Home Videos Show with Advocate Ishan Gupta | Lawrence Bishnoi | EP 571 |...

Show with Advocate Ishan Gupta | Lawrence Bishnoi | EP 571 | Talk with Rattan

39

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

39 Comments

  1. Mera naam v gursher ne jaanbujh k dita Teh pher investigation Ssp Fatehgarh sahib toh krwayi teh mera naam kdeya gya…jis time main fraar c ohdo gursher teh gurpartap ne 4 lakh rs leya…ohdi email dgp sahb nu teh hun petition Highcourt hai….aidhe chor da Vakil dass dwee ke kinna ku chnga c eh chor

  2. D s p da ki benefit c interview kraun da kuch v nhi so ehde ch high level de bnde involve a common sense eh taa ,,patarkar nu sab pta kine keha kine bulaya interview lyi ik vari c I a hogi interview duji var ta oh jail ch c so es krke patarkar nu sab pta

  3. Tusi interview nu royi jane oh, bhapa tuhada Gujrat jail ch baith ke Canada tak bande marvai janda. Punjab govt and Punjab police is just a soft target for you, specially you Rattan.

  4. ਵਕੀਲ ਨੇ ਮੋਟੇ ਪੈਸੇ ਲਏ ਨੇ ਇਹ ਕਿਉਂ ਕਹੂ ਕਿ ਗੁਰਸ਼ੇਰ ਸੰਧੂ ਚ ਕਸੂਰ ਹੈ। ਜਦੋਂ ਮੋਹਾਲੀ ਚੰਡੀਗੜ੍ਹ ਵਿੱਚ ਲੋਕਾਂ ਦੇ ਪਲਾਟਾਂ ਤੇ ਕੋਠੀਆਂ ਤੇ ਡਰਾ ਧਮਕਾ ਕੇ ਕਬਜ਼ੇ ਕਰਦਾ ਫਿਰਦਾ ਸੀ ਗੁਰਸ਼ੇਰ ਸੰਧੂ ਵੱਡਾ ਇਮਾਨਦਾਰ ਡੀਐੈਸ ਪੀ ਇਸ ਪਿੱਛੇ ਕੋਣ ਸੀ। ਹੁਣ ਉਹ ਦੁੱਧ ਧੋਤਾ ਨਹੀ ਬਣਦਾ। ਜੋ ਹਾਈਕੋਰਟ ਨੇ ਕੀਤਾ ਵਧੀਆ ਕੀਤਾ। ਉਸ ਦੇ ਪੁਰਾਣੇ ਰਿਕਾਰਡ ਦੀ ਹਾਈਕੋਰਟ ਨੂੰ ਜਾਂਚ ਕਰਨੀ ਚਾਹੀਦੀ ਹੈ। ਜਾਦੂ ਸਿਰ ਚੜ ਕੇ ਬੋਲਦਾ ਸੀ ਉਸ ਦੇ।

  5. DSP ਨਈਂ ਲਭਦਾ ਤਾਂ ਉਸਦਾ ਪਰਿਵਾਰ ਚੱਕੋ ਰਿਸ਼ਤੇਦਾਰ ਚੱਕੋ ਕੀ ਗਲ ਪਰਿਵਾਰ ਸਿਰਫ ਆਮ ਬੰਦੇ ਦੇ ਹੀ ਚੱਕ ਹੁਂਦੇ ਦੂਜਾ ਪੱਤਰਕਾਰ ਪਟਿਆਲ ਚੱਕੋ ਉਸਦੇ ਚੱਡੇ ਪਾੜੋ ਫਿਰ ਸਾਰਾ ਪਤਾ ਲੱਗੂ ਉਸ ਨਾਲ ਕਿਸਨੇ ਗਲ ਕਰਾਈ

  6. ਇੰਟਰਵਿਊ ਕਰਵਾਉਣ ਵਾਲੇ ਪਹਿਲਾਂ ਤਾਂ ਦਾਅਵੇ ਕਰਦੇ ਸਨ ਕਿ ਇੰਟਰਵਿਊ ਪੰਜਾਬ ਵਿੱਚ ਹੋਈ ਹੀ ਨਹੀਂ।

  7. ਬਿਨਾਂ ਪੰਜਾਬ ਸਰਕਾਰ ਜਾਂ ਕਿਸੇ ਵੱਡੇ ਸਿਆਸਤਦਾਨ ਦੇ ਕਹਿਣ ਤੋਂ ਬਿਸ਼ਨੋਈ ਦੀ ਇੰਟਰਵਿਊ ਨਹੀਂ ਹੋ ਸਕਦੀ ਤੇ ਸਭ ਨੂੰ ਪਤਾ ਕਿਸ ਦੀ ਸੈਂਟਰ ਨਾਲ ਯਾਰੀ ਹੈ ਤੇ ਪੁਲਿਸ ਮਹਿਕਮਾਂ ਕਿਸ ਦੇ ਅਧੀਨ ਹੈ। ਕਿਸ ਨੇ ਮੂਸੇਵਾਲਾ ਦੀ ਸੁਰੱਖਿਆ ਘਟਾਈ ਤੇ ਕਿਸਨੇ ਖ਼ਬਰ ਨਸ਼ਰ ਕਰਵਾਈ ਕਿਉਂ ਨਹੀਂ ਅੱਜ ਤੱਕ ਸਾਹਮਣੇ ਆਏ? ਮੂਸੇਵਾਲਾ ਦਾ ਕਤਲ ਹੀ ਸ੍ਰਕਾਰੀ ਸੀ, ਆਉਣ ਵਾਲੀਆਂ ਵੋਟਾਂ ਵਿੱਚ ਮੂਸੇਵਾਲਾ ਸਭ ਤੋਂ ਵੱਧ ਮਸ਼ਹੂਰ ਚਿਹਰਾ ਸੀ ਪੰਜਾਬ ਦਾ ਹੋਰ ਟੱਕਰ ਦਾ ਕੋਈ ਸਿਆਸਤਦਾਨ ਨਹੀਂ ਸੀ, ਦਿੱਲੀ ਤੋਂ ਸਿਆਸਤ ਚਲਾਉਣ ਵਾਲੇ ਬਹੁਤ ਅੱਗੇ ਦਾ ਸੋਚਦੇ ਹਨ ਇਸ ਲਈ ਮੁਕਾਬਲੇ ਦਾ ਚਿਹਰਾ ਹੀ ਖ਼ਤਮ ਕਰ ਦਿੱਤਾ ਗਿਆ ਸੀ ਤੇ ਨੌਜਵਾਨਾਂ ਦਾ ਸ਼ਿਕਾਰ ਸ਼ੁਰੂ ਹੋ ਚੁੱਕਾ ਸੀ। ਇਹ ਸਭ ਤਾਰਾਂ ਜੁੜੀਆਂ ਹੋਈਆਂ ਹਨ।

  8. ਬਾਈ ਉਹ ਪੱਤਰਕਾਰ ਨੂੰ ਵੀ ਪੁੱਛੋ ਜਿਹਨੇ ਇੰਟਰਵਿਊ ਕੀਤੀ ਸੀ ਉਹਨੂੰ ਸਭ ਪਤਾ ਹੋਊ ਤੇ ਜਿਹਨੇ ਇਹ ਇੰਟਰਵਿਊ ਕਰਵਾਈ ਆ ਜਾਂ ਜਿਨਾਂ ਨੇ ਉਹਨੂੰ ਕਿਹਾ ਕਰਨ ਨੂੰ ਬਿਸ਼ਨੋਈ ਨੂੰ ਮਿਲਣ ਨੂੰ ਇੰਟਰਵਿਊ ਕਰਨ ਨੂੰ ਕੌਣ ਕੌਣ ਸੀ ਉਹ ਸਾਰਾ ਉਹ ਪੱਤਰਕਾਰ ਨੂੰ ਪਤਾ ਉਹਨੂੰ ਉਹਨੂੰ ਘੜੀਸ ਵਿੱਚ

  9. ਵੱਡੇ ਅਫਸਰਾ ਨਾਲ ਰਲ ਕੇ ਨਜੇਜ ਕੰਮ ਕਰਦੇ ਆ ਜਦ ਫਸ ਦੇ ਆ ਫੇਰ ਵੱਡਾ ਛੋਟੇ ਨੁ ਹੀ ਫਸਾੳਦਾ ਹੁੰਦਾ ਜਦ ਪੇਸੇ ਬਣਦੇ ਆ ੳਸ ਵਕਤ ਸਬ ਠੀਕ ਆ ਜਦ ਫਸ ਦੇ ਆ ਫੇਰ ਕਿਹਣ ਗੇ ਸਾਨੁੰ ਫਸਾੳਦੇ ਆ

  10. Dsp ਵੀ ਭਗਵੰਤ ਮਾਨ ਦਾ ਪੂਰਾ ਚੇਲਾ ਬਣਿਆ ਹੋਇਆ ਸੀ ਭਗਵੰਤ ਨੇ ਝਟਕਾਤਾ ਫੜਕੇ 😂,,ਯਰ ਦਾਲ ਕਾਲੀ ਐ ਤਾਂ ਹੀ ਤਾਂ ਕੋਈ ਵੀਡੀਓ ਨੀ ਆਈ dsp ਦੀ

  11. 99.5% ਪੁਲਿਸ ਵਾਲੇ ਵੱਡੀਆਂ ਕਾਲੀਆਂ ਭੇਡਾਂ ਹਨ ਹੋਲੀ ਹੋਲੀ ਕਰ ਕੇ ਇਹਨਾਂ ਦੀਆਂ ਚੋਰੀਆਂ, ਫਰਾਡ, ਆਮਦਨ ਨਾਲੋਂ ਵੱਧ ਜਾਇਦਾਦਾਂ, ਫੈਕ ਐਨਕਾਉਂਟਰ, ਨਸਿਆਂ ਵਿੱਚ ਲੁਪਤ, ਨਸ਼ੇ ਸਪਲਾਈ ਕਰਨ ਵਾਲੀ ਚੈਨ, ਫ਼ੜਿਆ ਨਸ਼ਾ ਖੁਰਦ ਬੁਰਦ ਕਰਨਾ, ਰੇਪ, ਕਤਲ ਇਹ ਹਨ ਪੁਲਿਸ ਵਾਲਿਆਂ ਦੀ ਸਮਾਜ ਨੂੰ ਦੇਣ 😞😞🥺🥺💀💀☠️☠️

  12. ਜੋ ਮਰਜੀ ਕਹੀ ਜਾਉ, ਪਰ ਪੁਲਿਸ ਦਾ ਕਸੂਰ ਬਿਲਕੁਲ ਵੀ ਨਹੀ, ਕਿੳਕਿਂ ਪੁਲਿਸ ਦੀ ਇੰਨੀ ਹਿੰਮਤ ਨਹੀ ਸਿੱਧੀ ਇੰਟਰਵਿਉ ਕਰ ਲਉ …ਝੰਡੀ ਤਾਂ ਕਿਤੋ ਹੋਰ ਮਿਲੀ ਹੋਉ …ਜੋ ਕਦੇ ਵੀ ਸਾਹਮਣੇ ਨਹੀ ਆਵੇਗਾ

  13. ਜਦੋ ਕੁਝ ਚੰਗਾ ਹੁੰਦਾ, ਉਦੋ ਸਭ ਤੋ ਵੱਡਾ ਅਫਸਰ ਕ੍ੇਡਿਟ ਲੈਦਾਂ ਹੈ, ਪਰ ਜਦੋ ਕਿਤੇ ਕੋਈ ਲੱਤ ਫੱਸ ਜਾਵੇ ਜਾਂ ਫਸਦੀ ਦਿਖੇ ਤਾਂ ਪਾਣੀ ਉਦੋ ਨੀਵੇਂ ਥਾਵੇ ਆਕੇ ਖੜਦਾ ਆ …ਕੌੜਾ ਸੱਚ ਆ ਇਹ ਪੰਜਾਬ ਦੀ ਅਫਸਰਸ਼ਾਹੀ ਦਾ ..

  14. ਕੁੱਸ਼ ਨੀ ਨਿਕਲਣਾ ਸਭ ਸਰਕਾਰਾਂ ਨੇ ਕਰਵਾਇਆ ਆ,, ਬਿਸ਼ਨੋਈ ਦੁੱਕੀ ਦੇ ਗੈਂਗ ਸਟਾਰ ਨੂੰ ਜੁਵਾਈਆ ਵਾਂਗ ਰੱਖਿਆ ਹੋਇਆ,, ਸਾਰੀ ਗੱਲ ਦਾ ਕਰਤਾ ਧਰਤਾ ਭੰਡ ਬੁੱਚੜ ਆ,,, ਪਹਿਲਾ ਇਹਨਾ ਮੂਸੇਵਾਲੇ ਦਾ ਕਤਲ ਕਰਵਾਇਆ ਫ਼ਿਰ ਭਈਏ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਹੁਣ ਕਿਸੇ ਮਾੜੇ ਅਫ਼ਸਰ ਨੂੰ ਬਲੀ ਦਾ ਬੱਕਰਾ ਬਣਾ ਰਹੇ

Leave a reply

Please enter your comment!
Please enter your name here

Exit mobile version