Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਰਤਨ ਜੀ,ਕਿਰਪਾ ਕਰਕੇ ਬਦਲਾਅ ਆਲੀ ਸਰਕਾਰ ਨੂੰ ਇਹ ਜ਼ਰੂਰ ਪੁੱਛੋ ਕਿ ਤਕਰੀਬਨ 10 ਸਾਲਾਂ ਤੋਂ 25 ਲੱਖ ਪੰਜਾਬੀ ਅਤੇ 6 ਕਰੋੜ ਭਾਰਤੀ ਪਰਲਜ਼ ਪੀੜਤ ਇਨਸਾਫ਼ ਲੈਣ ਦੀ ਉਡੀਕ ਕਰਦੇ ਕਰਦੇ ਸਿਵਿਆਂ ਦੇ ਰਾਹ ਤੁਰੇ ਜਾ ਰਹੇ ਹਨ।ਤਿੰਨ ਸਾਲ ਪਹਿਲਾਂ ਵੋਟਾਂ ਸਮੇਂ ਪਰਲਜ਼ ਪੀੜਤ ਲੋਕਾਂ ਨੇ ਸਾਰੇ ਹੀ ਉਮੀਦਵਾਰਾਂ ਨੂੰ ਅਨੇਕਾਂ ਪਿੰਡਾਂ ਵਿੱਚ ਮੰਗ ਪੱਤਰ ਦਿੱਤੇ।ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਪਰਲਜ਼ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਬੜੀਆਂ ਡੀਂਗਾਂ ਮਾਰੀਆਂ।ਜੋ ਲੱਕੜ ਦੇ ਮੁੰਡੇ ਦੇਣ ਵਾਂਗ ਸਿੱਧ ਹੋਈ ਹੈ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜੀ ਨੇ ਪਹਿਲੀ ਵਾਰ MP ਚੁਣੇ ਜਾਣ ਸਮੇਂ ਲੋਕ ਸਭਾ ਵਿੱਚ ਇਹ ਮੁੱਦਾ ਉਠਾਇਆ ਸੀ।ਪਰ ਦਿੱਲੀ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਸਭਨਾਂ ਲੀਡਰਾਂ ਨੇ ਕੰਨਾਂ ਤੇ ਹੱਥ ਧਰ ਲਏ। ਘੱਟੋ ਘੱਟ ਇਨਾਂ ਦੋ ਸੂਬਿਆਂ ਵਿਚ ਤਾਂ ਪਰਲਜ਼ ਪੀੜਤਾਂ ਦੇ ਨਿਵੇਸ਼ਕਾਂ ਨੂੰ ਭੁਗਤਾਨ ਕਰਨਾ ਬਣਦਾ ਹੈ।ਪਰ ਇਹ ਟੱਸ ਤੋਂ ਮੱਸ ਨਹੀਂ ਹੋਏ।ਇਸ ਵਿਸ਼ੇ ਤੇ ਵਿਚਾਰ ਵਟਾਂਦਰਾ ਜਲਦੀ ਤੇ ਜਰੂਰ ਕਰੋ ਜੀ। ਧੰਨਵਾਦ ਜੀ।
International khach aa Dimpy Dhillon da parivaar
The more I listen to him, the stupider I feel.
Chahe MLA bange Tohar Badal aa nal rehke c oda ni gal
ਥੋਡਾ ਵਿਕਾਸ ਹੋ ਜਾਣਾ ਪਹਿਲਾਂ ਓਧਰੋਂ ਹੋਇਆ ਹੁਣ ਐਂਧਰੋਂ
Gup bol riha jhone time center nai paise nhi bheje is war ta paise pehla he aa gai se busa de tax ware be gup mar riha kahda captain maf kar dite se sare mulkh vich captain ta punjab de maf kar sakda sare mulkh de nhi
❤❤❤
What a joke. They strong armed small transporters to give them their runs. Ask them how many routes did they apply for? Less than. 5%. Ask the tough questions rather a puff piece Mr Rattan G. Anyhow my 2 cents!! WAHEGURU MEHAR KARE, GOD BLESS!!
All business people always look out for their interests first .
Such a kiss ass of CM
ਇਹ ਹੈ ਕੌਣ ਆ ਅਸੀਂ ਇਹਨੂੰ ਜਾਣਦੇ ਨੀਂ ਕੇ ਨਵਾਂ ਲੀਡਰ ਆ ਓਹਦੀ advertisement ਹੋ ਰਹੀਂ ਆ 👎
ਅਭੈ ਵੀਰ ਤੈਨੂੰ ਸੱਚੀ ਮੁਆਫ ਆ ਤੂੰ ਝੂਠ ਬੋਲ ਸਕਦਾ.. ਤੂੰ ਬੰਦਾ ਚੰਗਾ ਹੀ ਹੈ। ਇਹੋ ਜੇ ਹਾਲਾਤਾਂ ਵਿੱਚ ਤੂੰ ਕਰ ਵੀ ਕੀ ਸਕਦਾ ਸੀ। ਬਾਕੀ ਭਰਾ ਇੱਕ ਤਰੀਕੇ ਨਾਲ ਦੇਖੀਏ ਤਾਂ ਤੂੰ ਝੂਠ ਵੀ ਨਹੀਂ ਬੋਲ ਰਿਹਾ ਕਿਉਂਕਿ ਸੱਚ ਵੀ ਇਹੀ ਹੈ ਮਨਪ੍ਰੀਤ ਸਿੰਘ ਬਾਦਲ ਨੇ ਭਾਜਪਾ ਵੱਲੋਂ ਹੀ ਵੋਟਾਂ ਲੜਨੀਆਂ ਸੀ ਅਤੇ ਜੇਕਰ ਤੁਹਾਨੂੰ ਲੱਗਦਾ ਸੀ ਕਿ ਉਹ ਅਕਾਲੀ ਦਲ ਦੀਆਂ ਵੋਟਾਂ ਤੋੜ ਰਹੇ ਨੇ ਤੇ ਕਿਉਂਕਿ ਅਕਾਲੀ ਦਲ ਦੇ ਉਮੀਦਵਾਰ ਤੁਸੀਂ ਹੀ ਹੋਣਾ, ਇਸ ਲਈ ਅਕਾਲੀ ਦਲ ਦੀਆਂ ਵੋਟਾਂ ਦਾ ਮਨਪ੍ਰੀਤ ਸਿੰਘ ਬਾਦਲ ਕਰਕੇ ਨੁਕਸਾਨ ਹੋਣਾ ਤਹਿ ਹੈ। ਜਿਸ ਨਾਲ ਤੁਹਾਡੀ ਜਿੱਤ ਹੋਣ ਦੇ ਚਾਂਸ ਘਟ ਜਾਂਦੇ ਨੇ ਅਤੇ ਇਸ ਹਿਸਾਬ ਨਾਲ ਤੁਹਾਡੀ ਤੀਜੀ ਵਾਰ ਹਾਰ ਹੋ ਜਾਣੀ ਸੀ ਅਤੇ ਇਸ ਹਾਰ ਨੇ ਤੁਹਾਡੇ ਰਾਜਨੀਤਿਕ ਭਵਿੱਖ ਨੂੰ ਖਾਤਮੇ ਵੱਲ ਧੱਕ ਦੇਣਾ ਸੀ। ਇਹ ਜਰੂਰ ਹੈ ਕਿ ਪੱਤਰਕਾਰ ਸਾਹਿਬ ਇਹ ਸਵਾਲ ਕਰਨ ਤੋਂ ਖੁੰਝ ਗਏ ਕਿ ਉਸ ਸਮੇਂ ਮਸਲਾ ਤੁਸੀਂ ਅਕਾਲੀ ਦਲ ਦੀ ਟਿਕਟ ਦਾ ਬਣਾਇਆ ਸੀ ਜੋ ਅੱਜ ਅਵੇ ਭਰਾ ਮਨਪ੍ਰੀਤ ਬਾਦਲ ਵੱਲੋਂ ਵੋਟਾਂ ਦਾ ਨੁਕਸਾਨ ਕਰਨ ਤੇ ਹੀ ਖਤਮ ਕਰ ਰਿਹਾ ਹੈ। ਕਿਉਂਕਿ ਹਰ ਇੱਕ ਨੂੰ ਵੋਟਾਂ ਲੜਨ ਦਾ ਹੱਕ ਹੈ ਤੇ ਵਿਰੋਧੀ ਪਾਰਟੀ ਵੱਲੋਂ ਖੜਾ ਉਮੀਦਵਾਰ ਤੁਹਾਡੀਆਂ ਵੋਟਾਂ ਦਾ ਨੁਕਸਾਨ ਤਾਂ ਕਰੇਗਾ ਹੀ ਇਸ ਵਿੱਚ ਕੋਈ ਤੁਹਾਨੂੰ ਗਿਲਾ ਸ਼ਿਕਵਾ ਤਾਂ ਹੋਣਾ ਹੀ ਨਹੀਂ ਚਾਹੀਦਾ ਸੀ ਪਰ ਹਾਂ ਇਹ ਜਰੂਰ ਸੀ ਕਿ ਹਾਰ ਹੋ ਜਾਂਦੀ ਤਾਂ ਨੁਕਸਾਨ ਬਹੁਤ ਵੱਡਾ ਹੋਣਾ ਸੀ ਇਸ ਲਈ ਜਿੱਤ ਯਕੀਨੀ ਕਰਨੀ ਚਾਹੁੰਦੇ ਸੀ। ਡੈਂਪੀ ਬਾਈ ਐਵੇਂ ਬਿਨਾਂ ਗੱਲੋਂ ਟਰੈਕਟਰ ਦਾ ਮਸਲਾ ਖੜਾ ਕਰੀ ਫਿਰਦੇ ਸੀ ਉਹ ਬਿਲਕੁਲ ਕੋਰਾ ਝੂਠ ਸੀ। ਜਿੱਥੋਂ ਗੱਲ ਇਹ ਵੀਰ ਕਰ ਰਿਹਾ ਇਹ ਫਿਰ ਵੀ ਮੰਨੀ ਜਾਣੀ ਚਾਹੀਦੀ ਹੈ ਉੰਝ ਵੀ ਜੇਕਰ ਇਹ ਭਰਾ ਥੋੜਾ ਬਹੁਤ ਝੂਠ ਬੋਲ ਵੀ ਲਵੇ ਸੱਚੀ ਇਸ ਦਾ ਕੋਈ ਦੁੱਖ ਨਹੀਂ ਹੁੰਦਾ। ਅੱਜ ਵੀ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਬਣ ਕੇ ਇਹ ਵੀਰ ਫੇਰ ਗੱਜੇਗਾ
ਸਹੀ ਬੰਦਾ ਹੁਣ ਆਪ ਡਰਾਮਾ ਕੰਪਨੀ ਵਿੱਚ ਜਾਂਦਾ ਨੀ
ਸ਼ੋੑਮਣੀ ਅਕਾਲੀ ਦਲ ਜ਼ਿੰਦਾਬਾਦ
Fuddu bande saale , sukhbir badal kaint banda te oh banda dimpi naal bhrawa toh vadd krda c te eh ik mla di kursi piche os bande nal dhokha krgyee
👍👍🙏🏻🙏🏻
Dal badlu
ਉਹ ਟਹੋਰ ਨਹੀਂ ਜੌ ਅਕਾਲੀ ਦਲ ਨਾਲ ਹਾਰੇ ਹੋਏ ਵੀ ਹੁੰਦੀ ਸੀ
10 year u v power ch rhe a badal naal ki kita 😢
dhelle ਸਾਲਾ this people mentality sick sala pepporazzgh
Abehy Gud Bndaa
Aa Hundi Patrkari ❤
Ja eh kihlo k jo khudd nhi kuj kr sakda oh serf teachra hi kr sakda😅😅
Lokka kol teevhra hi rih jaan giys
Eh tan shareaam Jhoot … white lie
Waheguru sukh rakhe sir
Rattan veer ji SSA
Mantri ji 😂
ਅਬੇ ਯਾਰ ਜਿੱਤ ਕੇ ਵੀ ਉਹ ਵਾਲੀ ਰੋਨਕ ਨਹੀ ਰਹੀ ਚਿਹਰੇ ਤੋਂ ਤੇ
Na nehar ajj bne na kal bne .ih sirf election stunt se. Jo chall gia.
Galli bati main vaddi kartuti vaddi jathani . OR ਗੱਲਾਂ ਦਾ karhah .
Dal badlu besharm log gaddar 😊
The people are fake people