#captainchanansingh #talkwithrattan #akalidal
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਬਾਦਲ ਟੋਲਾ ਲੁਟੇਰਾ ਟੋਲਾ ਆਰ ਐਸ ਐਸ ਨੂੰ ਹਿੱਸਾ ਦਿੰਦਾ ਰਿਹਾ ਹੈ
ਗੁਰੂ ਘਰਾਂ ਨੂੰ ਲੁੱਟਣ ਵਾਲੇ ਪੰਜਾਬ ਨੂੰ ਬੇਤਹਾਸ਼ਾ ਲੁਟਿਆ ਇੰਨਾ ਦੋਵਾਂ ਨੇ ਰਲ ਕੇ ਅਮਰਿੰਦਰ ਵੀ ਨਾਲ ਹੀ ਰਲਿਆ ਹੋਇਆ ਸੀ ਨਾਲ ਇਹ ਪੰਜਾਬ ਲੁਟਣ ਲਈ ਕਮਾਈ ਕਰਨ ਲਈ ਆਪਣੇ ਦੁਸ਼ਮਣਾਂ ਨੂੰ ਸਮੁੰਦਰ ਵਿੱਚ ਡੁੱਬ ਕੇ ਮਰ ਜਾਣਾ ਚਾਹੀਦਾ ਸੀ
❤❤❤❤
❤❤❤❤
Sukha is corporate man not a Akali man ..
ਤੁਸੀਂ ਸਾਡੇ ਗਿਆਰਾਂ ਵੱਜੇ ਕੀ ਲੈਣ ਗਏ ਸੀ ?
Akali dal de end da tamasha chal rha hun. Nobody cares about them.
VOTA 🙏 VOTA referendum Punjab VOTA referendum Punjab VOTA referendum Punjab VOTA referendum Punjab VOTA referendum Punjab VOTA 🙏🌹🌹 VOTA referendum
Good job
ਇਹ ਬੰਦਾ ਹੈ ਕੌਣ ਜਿਹਨੂੰ ਇਨਾ ਪ੍ਰਮੋਟ ਕਰ ਰਹੇ ਤੁਸੀਂ ਪੱਤਰਕਾਰ
Are u A Sikh ?
900 chuhe kha ke billi haj challi. Youth nu tusi aan dende ho . Es babe nu hun cabinet vich Len lo hune ene tyaar ho Jana
Truthful and straightforward talk.
#justiceforsidhumoosewala
#justicefordeepsidhu
#justiceforsandeepnangalambian
ਸੱਚ ਸੱਚ ਹਮੇਸਾ ਰਹੇਗਾ
Eh Salla Langri Always Bakhwas Karda
ਕੈਪਟਨ ਸਾਹਿਬ ਦੀਆਂ ਗੱਲਾਂ ਤੋਂ ਸੁਖਪਾਲ ਖਹਿਰੇ ਦੀ ਗੱਲ ਯਾਦ ਆ ਗਈ ਵੀ 40 ਸਾਲ ਚ ਸਿਮਰਜੀਤ ਮਾਨ ਨੇ ਕੀ ਦਿੱਤਾ ਆਪਣੇ ਵਰਗੇ 40 ਨਹੀਂ ਪੈਦਾ ਕਰ ਸਕਿਆ ਹੋਰ ਜਿਹੜੇ ਉਹਦੇ ਨਾਲ ਹੀ ਇਹਨੇ ਉਹ ਵੀ ਕੱਢ ਕੱਢ ਬਾਹਰ ਮਾਰੇ ਸਹੀ ਗੱਲ ਵੇਖੀਏ ਇਹਦੇ ਵਿੱਚੋਂ ਰਲਿਆ ਹੀ ਹ ਵੀ ਬਾਦਲਾਂ ਦੇ ਨਾਲ ਹੀ
Ryt
Waheguru
Sukhbir Badal and Raam Rahem Along with Others are Dokhi for Gurughar
Right Right Right
Good 👍
ਮੌਜੂਦਾ ਸਿੱਖ ਲੀਡਰ ਆਪਣੇ ਆਪ ਨੂੰ ਬੇਵਕੂਫ਼ ਕੌਮ ਬਣਾਉਣ ਤੋਂ ਬਿਨਾਂ ਕੁਝ ਵੀ ਨਹੀਂ ਕਰ ਸਕੇ ਇਨ੍ਹਾਂ ਦੇ ਗ੍ਰੰਥ ਅਤੇ ਧਰਮ ਦੇ ਅਸਥਾਨ ਪੂਰੀ ਤਰ੍ਹਾਂ ਨਾਲ ਹਿੰਦੂਆਂ ਦੇ ਪੰਜੇ ਵਿੱਚ ਜਕੜੇ ਹੋਏ ਹਨ ਕੋਈ ਮਾਈ ਦਾ ਲਾਲ ਅਜਿਹਾ ਨਜ਼ਰ ਨਹੀਂ ਆਉਦਾ ਜੋ ਇਨ੍ਹਾਂ ਨੂੰ ਅਜ਼ਾਦ ਕਰਾ ਸਕੇ.
ਬਹੁਤ ਵੱਧਿਆ ਪੇਸ਼ਕਸ਼ 👏🏻
Captain chanan singh bohot bebaki naal bolda
Captain sahib sach boleya and sikhism jo guru ji ne bola likha bani darj karna sik kio jeha hove hankari na hove jo bahro dikhai de raha andro vi oh hi hove suchet hove sab lae soche bani nu kaprheya se dhaq dia hor vare chamtkar dasna nimrata hove chlaki hankar sikh vich nahi ho sakdi and sikh nafrati hankari baiman kapti ban gia and mukdi ke sikh reciprocal hey
ਰਤਨ ਬਾਈ ਕੁਝ ਗੱਲਾਂ ਸੱਚੀਆਂ ਨੇ ਇਹਨਾਂ ਬਜੁਰਗਾਂ ਦੀਆਂ ਪਰ ਜੇਕਰ ਇਹਨਾਂ ਦੀ ਗੱਲ ਸਹੀ ਹੈ ਫੇਰ ਇਹਦਾ ਮਤਲਬ ਸਾਰੇ ਸਿੱਖ ਆਗੂ ਹੀ ਮਾੜੇ ਨੇ,,ਇਹਨਾਂ ਨੇ ਕਿਹਾ ਕਿ ਰਵੀ ਇੰਦਰ ਦੀ ਮੁਲਾਕਾਤ ਮੈਂ ਕਰਵਾਈ ਆਰ ਐੱਸ ਐੱਸ ਚੀਫ ਨਾਲ,ਇਹਨਾਂ ਦਾ ਐਡਾ ਕੀ ਸਬੰਧ ਸੀ ਆਰ ਐੱਸ ਐੱਸ ਚੀਫ ਨਾਲ ਕਿ ਇਹਨਾਂ ਨੇ ਮਿੰਟ ਚ ਮਿਲਾ ਦਿੱਤਾ,,ਹੁਣ ਸਿਮਰਨਜੀਤ ਸਿੰਘ ਮਾਨ ਵਰਗੀ ਸਖਸ਼ੀਅਤ ਤੇ ਵੀ ਸਵਾਲ ਉਠਾ ਰਹੇ ਨੇ ਇਹ,,ਯਰ ਅਗਲਿਆਂ ਨੇ ਲੂਣ ਭਰਤਾ ਸੀ ਓਹਦੇ ਜਖਮਾਂ ਚ,,ਇਹ ਓਹਨੂੰ ਵੀ ਕਿਸੇ ਗਿਣਤੀ ਚ ਨਹੀਂ ਗਿਣਦੇ,,ਫੇਰ ਇਹ ਕਹਿੰਦੇ ਵੀ 1989 ਚ ਫਲਾਣੇ ਨੇ ਕਿਹੜਾ ਮਾਨ ਤੋਂ ਟਿਕਟ ਲਈ ਸੀ,,ਮਾਨ ਤਾਂ ਜੇਲ੍ਹ ਚ ਸੀ ਓਹਨਾਂ ਨੇ ਟਿਕਟਾਂ ਕਿੱਥੋਂ ਵੰਡ ਦੇਣੀਆਂ ਸੀ? ਇਹਨਾਂ ਦੇ ਹਿਸਾਬ ਨਾਲ ਤਾਂ ਫੇਰ ਸਿੱਖਾਂ ਕੋਲ ਕੋਈ ਲੀਡਰ ਬਚਿਆ ਹੀ ਨਹੀਂ,,ਫੇਰ ਹੁਣ….? ਭਰਾਵੋ ਕੁਝ ਗੱਲਾਂ ਹਜ਼ਮ ਨਹੀਂ ਆਈਆਂ ਆਪਣੇ ਤਾਂ,,ਅਖੇ ਸੈਕਟਰੀ ਕਹਿੰਦਾ ਜਥੇਦਾਰ ਅਕਾਲ ਤਖ਼ਤ ਸਾਡਾ ਬੰਦਾ ਹੈ,,ਇਹ ਯਾਦ ਨਹੀਂ ਇਹਨਾਂ ਦੇ ਕਿ ਉਦੋਂ ਜਥੇਦਾਰ ਸੀ ਕੌਣ,,,ਨਾਲੇ ਜੇਕਰ ਜਥੇਦਾਰ ਓਹਨਾਂ ਦਾ ਬੰਦਾ ਸੀ ਤਾਂ ਉਹ ਐਡੇ ਬੇਵਕੂਫ ਸੀ ਕਿ ਹਰੇਕ ਨੂੰ ਦੱਸਦੇ ਫਿਰਦੇ ਸੀ ਕਿ ਜਥੇਦਾਰ ਸਾਡਾ ਬੰਦਾ ਹੈ?
Baba ji is very intelligent with a very clear vision, one of the best interviews I’ve seen so far 🙏🏽