#sarpanch #talkwithrattan #panjabi
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Good
ਸਾਨੂੰ ਮਾਣ ਹੈ ਸਾਡੇ ਸਰਪੰਚ ਸਾਹਿਬ ਤੇ ਰੱਬ ਬਹੁਤ ਸਾਰੀਆਂ ਖੁਸ਼ੀਆਂ ਤੇ ਤਰੱਕੀਆਂ ਬਖਸ਼ੇ ਸਾਡੇ ਸਰਪੰਚ ਸਾਹਿਬ ਨੂੰ
ਇਹੋ ਜਿਹੇ ਸਿਰੜੀ ਨੌਜਵਾਨਾਂ ਦਾ ਦੇਸ਼ ਹੋਵੇਗਾ ਖਾਲਿਸਤਾਨ
Waheguru da bahut shukar a Tussi Sade pind janm liya
God bless you bro sanu maan a tere te
❤❤❤❤ ਬਹੁਤ ਹੀ ਵਧੀਆ ਜੀ
ਬਾਈ ਜੀ ਇਹ ਹਰਜੋਤ ਬੈਂਸ ਤੇ ਚੀਮਾਂ ਇਹਨਾਂ ਕੋਲ ਮੱਤ ਦਾ ਘਾਟਾ ਤੇ ਬੇਮਾਨੀ ਆ ਸ੍ਰਰਦਾਰ ਢਿੱਲੋ ਤੋ ਰੈਅ ਲੈ ਲੈਦੇ ਸਾਲਿਓ 🙏🙏🙏
ਵਾਹ ਬਾਈ ਜਿਉਂਦਾ ਰਹਿ ਵੱਸਦਾ ਰਹਿ ਵਾਹਿਗੁਰੂ ਲੰਮੀ ਉਮਰ ਤੇ ਬੁਲੰਦੀਆਂ ਛੂਹਣ ਦੀ ਤਾਕਤ ਬਖਸ਼ੇ 🙏🙏🙏
A pind da hi hai nehi tan lok bull jande aa sarpunch ban k kam koi karna ja nehi ..
M gya ethy yaad jha ni anda Raikot side di jana penda J Rara Sahib valo chaley
Good job
ਬੱਚੀਆ ਨੂੰ ਕਿਰਤ ਨਾਲ ਜੋੜੋ ਵਧਿਆ ਖੁਰਾਕ ਦਿਓ ਪਿੰਡ ਵਿੱਚ ਬਾਗ ਲਗਾਏ ਜਾਣ,
ਬਹੁਤ ਵਧਿਆ ਹੈ ਜੀ, ਪਰ ਹੁਣ ਸਮਾ ਹੈ ਪਿੰਡ ਵਿੱਚ ਬੀਜ ਬੈਕ ਬਣਾਈਆ ਜਾਵੇ ਦੇਸੀ ਬੀਜ ਸਪਰੇਅ, ਤੇ ਪਿੰਡ ਦੇ ਵਿੱਚ ਸਕੁਲਾ ਵਿੱਚ ਮੱਝ ਪਾਲਣ, ਬਕਰੀ ਪਾਲਣ, ਗੂੜ ਬਣਾਉਣ, ਘਿਓ ਬਣਾਉਣ, ਸਿਲਾਈ ਕਢਾਈ, ਖੇਸੀਆ ਦਰਿਆ ਬਣਾਊਣ, ਮਿੱਟੀ ਦੇ ਭਾਂਡੇ , ਪੰਛੀਆ ਵਾਸਤੇ ਫੁਲ ਬੂਟੇ, ਜੰਗਲ, ਤੇ ਪਿੰਡ ਸੇਫਟੀ ਕਮੇਟੀ ਬਣਾਈ ਜਾਵੇ, ਪਿੰਡ ਦਾ ਆਪਣਾ ਸੋਪਿੰਗ ਮਾਲ ਬਣਾਇਆ ਜਾਵੇ, ਸਵੇਟਰ ਕੋਟੀਆ ਬਣਾਊਣ, ਮਸ਼ਾਲੇ ਬਣਾਊਣ ਦੀ ਟਰੇਨਿੰਗ ਬੱਚੀਆ ਨੂੰ ਦਿੱਤੀ ਜਾਵੇ, ਸਿਰਫ ਸਕੁਲ ਆਸਰੇ ਨਾ ਰਿਹਾ ਜਾਵੇ, ਮੇਰਾ ਪਿੰਡ ਮੇਰੀ ਸਾਨ, ਮੇਰੀ ਪਹਿਚਾਣ, ਪਿੰਡ ਵਿੱਚ ਪੁਰਾਣੀ ਦਾਇਆ, ਵੈਦ ਲਿਆਏ ਜਾਣ, ਹਰ ੍ਰਿੰਡ ਵਿੱਚ ਇਹ ਕੰਮ ਜ਼ਰੂਰੀ
WAHEGURUJI
Parmatma lambi uamar kre veer di
Good bai❤❤🙏
Waheguruji 🎉
Kehra Pind hai eh?
Great work 👏
ਇਹੋ ਜਿਹੇ ਸਰਪੰਚ ਚਾਹੀਦੇ ਪਿੰਡਾਂ ਦੇ ❤❤ ਪੰਜਾਬ ❤❤