#patwari #bhagwantmann #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਪਟਵਾਰੀ ਇੱਕੋ ਰਾਗ ਅਲਾਪ ਰਹੇ ਨੇ … ਕ੍ਰਿਸ਼ਨ ਕੁਮਾਰ ਨੂੰ ਹਟਾਓ …. ਕਿਓਂ ???.. ਕਿਉਂਕਿ ਉਹ ਕਿਸੇ ਦੀ ਸਿਫਾਰਸ਼ ਨਹੀਂ ਮੰਨਦਾ …. ਕ੍ਰਿਸ਼ਨ ਕੁਮਾਰ ਵਰਗਾ ਇਮਾਨਦਾਰ / ਕੱਬਾ ਅਫਸਰ ਪਟਵਾਰੀਆਂ ਨੂੰ ਝੂਠੇ ਅੰਕੜੇ ਦੇਣ ਲਈ ਕਹੇਗਾ ???? ਯਕੀਨ ਕਰਨਾ ਮੁਸ਼ਕਲ ਹੈ।
ਸੱਚਾਈ
👍👍🖐️🏴
😮
❤ ਬਹੁਤ ਬਹੁਤ ਧੰਨਵਾਦ ਵੀਰ ਜੀ ਸੱਚ ਬੋਲਣ ਲਈ ਆਪਣੇ ਲੋਕਾਂ ਦੇ ਨਾਲ ਖੜਨ ਲਈ ਸਰਕਾਰ ਦਾ ਝੂਠ ਸਾਰੀਆਂ ਦੇ ਸਾਹਮਣੇ ਲਿਆਉਣ ਲਈ ਆਪ ਜੀ ਦਾ ਦਿੱਲ ਤੌ ਬਹੁਤ ਬਹੁਤ ਸ਼ੁਕਰੀਆ ਜੀ ❤
ਪਹਿਲੂ ਵਾਰ ਸਾਹਮਣੇ ਆਇਆ ਕਿ ਬਾਹਰਲੇ ਲਗੇ ਅਫ਼ਸਰ ਕਿਵੇਂ ਪੰਜਾਬ ਦਾ ਕੰਮ ਖਰਾਬ ਕਰ ਰਹੇ ਨੇ। ਪਰ ਹੈਰਾਨੀ ਦੀ ਗੱਲ ਇਹ ਹੈ ਕੇ ਮੁੱਖ ਮੰਤਰੀ ਵੀ ਅਣਜਾਣ ਹੀ ਰਹਿ ਗਿਆ, ਤੇ ਇਸ ਚੀਜ਼ ਦੇ ਵਿੱਚ ਹੀ ਫ਼ਸ ਕੇ ਰਹਿ ਗਿਆ। Sad
Bai eh bai nu vr vr coverage kro please j ho sakda . Bhut serious a situation 🙏🏼
ਕਹਿਣ ਨੂੰ ਹੀ ਗੱਲਾਂ ਆ ਸਾਡਾ ਪਿੰਡ ਰਾਜਸਥਾਨ ਦੀ ਹੱਦ ਨਾਲ ਲਗਦਾ ਸਾਰੀ ਨਰਮਾ ਪੱਟੀ ਆ 2.5 ਸਾਲ ਹੋਗਏ ਜਦੋਂ ਬਿਜਾਈ ਦਾ ਸਮਾਂ ਆਉਂਦਾ ਓਦੋ ਹੀ ਨਹਿਰਾਂ ਨੂੰ ਬੰਦ ਕਰ ਦਿੰਦੇ ਆ , ਹੁਣ ਵੀ ਇਹੀ ਹਾਲ ਆ ਪਹਿਲਾ ਵੀ ਮਾੜੀਆ ਸਰਕਾਰਾਂ ਸੀ, ਪਹਿਲਾ ਨਹਿਰਾਂ ਇਕ ਮਹੀਨਾ ਕਣਕਾਂ ਦੀ ਵਾਢੀ ਸਮੇਂ ਬੰਦ ਹੁੰਦੀਆਂ ਸੀ ਹੁਣ ਪਤਾ ਨੀ ਆਏ ਹਫ਼ਤੇ ਬਿਨਾਂ ਕਿਸੇ ਕੰਮ ਤੋਂ ਇਕ ਦੋ ਦਿਨ ਬੰਦ ਕਰ ਦਿੰਦੇ ਆ ,ਫਿਰ ਜੇ ਕੋਈ ਧਰਨਾ ਲਾਉਂਦਾ ਆ ਓਹਨਾ ਤੇ ਡਾਂਗਾਂ ਵਰਾਉਂਦੇ ਆ, ਫਿੱਟੇ ਮੂੰਹ ਐਹੋ ਜੀ ਸਰਕਾਰ ਦੇ ਨਰਮੇ ਵਾਲੇ ਕਿਸਾਨਾਂ ਦਾ ਜਮਾ ਗਲਾ ਘੁੱਟ ਤਾਂ ਇਸ ਸਰਕਾਰ ਨੇ
ਪੰਜਾਬ ਦਾ ਇਤਿਹਾਸ ਬਾਈ ਜਸਕਰਣ ਸਿੰਘ ਨੂੰ ਉਸ ਦੇ ਬਣਦੇ ਸਤਿਕਾਰ ਨਾਲ ਨਿਵਾਜੇ ਗਾ ਭੰਡ ਤੇ ਕਿਸ਼ਨ ਕੁਮਾਰ ਦੇ ਮੂੰਹ ਕਾਲੇ ਕਰ ਕੇ ਪੰਜਾਬ ਦੀ ਜਨਤਾ ਸਾਹਮਣੇ ਨੰਗਾ ਕਰੇ ਗਾ।ਬਾਈ ਰਤਨਦੀਪ ਸਿੰਘ ਆਪ ਦਾ ਵੀ ਬਹੁਤ ਧੰਨਵਾਦ ਜੋ ਤੁਸੀਂ ਇੰਟਰਵਿਊ ਕਰ ਕੇ ਸਾਰੀ ਗੱਲ ਪੰਜਾਬ ਦੇ ਲੋਕਾਂ ਸਾਹਮਣੇ ਲਿਆਂਦੀ
ਬਹੁਤ ਵਧੀਆ ਜੀ
Very good jaskarn ji
Gandi sarkaar ganda parshashan
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤
ਯਾਰ, ਕੀ ਬਣੂਗਾ ਪੰਜਾਬ ਦਾ। ਜਿਹੜਾ ਵੀ ਕੁਰਸੀ ਤੇ ਬਹਿੰਦਾ, ਪੰਜਾਬ ਨੂੰ ਭੁੱਲ ਈ ਜਾਂਦਾ।
Mann kuta bhuta aa
ਧੰਨਵਾਦ ਭਰਾ ਤੁਹਾਡਾ , ਹੱਕ ਤੇ ਸੱਚ ਦੀ ਗੱਲ ਕਰਨ ਲਈ ॥
Koi technical galh Nhi kiti ah ta bs ik person krishan Kumar to oukha lgda
🙏
ਨਹਿਰੀ ਪਾਣੀ ਕਿੱਥੇ ਲੋਕਾਂ ਨੇ ਖਾਲ ਵੀ ਵਾਹ ਦਿੱਤੇ ਰੋਜ਼ ਲੜਾਈ ਰਹਿੰਦੀ ਖਾਲ ਦੁਬਾਰਾ ਪਾਉਣ ਲਈ
well done g
Mera pind talwandi jila barnala saade pind ik v kille tan dur di gal hai ik marle nu v nehri paani ni lagda
Good work Patwari Saab
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ ਅਤੇ ਰਤਨ ਜੀ ਸਲੂਟ ਤੁਹਾਡੀ ਪੱਤਰਕਾਰੀ ਨੂੰ
Es krishn kumar ne ta education system da patha batha ta jis da khamiyaza sade wrge bhugt rhe ne
ਬਿਲਕੁੱਲ ਸੱਚ
ਭਗਵੰਤ ਮਾਨ ਪੰਜਾਬ ਦੀ ਪਿੱਠ ਚ ਸ਼ੁਰਾ ਮਾਰ ਰਿਹਾ ਹੈ।
30 sal bad panl a
ਸ.ਜਸਕਰਨ ਸਿੰਘ ਗਹਿਰੀ ਬੁੱਟਰ ਵੱਲੋਂ ਅੱਜ ਦੇ ਸਮੇਂ ਚ ਪਾਣੀ ਬਾਰੇ ਦਿਲੇਰੀ ਨਾਲ ਹੱਕ ਸੱਚ ਪੰਜਾਬੀਆਂ ਮੂਹਰੇ ਰੱਖ ਦਿੱਤਾ.
ਕ੍ਰਿਸ਼ਨ ਕੁਮਾਰ ਦੇ ਨਕਲੀ ਹੋਣ ਦਾ ਸਬੂਤ ਸਾਹਮਣੇ ਰੱਖਿਆ…
ਪੰਜਾਬ ਦੀਆਂ ਸਰਕਾਰਾਂ/ਸਰਕਾਰ ਧ੍ਰੋਹ ਕਰਕਿ ਪੰਜਾਬ ਨੂੰ ਬੰਜਰ ਕਰ ਰਹੀਆਂ…
ਕਿਸ਼ਨ ਕੁਮਾਰ anti Sikh anti Punjab