਸਿਤ ਦੇਸ਼ ਨੀ ਰੋਕ ਸਕੇ ਤਾਂ ਭਾਰਤ ਦੀ ਤਾਂ ਔਕਾਤ ਹੀ ਕਿੱਥੇ ਇਹ ਸਭ ਕੁੱਝ ਰੋਕਣ ਦੀ।
    ਦੁਬਈ, ਸਿੰਗਾਪੁਰ ਕੁਝ ਦੇਸ਼ ਹਨ , ਜਿਬਾ ਵਿੱਚ ਚਿੱਟਾ ਵੇਚਣ ਵਾਲੇ ਨੂੰ ਬਹੁਤ ਸਖ਼ਤ ਸਜ਼ਾ ਦਿੱਤੀ ਜਾਂਦੀ ਹੈ।

  3. ਵਿਚਾਰ ਵਟਾਂਦਰਿਆਂ ਤੋਂ ਸੇਧ ਲੈ ਕੇ ਨਸ਼ੀਆ ਖਿਲਾਫ਼ ਸਮਾਜੀ ਲਹਿਰ ਪਿੰਡ ਪੱਧਰ ਤੇ ਪੁਲਿਸ ਅਤੇ ਸਰਕਾਰ ਦੀ ਸ਼ਮੂਲੀਅਤ ਨਾਲ ਚਲਾਉਣੀ ਚਾਹੀਦੀ ਹੈ.

  4. पंजाब में पुलिस की कोई जवाब देही नहीं है बीजेपी की सरकार बनाओ पंजाब को बचाओ

  5. ਨਿਡਰ ਸੋਚ , ਪੰਜਾਬ ਦੀ ਬੁਲੰਦ ਅਵਾਜ ਬੇਬਾਕ ਇੰਟਰਵਿਊ ਲਈ ਮੇਰੇ ਪਰਮ ਸਤਿਕਾਰ ਯੋਗ ਮੈਡਮ ਜੀ ਮੇਰਾ ਆਪ ਜੀ ਦੇ ਚਰਨਾਂ ਵਿੱਚ ਲੱਖ ਵਾਰ ਪ੍ਨਾਮ ਜੀ ਦਾਸ ਥੌਬੇ ਤੌ ਜੀ

  6. ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਬਾਦਲ ਮਸੰਦ ਹੈ ਅਮ੍ਰਿਤ ਪਾਲ ਸਿੰਘ ਜਿੰਦਾ ਬਾਦ ਅਮ੍ਰਿਤਪਾਲ ਨੂੰ ਪੰਜਾਬ ਦਾ ਮੁਖਮੰਤਰੀ ਬਣਾਉ ਪੰਜਾਬੀਉ ਜਾਗੋ

  7. ਬਾਈ ਰਤਨ ਸਿੰਘ ਜੀ ਡਾਕਟਰ ਮੈਡਮ ਜੀ ਲਵ ਯੂ ਪਰ ਤੁਸੀਂ ਗਲਤ ਹੋ ਕਿਉ ਚਾਰ ਲੱਖ ਨਹੀਂ ਚਾਲੀ ਲੱਖ ਹੈ ਜੀ ਸਾਡੇ ਪਿੰਡਾਂ ਵਿੱਚ ਆਉ ਜੀ ਦੇਖ ਲਓ ਪਰ ਹਾੜੇ ਪੈਰੀ ਹੱਥ ਲਾਉਨਾ ਰੱਬ ਦਾ ਵਾਸਤਾ ਬਚਾਲਾਉ ਸਰਕਾਰਾਂ ਤਾ ਆਪ ਚਿੱਟਾ ਸਮੈਕ ਵੇਚ ਦਿਆਂ ਨੇ ਪੁਲਿਸ ਨੇ ਕੀ ਫੜਨਾ ਹੈ ਜੀ ਧੰਨਵਾਦ

  8. ਪੰਜਾਬੀ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ… ਕੀ ਏਹਨਾਂ ਨੇ 75 ਸਾਲਾਂ ਚ ਕੋਈ ਪੜਿਆ – ਲਿਖਿਆ ਮੁੱਖ ਮੰਤਰੀ ਬਣਾਇਆ ਜੌ ਕਨੂੰਨ ਬਣਾਵੇ ਲ਼ੋਕ ਭਲਾਈ ਲਈ …. ਪਹਿਲਾਂ ਪੰਥਕ ਡਾਕੂ ਫ਼ੇਰ ਆਸ਼ਕ ਅਰੂਸਾ ਦਾ ਹੁਣ ਸ਼ਰਾਬੀ …. ਏਹਨਾਂ ਪੱਲੇ ਜੁੱਤੀਆਂ ਹੀ ਆਉਣਗੀਆ

  9. ਮੈਡਮ ਜੀ ਲਵ ਯੂ ਰੱਬ ਉਮਰ ਲੱਬੀ ਕਰੇ ਪੰਜਾਬ ਤੇ ਪੰਜਾਬੀਆਂ ਨੂੰ ਬਹੁਤ ਲੋੜ ਹੈ ਧੰਨਵਾਦ ਜੀ ਪਰ ਸਰਕਾਰ ਗ਼ਦਾਰ ਹੈ ਕੰਜਰ

  10. ਮਾਫ਼ ਕਰਨਾ…. ਬਿੱਲੀਆਂ ਦੀ ਲੜਾਈ ਚ ਬਾਂਦਰਾਂ ਦੀ ਸਰਦਾਰੀ … ਲੀਡਰ ਅਨਪੜ੍ਹ ਹੁੰਦੇ ਹਨ ਤੇ ਪੁਲ਼ਸ ਆਲ਼ੇ ਪੜੇ ਲਿਖੇ ਹੋਣ ਕਰਕੇ ਕਨੂੰਨ ਨੂੰ ਤੋੜਨਾ – ਮਰੋੜਨਾ ਜਾਣਦੇ ਹਨ ਤੇ ਲੀਡਰਾਂ ਨੂੰ ਦਬਾਕੇ ਰੱਖਦੇ ਹਨ. ਭਗਵੰਤੁ ਮਾਨ ਨੂੰ ਪਹਿਲਾਂ ਹੀ ਕੇਜਰੀਵਾਲ + ਰਾਘਵ ਚੱਢਾ ਨੇ ਦਬਾ ਲਿਆ ਹੁਣ ਪੰਜ਼ਾਬ ਦਾ ਰੱਬ ਰਾਖਾ 🙏🏻🙏🏻

Leave a reply

Please enter your comment!
Please enter your name here

Exit mobile version