Home Videos Show with Bhai Manjit Singh | Political | EP 490 | Talk...

Show with Bhai Manjit Singh | Political | EP 490 | Talk with Rattan

30

#akalidal #talkwithrattan #punjabpolitics
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

30 Comments

  1. ਇਹ ਮਨਜੀਤ ਸਿੰਘ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਵਿੱਚ ਗੁਰਦੁਆਰਾ ਇੰਸਪੈਕਟਰ ਦੀ ਨੌਕਰੀ ਕਰਦਾ ਰਿਹੈ ।ਇਸ ਦਿ ਸਿਖ ਸਟੂਡੈਂਟਸ ਫੈਡਰੇਸ਼ਨ ਵਿੱਚ ਆਪਣੀ ਕੋਈ ਦੇਣ ਨਹੀਂ ਸ਼ਹੀਦ ਭਾਈ ਅਮਰੀਕ ਸਿੰਘ ਦਾ ਭਰਾ ਹੋਣਾ ਕਾਰਨ ਹੈ।

  2. ਗੱਦਾਰ ਬੰਦਾ ਏਹੇ ਹੁਣ ਪਤਾ ਭਾਈ ਅਮ੍ਰਿਤਪਾਲ ਸਿੰਘ ਨੇ cm ਬਣ ਜਾਣਾ ਹੁਣ ਏਧਰ ਹੋਗੇ ਬੇਅਦਬੀਆਂ ਹੋਈਆਂ ਸਿੱਖਾਂ ਨੂੰ ਮਾਰਿਆ ਸਰਸੇ ਆਲੇ ਨੂੰ ਮਾਫ਼ੀ ਉਦੋਂ ਕਿੱਥੇ ਸੀ ਏਹੇ ਫੁਦੂ ਬੰਦਾ

  3. ਏਸ ਬਾਪੂ ਦਾ ਮੁੰਡਾ ਤਾਂ ਠੀਕ ਲੱਗਦਾ ਪਰ ਇਹ ਬਾਪੂ ਦੋਗਲੇ ਕਿਰਦਾਰ ਵਾਲਾ ਆ ਇਸਦੀਆਂ ਗੱਲਾਂ ਤੋਂ ਸਾਫ ਝਲਕਦਾ।

  4. ਸਹੀ ਗੱਲ ਭਾਈ ਸਾਹਿਬ ਤੁਸੀਂ ਅਤੇ ਗਿੱਲ ਸਾਹਿਬ ਨੇ ਮੇਰੇ ਸਘੇ ਚਾਚੇ ਦੇ ਪੁੱਤ ਨੂੰ ਉਸ ਸਮੇਂ ਪੁਲਸ ਨੇਂ ਚੁੱਕ ਲਿਆ ਸੀ ਤੁਸੀਂ ਅਤੇ ਗਿੱਲ ਸਾਹਿਬ ਨੇ ਉਸ ਸਮੇਂ ਐਸਐਸਪੀ ਖਟੜਾ ਤੋਂ ਅਮੋਲਕ ਨੂੰ ਛੱਡਵਿਆ ਸੀ

  5. Kinne kinne parivaar de ji gwaa laye ehna parivaran ne aur kyi sikh ehna nu gaddar aakhi jaande ne,,, oh bholeyo sarkaran ehda kardiyan ne bande vi mardiyan ne aur badnaam vi apne lokan vich kardiyan ne

  6. ਇਹ ਠੀਕ ਹੈ ਕਿ ਇਹ ਸੰਤ ਕਰਤਾਰ ਸਿੰਘ ਜੀ ਤੇ ਮਹਾਨ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਰਾ ਨੇ ਪਰ ਹਰਮਿੰਦਰ ਸਿੰਘ ਸੰਧੂ ਦੇ ਭਰਾ ਉਪਕਾਰ ਸਿੰਘ ਕਹਿੰਦੇ ਨੇ ਕਿ ਹਰਮਿੰਦਰ ਸੰਧੂ ਭਾਈ ਮਨਜੀਤ ਸਿੰਘ ਨੇ ਮਰਵਾਇਆ ਹੈ । ਉਹਨਾਂ ਨੇ ਬਾਬਾ ਠਾਕੁਰ ਸਿੰਘ ਵਲੋਂ ਕਹੀ ਗੱਲ ਦਸਦਿਆਂ ਕਿਹਾ ਕਿ ਸੰਤਾਂ ਮੁੰਡਾ ਕਹਿ ਰਿਹਾ ਸੀ ਕਿ ਹਰਮਿੰਦਰ ਸਿੰਘ ਸੰਧੂ ਨੇ 26 ਜਨਵਰੀ ਨੂੰ ਖਾਲਸਾ ਪੰਚਾਇਤਾਂ ਦਾ ਐਲਾਨ ਕਰਨਾ ਹੈ ਫੇਰ ਉਹ ਰੂਪੋਸ਼ ਹੋ ਜਾਵੇਗਾ ਫੇਰ ਨੀ ਮਰਨਾ ਉਹਨੂੰ ਛੇਤੀ ਮਾਰੋ ਇਹ ਗੱਲ ਭਾਈ ਮਨਜੀਤ ਸਿੰਘ ਨੇ ਕਹੀ ਸੀ ਉਪਕਾਰ ਸਿੰਘ ਸੰਧੂ ਦੇ ਕਹਿਣ ਅਨੁਸਾਰ । ਹੁਣ ਮੁੱਖ ਮੰਤਰੀ ਦੀ ਕੁਰਸੀ ਦੀ ਗੱਲ ਕਰਦੇ ਨੇ ਆਪਣਿਆਂ ਦੇ ਖੂਨ ਨਾਲ਼ ਹੱਥ ਰੰਗ ਕੇ ।

  7. ਇਹ ਮਨਜੀਤ ਸਿੰਘ ਕਹਿੰਦਾ ਮੈਂ ਮੁੱਖ ਮੰਤਰੀ ਅਹੁੰਦਾ ਠੁਕਰਾਇਆ ਪਰ ਸਰੋਮਣੀ ਕਮੇਟੀ ਦੀ ਮੈਂਬਰੀ ਪਿੱਛੇ ਬਾਦਲ ਕਿਆ ਨਾਲ ਰਲ ਕੇ ਇਹਨੇ ਨੇ ਪੰਥ ਵੇਚ ਦਿੱਤਾ ਇਹਨਾਂ ਕੋਲ ਗੱਲਾਂ ਤੋਂ ਬਗੈਰ ਕੁਝ ਨਹੀ ਇਹ ਭਾਈ ਅਮਰੀਕ ਸਿੰਘ ਦੀ ਸ਼ਹੀਦੀ ਦਾ ਮੁੱਲ ਵੱਟ ਰਹੇ ਹਨ

  8. ਅੱਜ ਤੋਂ 20 ਸ਼ਾਲ ਪਹਿਲਾਂ ਭਾਈ ਸਾਹਿਬ ਗੋਲ ਦੁਮਾਲਾ ਸਜਾਉਂਦੇ ਸੀ ਤੇ ਬਹੁਤ ਸਿੱਖ ਪਰਸਨੈਲਿਟੀ ਬਣਦੀ ਸੀ ਪਰ ਉਸ ਸਮੇ ਬਾਦਲ ਦੀ ਬਹੁਤ ਚੜਾਈ ਸੀ ਉਹ ਸਿੱਖੀ ਸਰੂਪ ਵਾਲਿਆਂ ਨੂੰ ਪਸੰਦ ਨਹੀਂ ਸੀ ਕਰਦਾ ਇਸ ਤਰਾਂ ਭਾਈ ਸਾਹਿਬ ਨੇ ਕੁਝ ਲੋਕਾਂ ਦੇ ਕਹਿਣ ਤੇ ਇਸ ਪੋਚਵੀਂ ਪੱਗ ਦੇ ਭੇਸ ਵਿੱਚ ਆ ਗਏ !! 5:39

  9. ਕਿਉਂਕਿ ਉਹਨਾਂ ਦਿਨਾਂ 'ਚ ਮੈਨੂੰ ਮੁੱਖ ਮੰਤਰੀ ਦਾ ਨਹੀ ਸਗੋਂ ਮੁੱਖ ਸੰਤਰੀ ਬਨਣ ਦਾ ਫਤੂਰ ਚੜਿਆ ਹੋਇਆ ਸੀ ।। ਆਮੀਨ

  10. ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  11. Panj baniaa is the biggest issue of punjab girawat kis ney kachi bani paee is wich ? anti ADGRANTHJI GURUNANAK JI PHILOSOPHY ONLY as per panth rehat maryada ji
    THIS CULT PUJAREE SOLDOUT FIRKA SUSPECTED GARDARS FINISHED SIKHI PUNJAB HONDH WAJUD YOUTH DEMOGRAPHICS TRAGEDY BADGUMAAA DAAG?
    PUJAREE CULT ON RECORD , SO USED BY MULK SYSTEM ?? 76 YEARS SOLDOUT?
    PUJA HATHEAAR WHAT ABOUT MORE THAN 12 CRODE WHO MADE WEAPONS FOR GURU ARE NOT EVEN VOTERS FOR PUJAREE SGPC JATHEDARS DAL SOLDOUT. ;;;. SARA BERDAA GARAK KITA. EK AADAAA AAB. BAKEE OF PUNJAB PANJ AAB ??? AND DEMOGRAPHICS NAL KITHEY??
    FORGET KADDAHKHANEY SUSPECTED SHOPS EVEN ABROAD AND FIGHTING IN GURDWARAS
    JABAR DEY PERR CHATEY KENEY ???
    SIMPLY GALINBATEEN MAIN BADEE KARTUTAN MERI JATHANEEE
    FORGOT GADEE BY GURUARJAN JI POTHI PARMESAN KE THANN. AND 10 TH GURUJI AADGRANTH JI. SO CULT NO FEET OF FILTH WRITINGS??? ETC
    HOPELESS SHOW BACK TO SQUARE ONE?????? JIO DAS KHIMA DA JACHAK
    DRAMA OF ALL STOOGES GOING ON BY ALL KADDAHKHANEY SUSPECTED?
    GURUNANAK JI ANGSANG JI JO BOLEY SO NIHAL SAT SIRI AKAL SARBAT DA PALLAH JIO
    GURBACHNA. KI HAI ????? AWAA UUTIAAA HAINJI so called JATHEDAR??? 1984 all pimps of Sarkar ; LAKHLANAT DURFITEYMUH FULLSTOP PERIOD?
    NEWZILAND. CULT. NE JAAT DAKHAAEEEE SEE IT BECAUSE OF KANJARPUNEY WRITINGS GULLIBLE. ; ANY FUTURE IN REFINED SOCIETIES??????
    ??????????????????????????PS TELL ?? Jio

  12. ਪ੍ਰਧਾਨ ਜੀ ਤੁਸੀਂ ਜੋਧਪੁਰੀਏ ਰੋਲ਼ਤੇ ਫਿਰ ਸੰਧੂ ਕੌਮ ਲਈ ਕੁਝ ਕਰਨ ਲੱਗਾ ਤਾਂ ਤੁਸੀਂ ਅਗਵਾਈ ਦੇਕੇ ਖਾੜਕੂਆਂ ਕੋਲ਼ੋਂ ਮਰਵਾ ਦਿੱਤਾ ਅਤੇ ਆਪ ਪ੍ਰਧਾਨ ਬਣਕੇ ਵੱਡੀ ਮੰਜੀ ਦਰਬਾਰ ਸਾਹਿਬ ਦੇ ਬੂਹੇ ਤੇ ਡਾਹਕੇ ਬੈਠਕੇ ਫੈਡਰੇਸਨ ਦਾ ਬੇੜਾ ਗ਼ਰਕ ਕੀਤਾ ਤੇ ਰਾਤਾਂ ਨੂੰ ਕਾਰ ਸੇਵਾ ਵਾਲਿਆਂ ਦੇ ਡੇਰਿਆਂ ਤੇ ਖਾੜਕੂਆਂ ਨੂੰ ਮਿਲਕੇ ਮੀਟਿੰਗਾਂ ਕਰਕੇ ਭਾਰਤੀ ਰਾਜਨੀਤੀ ਵਿੱਚ ਵੜਨ ਲਈ ਤਰਲੋ ਮੱਛੀ ਹੁੰਦੇ ਰਹੇ ਫਿਰ ਜਦੋਂ ਫੈਡਰੇਸਨ ਨੂੰ ਗ਼ਰਕ ਕਰਤਾ ਖਾੜਕੂ ਸ਼ਹੀਦ ਕਰਵਾ ਦਿੱਤੇ ਹਰਮਿੰਦਰ MLA SSPਸੰਧੂ ਨਾਲ ਰੱਲਕੇ ਖਤਮ ਕਰਵਾ ਦਿੱਤੇ ਸੀ ਫਿਰ ਆਪਣੀ ਜਾਨ ਬਚਾਉਣ ਲਈ ਬਾਦਲ ਦੀ ਬੱਗਲ ਚ ਬੈਠ ਗਿਆ ਤੇ ਗਿੱਲ ਕਾਂਗਰਸ ਚ ਜਾ ਵੜਿਆ ਤੇ ਹੁਣ ਕੁਫ਼ਰ ਤੋਲ ਰਿਹਾ ਹੈ ਇਸੇ ਕਰਕੇ ਸਾਰੇ ਇਹਨੂੰ ਸ੍ਰੋਮਣੀ ਗ਼ੱਦਾਰ ਕਹਿੰਦੇ ਹਨ ਕਿਉਂਕਿ ਸ੍ਰੋਮਣੀ ਕਮੇਟੀ ਵਿੱਚ ਮੁਲਾਜ਼ਮ ਹੈ ਪਰ ਆਪਣੇ ਆਪ ਨੂੰ ਬਹੁਤ ਵੱਡਾ ਸਮਝਦਾ ਹੈ ਬਾਕੀ ਇਸਦਾ ਬੱਚਣਾ ਜਾਂ ਤੁਰੇ ਫਿਰਨਾ ਸਿਰਫ਼ ਭਾਈ ਅਮਰੀਕ ਸਿੰਘ ਦਾ ਭਰਾ ਹੋਣ ਕਰਕੇ ਹੈ ਜੀ

  13. ਭਾਈ ਸਾਹਿਬ ਤੁਹਾਨੂੰ ਦਸ ਸਾਲ ਲੱਗ ਗਏ ਸੁਖਬੀਰ ਦੇ ਦੁਆਲੇ ਵੱਡੀਆਂ ਗੱਡੀਆਂ ਵਾਲੇ ਨਾਲ ਇਹਦੇ ਵਿੱਚ ਕੋਈ ਸ਼ੱਕ ਨਹੀ ਚੰਦੂ ਰੱਖੜਾ ਢੀਡਸੇ ਬੀ ਜੇ ਪੀ ਨਾਲ ਸਮਝੋਤਾ ਚਾਹੁੰਦੇ ਸੀ ਸੀਟਾਂ ਦਾ ਕੋਈ ਰੌਲਾ ਨਹੀ ਸੀ ਭਾਈ ਸਾਹਿਬ ਸੁਖਬੀਰ ਕਿਸਾਨਾਂ ਤੇ ਬੰਦੀ ਸਿੰਘਾ ਕਰਕੇ ਸਮਝੋਤਾ ਨਹੀ ਕੀਤਾ ਬੀ ਜੇ ਪੀ ਤਾਂ ਗੱਲ ਕਰਨ ਨੂੰ ਵੀ ਤਿਆਰ ਨਹੀ ਤੁਸੀਂ ਲੋਕ ਹਜੇ ਵੀ ਨਹੀ ਖਹਿੜਾ ਛੱਡ ਰਹੇ

Leave a reply

Please enter your comment!
Please enter your name here

Exit mobile version