Home Videos Show with Parvinder Singh Jhota | EP 575 | Talk with Rattan

Show with Parvinder Singh Jhota | EP 575 | Talk with Rattan

21

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

21 Comments

  1. ਕੱਲ ਕੱਲ ਦੋ ਮੌਤਾਂ ਹੋ ਗਈਆਂ ਚਿੱਟੇ ਨਾਲ਼ ਇਕ ਮਾਨਸਾ ਇਕ ਪੱਖੋਂ ਕੈਂਚੀਆਂ ਤੇ,ਤੇ ਹੁਨ ਤੁਸੀ ਆਪ ਹਿਸਾਬ ਲਾ ਲਓ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲ਼ਾ ਪੁਲੀਸ ਪ੍ਰਸਾਸਨ ਕਿੱਥੇ ਆ ਇਹ ਸਭ ਵਿਕੇ ਹੋਏ ਆ ਚਿੱਟੇ ਦੇ ਵਪਾਰੀਆਂ ਤੋਂ ਹਫ਼ਤੇ ਦੇ ਰੂਪ ਵਿੱਚ ਮੋਟਾ ਚੜਾਵਾ ਚੜ੍ਹਦਾ ਇਹ ਕਿਉਂ ਬੋਲਣਗੇ ਧੰਨ ਆ ਝੋਟਾ ਵੀਰ ਜੌ ਹਰ ਰੋਜ਼ ਚਿੱਟੇ ਦੇ ਸੋਦਾਗਰਾ ਨਾਲ਼ ਦੁਸ਼ਮਣੀ ਪਾਈ ਬੈਠਾ ਇਸ ਦਾ ਕੇਹੜਾ ਕੋਈ ਨਿੱਕੀ ਮਸਲਾ ਪ੍ਰਸਾਸਨ ਕੋਲ਼ ਬਹੁਤ ਵੱਡੀ ਤਾਕਤ ਆ ਕਿਵੇਂ ਦੇਖੋ ਕਰੋਨਾ ਕਾਲ ਵਿੱਚ ਡਾਂਗਾ ਮਾਰ ਕੇ ਘਰਾਂ ਵਿੱਚ ਬਿਠਾ ਦਿੱਤੇ ਸੀ ਕੁੱਤੀ ਚੋਰਾ ਨਾਲ ਰਲੀ ਹੋਈ ਆ ਪੁਲਿਸ ਤੇ ਪ੍ਰਸਾਸਨ ਦੀ ਸ਼ਹਿ ਤੇ ਹੀ ਇਹ ਸਭ ਕੁਝ ਹੁੰਦਾਂ ਲੋਕਾਂ ਦੀ ਜ਼ਮੀਰ ਵੀ ਮਰੀ ਪਈ ਆ ਨਸ਼ੇ ਵੇਚਣ ਵਾਲੇ ਤਸਕਰ ਅਜ਼ਾਦ ਘੁੰਮਦੇ ਆ ਤੇ ਪੁਲਿਸ ਦਾ ਫ੍ਰੀ ਵਿੱਚ ਕੰਮ ਕਰਨ ਵਾਲੇ ਦੇ ਘਰ ਹਰ ਰੋਜ਼ ਪੁਲੀਸ ਲਾ ਦਿੰਦੇ ਐ ਕੋਈ ਨਹੀਂ ਬੋਲਦਾ ਅੱਗ ਸਭ ਦੇ ਘਰਾਂ ਵਿੱਚ ਆ ਗਈ ਆ ਹੁਣ ਵੀ ਸਮਾਂ ਹੈਗਾ ਬਚਾ ਲਓ ਪੰਜਾਬੀਓ ਆਪਣੀ ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਇਕਜੁੱਟ ਹੋ ਕੇ ਆਪਣੇ ਆਪਣੇ ਪਿੰਡਾਂ ਵਿੱਚ ਨਸ਼ੇ ਵੇਚਣ ਵਾਲਿਆਂ ਵਿਰੁੱਧ ਆਵਾਜ਼ ਬੁਲੰਦ ਕਰੋ

  2. ਪੰਜਾਬ ਚ 21 DGP 29 ADGP 29 SSP, 200 ਸਕੱਤਰ ਹਨ ਜੋਕਿ ਕੁਲ ਲੋੜ ਤੋਂ ਕਈ ਗੁਣਾ ਜਿਆਦਾ ਹੈ,,,
    2 DGP, 4ADGP 23 SSP, 60 ਸਕੱਤਰ ਰੱਖਕੇ ਬਾਕੀ ਸਾਰੇ ਫਾਰਗ ਕਰੋ

  3. ਝੋਟਾ ਗਲਤ ਰਾਸਤੇ ਆ,
    ਪੁਲਿਸ ਰਿਫਾਰਮਸ ਐਕਟ ਪਾਸ ਕਰਵਾਓ
    ਪੁਲਿਸ ਵਿਧਾਨ ਸਭਾ ਅਧੀਨ ਕਰੋ
    ਲੋਕਪਾਲ ਆਜ਼ਾਦ ਕਰੋ
    ਪੰਜਾਬ ਹਿਊਮਨ ਰਾਈਟਸ ਕਮਿਸ਼ਨ ਨੂੰ ਸ਼ਕਤੀਸ਼ਾਲੀ ਬਣਾਓ

  4. ਇਸਨੂੰ ਆਗੂ ਮੰਤਰੀ ਬਣਨ ਦਾ ਸ਼ੌਂਕ ਚੜਿਆ ਹੈਗਾ ਇਹੇ ਬੋਲਦਾ ਕਿਵੇਂ ਯ ਇਸਦਾ ਨਾਮ ਹੀ ਝੋਟਾ ਨਹੀਂ ਇਸਦਾ ਦਿਮਾਗ ਵਿ ਝੋਟੇ ਵਾਲਾ ਹੀ ਹੈ ਇਸਨੂੰ ਕੋਈ ਸਮਝਾਏ ਕਿ ਰਹਿਣ ਡੇ ਤੇਰੇ ਕੋਲੋ ਨਹੀਂ ਹੋਣਾ ਓਹੋ ਮਝ ਚੋਰ ਲਖੇ ਸਿਧਾਣੇ ਨੇ ਢੂਈ ਤਕ ਜ਼ੋਰ ਲਗਾ ਲਿਆ ਓਸ ਕੋਲੋ ਨਹੀਂ ਹੋਇਆ ਤੂ ਕਿਸ ਖੇਤ ਦੀ ਮੂਲੀ ਹੈਗਾ ਵੀਰ ਮੇਰੇ ਇਹੇ ਚੋਰ ਜੱਟ ਲਾਣਾ ਲੱਖਾ ਸਿਧਾਣਾ ਓਸਦੀ ਨਿੱਕੀ ਚੇਲੀ ਭਾਣਾ ਸਿੱਧੂ ਥਥਲ ਤੇ ਬਿਨਾ ਗੱਲੋਂ ਕੋਲ ਆਉਣ ਉੱਤੇ ਸਿੰਘ ਮਾਰਨ ਵਾਲਾ ਝੋਟਾ ਇਹੇ ਸਾਰੇ ਹੋਰ ਵਿ ਹੈਗੇ ਏਕੋ ਥੈਲੀ ਦੇ ਚੱਟੇ ਬੱਟੇ ਨੇ ਜੇਹੜੇ ਬੰਦੇ ਮੂਤਰ ਪਾਲ ਨੂੰ ਭਾਈਸਾਹਿਬ ਬਨਾ ਸਕਦੇ ਓਹਨਾ ਦਾ ਦਿਮਾਗੀ ਪੱਧਰ ਕਿੰਨਾ ਕੇ ਹੋਊ ਕੋਈ ਵਿ ਪੜ੍ਹਿਆ ਲਿਖਿਆ ਵੈਲ ਇਡਕੇਟਡ ਬੰਦਾ ਜਾਣ ਸਕਦਾ

Leave a reply

Please enter your comment!
Please enter your name here

Exit mobile version