Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
100ch ne sarpach hazara ch khanda 1200 nu ke samj da
Sarpanch public de pese khan lai bande ne 95%
Sarpanch 1 ℅ hi shi a baki Sare hramde a
Sarpanch khande kina grants cho oh b dso
#justiceforsiddhumussewala
Ehh yograj uncle ji hai kaya ???
Good veer ji
Gaon Mein aur Gurdwara mein devriya ho rahi hai Guru Granth Sahib ki bade bhaiya ho rahi hai sabse Jyada Badi Matra Mein Sarpanch hi ine ghutnon Mein Shamil hota hai aur Jab Koi paas jata hai Sarpanch hi UN Logon Ko nikalta Hai Badri Karne Walon Ko bacha aata hai Sarpanch
Jatt Ne galat Bande Hain aur galat kam Karte Hain Kisi bhi Gaon Mein vah Sarpanch Hamesha hi galat aadami ke Hak Mein khada ho jata hai Sarpanch Ka chaheta Hota Hai to Sarpanch usko Thane mein bhi nahin Jaane deta Chahe bro De ne koi balatkar hi kiya ho Gaon Mein Koi Hawa Nahin nikalne data Sarpanch chahita Amir Hota Hai
Aur Rang De Bhai jitne thugi Sarpanch maarta Hai Itni Koi maarta Nahin Kyon bevkuf banaa Raha Hai Tu Jab government Paisa Deti Hai Kapda Karta Hai government ke vaise image Bina Lal Uske Koi Sarpanch Nahin Banta na hi koi mat karta hai bye jakar Sarpanch Ban Ja Lakhon kharch karte hain Sarpanch banne ke liye kyon karte hain Kyunki karodon Aata Hai bevkuf Kisi Aur Ko banao
ਸਰਪੰਚ ਕਰੋੜ ਰੁਪਏ ਦੀ ਠੱਗੀ ਕਰਦੇ ਅਜੇ ਕਹਿੰਦੇ ਬਾਰਾਂ ਸੌ ਨਹੀਂ ਮਿਲਦਾ ਨਾਲ ਤੈਹਨੂੰ ਕਿਸੇ ਨੇ ਕਿਹਾ ਤੁਸੀਂ ਪੰਗ ਲਵੋ ਸਰਪੰਚੀ ਵਿਚ
Granta sareia kha jande 1200 di boond Marni aa
Maada sarpach pind khaa jaanda. Y tusi 1200 nu rone o
Aho grant v tan sarpanch huna khaani aa.. nle kalesh keo krde o fr sarpanchi magar je 1200 hi milna???
Jo jo Banda Indian government ke niche kam Karega pahunch sarpanch chaprasi koi bhi vah sab taraf hote Hain beiman hote aur logon Ko sikhate Hain
Punjab ke gurdwara ke andar se malai utarta hai sarpanch FIR Jo gaon ke liye grand aati hai use per bhi hath saaf kar jata hai sarpanch per mein puchna chahta hun aapse kya 12000 per wala itni karodon Ki kothi dal sakta hai 😀😀😀😂
SHI.GAL.VEER.DI.
ਸਹੀ ਗੱਲਾਂ ਨੇ ਜੱਸੀ ਵੀਰ ਜੀ ਜਿਹੜੇ ਕੁਝ ਕੁ ਸਰਪੰਚ ਗਲਤ ਕੰਮ ਕਰਕੇ ਸਾਡੇ ਸਾਰੇ ਸਰਪੰਚ ਭਾਈਚਾਰੇ ਦੀ ਬਦਨਾਮੀ ਕਰਦੇ ਨੇ ਉਹ ਜਾਂ ਤਾਂ ਲੀਡਰਾਂ ਦੇ ਚਹੇਤੇ ਹੁੰਦੇ ਨੇ ਜਾਂ ਫਿਰ ਅਫਸਰਾਂ ਦੇ ਪਿੱਠੂ ਹੁੰਦੇ ਨੇ ਕਿਉਂਕਿ ਬਿਨਾਂ ਸਰਕਾਰੀ ਸ਼ਹਿ ਤੋਂ ਗਲਤ ਕੰਮ ਹੋ ਈ ਨੀਂ ਸਕਦਾ
Sade pind daa sarpanch tan mlang c sarpanchi ton phla hun saala bht amirr bn gyaa
ਸਰਪੰਚ ਸਾਰੇ ਪਿੰਡ ਦੀ ਸ਼ਾਮਲਾਤ ਜ਼ਮੀਨ ਖਾ ਗਿਆ, ਬਾਰਾਂ ਸੌ ਕੀ ਚੀਜ਼ ਹੈ?
ਪਹਿਲੀਆ ਸਰਕਾਰਾ ਵੈਲੇ ਸੁੱਤਾ ਪਿਆ ਸੀ
ਜ਼ਰੂਰੀ ਐ ਫਿਰ ਸਰਪੰਚੀ ਦਾ ਪੰਗਾ ਲੈਣ ਦੀ। ਜਦੋਂ ਇੰਨਾਂ ਕੁੱਝ ਕਰਨਾ ਪੈਂਦਾ ਐ। ਬਾਕੀ ਰਹੀ ਗੱਲ ਬਾਈ ਜੀ ਜੇਕਰ ਅੱਜ਼ ਕੱਲ੍ਹ ਪਿੰਡਾਂ ਵਿੱਚ ਧੜੇਬੰਦੀਆਂ ਬਣੀਆਂ ਹੋਈਆਂ ਹਨ ਤਾਂ ਇਨ੍ਹਾਂ ਧੜੇਬੰਦੀਆਂ ਦੀ ਪੈਦਾਇਸ ਹੀ ਸਰਪੰਚੀ ਦੀਆਂ ਚੋਣਾਂ ਹਨ।
ਯੋਗਰਾਜ ਦੀ ਕਾਪੀ ਲੱਗਦਾ। ਆਵਾਜ਼ ਵੀ ਮੇਲ ਖਾਂਦੀ ਹੈ।
Same looks yograz singh
Bhut sohni personality a y ji tuhadi
maybe u don't know history Hindu India state
ਬਾਈ ਜੱਸੀ ਲੌਂਗੋਵਾਲੀਆ
ਬਿਲਕੁੱਲ ਸਹੀ ਕਿਹਾ ਤੁਸੀਂ
ਅਸੀ 25 ਸਾਲ ਰੱਹੇ ਸਰਪੰਚ ਹੱਥ ਜੋੜਕੇ ਘੱਰੋ ਕੱਢੀ ਸਰਪੰਚੀ ਸ਼ਰਾਬ ਨੇ ਮਾਰਤਾ ਯਾਰ ਸਰਪੰਚ ਇੱਕ ਲੋਕ ਕੋਈ ਚੱਲੇ ਗਿੱਆ ਕੋਈ ਆ ਗਿੱਆ ਡਰੰਮ ਦੇ ਡਰੰਮ ਕੱਢਕੇ ਪਿੱਆਲੇ ਮੱਰਨਾ ਯਾਰ ਦੱਫਾ ਕਰੋ