Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਅੱਜ ਰਤਨ ਵੀਰ ਨੂੰ ਵੀ ਯਾਦ ਆ ਗਈ ਧਰਨੇ ਦੀ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ
Thugs of punjab
Khalse da janda lao
Hor Amritpal da sath na deo .saleo agleya ne golia hi marnia fudu kissan
People had chance to vote against ruling party so they shld have thought to change but by winning 3 seats it proven govt is right
People shld start think above personal interest and long term benefits but ????
AAP BJP MURDABAD 🆎
ਕੇਜਰੀ ਬਈਏ ਦਾ ਬੀ, ਸ਼ਾਹ ਦਾ ਸਾਲਾ
ਭੰਡ 🤕 ਸ਼ੇਖਚਿੱਲੀ ਸਤੋਜ ਵਾਲ਼ਾ
AAP BJP MURDABAD 🆎
ਕੇਜਰੀ ਬਈਏ ਦਾ ਬੀ ਸ਼ਾਹ ਦਾ ਸਾਲਾ
ਭੰਡ 🤕 ਸ਼ੇਖਚਿੱਲੀ ਸਤੋਜ ਵਾਲ਼ਾ
ਇਸ ਤੋਂ ਬਾਅਦ ਕੋਈ ਵੀ ਮਰਨ ਵਰਤ ਤੇ ਨਹੀਂ ਬੈਠੇਗਾ ਕਿਉਂਕਿ ਮਰਨ ਨੂੰ ਕਿਸੇ ਦਾ ਦਿਲ ਨਹੀਂ ਕਰਦਾ। ਇਹ ਤਾਂ ਕਾਜੂ ਬਦਾਮ ਖਾਣ ਦੇ ਆਦੀ ਹੋ ਚੁੱਕੇ ਹਨ।
Chor chor
ਡੱਲੇਵਾਲ ਤਾਂ ਮਰਨ ਕਿਨਾਰੇ ਹੈ ਇਸੇ ਲਈ ਹੀ ਮਰਨ ਵਰਤ ਤੇ ਬੈਠ ਰਹੇ ਹਨ।ਬੜੀ ਚਲਾਕੀ ਵਾਲਾ ਦਾਅ ਹੈ।
ਸਾਰੇ ਭਾਰਤ ਚ MSP ਦੀ ਮੰਗ ਨੇ ਪੰਜਾਬ ਤੇ ਹਰਿਆਣੇ ਦੇ ਕਿਸਾਨ ਮਾਰ ਦੇਣੇ ਆ,,ਜਿਸ ਦੀ ਸ਼ੁਰੂਆਤ ਹੋ ਚੁੱਕੀ ਆ ਏਸ ਸੀਜ਼ਨ ਚ,,, ਕੇਂਦਰ ਨੇ ਕੁਝ % ਝੋਨਾ ਦੂਜੇ ਸੂਬਿਆਂ ਤੋ ਲੈ ਲਿਆ ਪੰਜਾਬ ਵਾਲੇ ਰੁਲਣ ਲਈ ਤਿਆਰ ਨੇ
Bjp de popoat hai eh te pandher
ਕਿਸਾਨਾਂ ਦਾ ਇਮਾਨਦਾਰ ਤੇ ਅਸਲੀ ਆਗੂ
Ek gl punjab de lok chngi tra smj len jdo tak sikh Guru Granth Sahib di beadbi de insaf nhi khra hou.. odo tak punjab da koi msla hal ni hona kde…. Jithe mrji bhjlo ant nu othe hi ona chahe aaj aajo chahe 100 Saal bad… Punjab nu us paap ne hi le baithna..:.
Munda murbata ik anne de be prapti nahi je tusi loka nu nall kuio la k gaye
Gall puni ja nahi jar sira
eh Kisan leader apni arrest layi police nu aap vee bula sakda !
ਏਹ ਬੰਦਾ ਬੀਜੇਪੀ ਦਾ ਈ ਛੱਡਿਆ ਹੋਇਆ ਤਾਂ ਕਿ ਵਪਾਰੀ ਵਰਗ ਨੂੰ ਕਿਸਾਨਾਂ ਦੇ ਖਿਲਾਫ ਕੀਤਾ ਜਾ ਸਕੇ ,, ਚੋਣਾਂ ਸਮੇਂ ਅੰਦੋਲਨ ਕਰਨ ਦਾ ਹੋਰ ਕੀ ਮਤਲਬ ਸੀ , ਬੀਜੇਪੀ ਨੂੰ ਫਾਇਦਾ ਹੋਇਆ ਐ ਏਸਦੇ ਅੰਦੋਲਣ ਦਾ
ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਜ਼ਿੰਦਾਬਾਦ
j delhi andolan vele jaada kuj palley ni pya ta hun ta paina he ki a bus thonu kisaan leadra nu paadna c centre nay ohh paad ta .. hun tusi marn bart rakho ja na sarkar nu kakh fark ni penda
ਇਹਨਾਂ ਦਾ ਕੁਝ ਨਹੀਂ ਬਣਨਾ।ਅਪਣੀ ਅਪਣੀ ਚੌਧਰ ਨੂੰ ਫਿਰਦੇ ਹਨ ਸਾਰੇ ਲੀਡਰ। ਲੋਕਾਂ ਦੇ ਪੁਤ ਮਰਵਾਉਦੇ ਹਨ। ਕੋਈ ਲੀਡਰ ਆਪ ਮਰਿਆਂ।ਸਭ ਡਰਾਮੇ ਹਨ।ਜੇ ਕੁਝ ਲੈਣਾ ਹੈ ਤਾਂ ਸਾਰਿਆਂ ਨੂੰ ਇਕ ਝੰਡੇ ਥੱਲੇ ਇਕੱਠੇ ਹੋਣਾ ਚਾਹੀਦਾ ਹੈ ਨਹੀਂ ਤਾਂ ਕੁਝ ਨਹੀਂ ਬਣਨਾ।ਚੌਧਰ ਦੀ ਭੁਖ ਹੈ ਹੋਰ ਕੁਝ ਨਹੀਂ
Pliz baba Banda Singh bhadar sahab ji Mehr kro ji Panjab de kishan te ji 🗡️🪯🦅
Dalawal ji good
ਇਹਨਿਆ ਦੱਲਿਆ ਦੇ ਡਾਗ ਫੇਰਨੀ ਚਾਹੀਦੀ ਆ ਸਾਲਿਆ ਨੇ ਗੰਦ ਪਾਇਆ ਹੋਇਆ
Lokan nu tang karde ne Aaps vich bandi nahin punjab barwad karta ehna ne
ਡੱਲੇਵਾਲ ਸਾਹਿਬ ਜੀ ਨੂੰ ਮਰਨ ਵਰਤ ਨਹੀਂ ਰੱਖਣਾ ਚਾਹੀਦਾ। ਇੱਕ ਤਾਂ ਉਹ ਅੰਮ੍ਰਿਤਧਾਰੀ ਸਿੱਖ ਹਨ ਅਤੇ ਗੁਰੂ ਸਾਹਿਬ ਵਰਤ ਨੂੰ ਪ੍ਰਵਾਨਗੀ ਨਹੀਂ ਦਿੰਦੇ। ਬਾਕੀ ਮਸਲੇ ਆਪਸੀ ਵਾਰਤਾਲਾਪ ਰਾਹੀਂ ਹੱਲ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਇਹਨਾਂ ਦੀ ਸਿਹਤ ਵੀ ਇਜਾਜ਼ਤ ਨਹੀਂ ਦਿੰਦੀ।
ਡੱਲੇਵਾਲ ਸਹਿਬ ਜੀ ਨੂੰ ਖ਼ਬਰ ਆਈ ਕਿ ਪ੍ਰਸ਼ਾਸਨ ਨੇ ਉਹਨਾਂ ਨੂੰ ਚੁੱਕ ਕੇ ਡੀ ਐਮ ਸੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਜੀ 💚🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️✍️✍️💯
❤❤❤❤
Tusi kidde vaste hunger strike te challe oh asi ta 2-4 hajar leke Halle hune vota payia te sarkar nu 3 seats jitta ditiya.jis sarkar ne sainu mandiya vich 1 month raaj ke roleya
Ssa ji rara sahib to 🙏🙏🙏🙏🙏🙏🙏🙏🙏🙏
ਹੈਰਾਨੀ ਦੀ ਗੱਲ ਹੈ ….. 92 ਝੁੱਡੂ ਗੁੰਗਿਆਂ ਚੌ ਬੋਲਦਾ ਕੋਈ ਨਹੀਂ …. ਘਰੇ ਬੈਠੇ 2 -2 ਵਿਆਹ ਕਰਵਾ ਕੇ
Bathera paisa kamaeya ehna sab ne kisaan sangarsh che, aivein hi nai elections larhiya jandia
ਡੱਲੇਵਾਲ ਸਾਬ ਜਿੱਦ ਛੱਡ ਦਿਓ " ਏਕੇ ਬਿਨਾਂ ਕੁੱਛ ਨਹੀਂ ਹੋਣਾ "" ਨੁਕਸਾਨ ਫਿਰ ਕਰਾਂ ਲੈਣਾ ਤੁਸੀਂ ਦੁਬਾਰਾ """ ਸ਼ੁਭਕਰਨ ਵਾਪਿਸ ਲਿਆ ਸਕਦੇ ਓ ਤੁਸੀਂ "" ਇਕੱਲੇ ਹੀਰੋ ਬਨਣ ਦੀ ਜਿੱਦ ਛੱਡ ਦਿਓ """"""""
Kissan ekta Zindabad
ਮਰਨਾ ਵਧੀਆ ਗੱਲ ਪਹਿਲਾ ਡੱਲੇਵਾਲ ਜਾਵੇ ਫਿਰ ਪਧੇਰ ਜਾਵੇ ਬਾਅਦ ਵਿੱਚ ਮਸਲੇ ਹੱਲ ਹੋਣਗੇ ਕਿਉਂ ਕਿ ਇਹ ਦੋਵੇਂ ਵੱਖਰੇ ਚੱਲਦੇ ਸਭ ਨਾਲ਼ੋਂ
ਚੰਗਾ ਹੁਣ ਸ਼ਹੀਦੀ ਦਾ ਸਮਾਂ ਆ ਗਿਆ
ਡਰਾਮਾ ਕਰਦਾ ਇਹਨੇ ਖੁਦ ਪੁਲਿਸ ਨੂ ਕਹਿਣਾ ਵਰਤ ਤੋ ਪਹਿਲਾ ਮੈਨੂੰ ਚੱਕ ਲਿਓ 😂
ਇਹ ਆਪਣੇ ਮੂੰਹੋਂ ਹੀ ਅਪਣੇ ਆਪ ਨੂੰ ਵੱਡਾ ਲੀਡਰ ਕਿਹ ਰਿਹਾ ਤੇ ਸਾਰੀਆਂ ਮੰਗਾਂ ਮੰਨਣ ਲਈ ਕਿਹ ਰਿਹਾ, ਜੋ ਕਿ ਸੰਭਵ ਹੀ ਨਹੀਂ, ਲੋਕ ਵੀ ਇਹਨਾਂ ਤੋਂ ਤੰਗ ਆ ਚੁੱਕੇ ਆ.
ਰਾਜੇਵਾਲ ਤੇ ਉਗਰਾਹਾਂ ਦੀ ਜੱਥੇਬੰਦੀ ਵਧੀਆ ਕੰਮ ਕਰ ਰਹੀਆਂ ਹਨ.
Hay passa hay passa
Kissan mazboor eakta zindabad 🚜