#punjab #samitakaur #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

ਬੁੱਢੇ ਦਰਿਆ ਚ ਕੈਮੀਕਲ ਆਲਾ ਗੰਦਾ ਪਾਣੀ ਸੁੱਟਣ ਵਾਲੇ ਡਾਇੰਗਾਂ ਆਲਿਆਂ ਅਤੇ ਸਟੇਟ ਦੇ ਇਸ਼ਾਰੇ ਤੇ ਚੱਲੀ ਪੁਲਸ ਨੇ ਕਾਲੇ ਪਾਣੀ ਦਾ ਮੋਰਚਾ ਬਨਾਮ ਪ੍ਰਵਾਸੀ ਦਾ ਝੂਠਾ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਤਾਂਕਿ ਓਹਨਾਂ ਵੱਲੋਂ ਬੁੱਢੇ ਦਰਿਆ ਚ ਸੁੱਟੇ ਜਾ ਰਹੇ ਕੈਮੀਕਲ ਆਲੇ ਗੰਦੇ ਪਾਣੀ ਪਾਉਣ ਤੋਂ ਰੋਕਣ ਦੀ ਦੁਬਾਰਾ ਹਿੰਮਤ ਨਾ ਕਰ ਸਕੇ।
Good
Great work samita
Sade punjab ch up da muslim bhut vadi ginti ch aa reha aa bangldesh tu 2 nomber ch reh reha jina de ginti 2 crore dasi jandi aa o ve vadi ginti ch Punjab aa reha aa ta ਕਸ਼ਮੀਰ ਦਾ ਗੁੱਜਰ ਮੁਸਲਿਮ ve vadi ginti ch doaba ch pkaa Ghar bar la k rehn lag peya va k hun ta lagda kita punjab muslim state na ban java
India 🇮🇳 and human rights???judiciary and justice system is fucked up.Save ur life and energy otherwise they will put you n jail like jaggi Johal and no bail
Thank the intellectual lakha sidhana for making it anti bihari and also good youve woken up but its already too late, still keep it up
🙏
ਵਧੀਆ ਵਿਚਾਰ ਹਨ ਬੀਬਾ ਜੀ ਦੇ ਪ੍ਰਮਾਤਮਾ ਤੇਰੀ ਉਮਰ ਲੰਬੀ ਕਰੇ।
ਮੈਮ ਉਸ ਦਿਨ ਕੋਈ ਬਹੁਤਾ ਫਾਇਦਾ ਨਹੀਂ ਹੋਇਆ ਪਰ ਲੋਕ ਜਾਗੇ । ਹੁਣ ਤੁਸੀਂ ਸਰਕਾਰ ਨੂੰ ਇਹ ਪਲੇਨ ਦਿਉ ਕਿ ਸਰਕਾਰ ਸਤਲੁਜ ਦਰਿਆ ਦੇ ਕਿਨਾਰੇ ਕਾਫੀ ਰਕਬਾ ਜ਼ਮੀਨ ਐਕਵਾਇਰ ਕਰ ਕੇ, ਉਥੇ ਇਕ ਵੱਡਾ ਟਰੀਟਮੈਂਟ ਪਲਾਟ ਲਾਵੇ, ਫਿਰ ਇਹ ਸਾਰਾ ਪਾਣੀ ਸਾਫ਼ ਕਰ ਦਰਿਆ ਵਿੱਚ ਸੁੱਟ ਦਿੱਤਾ ਜਾਵੇ।ਇਕੱਲੀ ਰੰਗਾਈ ਇੰਡਸਟਰੀ ਨਹੀਂ ਜ਼ਿਮੇਵਾਰ ਜਿਵੇਂ ਕਿ ਵਹੀਕਲਜ਼,ਕਾਰ ਧੁਆਈ ਅਦਾਰੇ , ਘਰ ਦੇ ਟੁਆਲਟ ਕਲੀਨਰ ਕੈਮੀਕਲ, ਨਿਕਲ ਇੰਡਸਟਰੀ, ਪੁਰਾਣੀ ਬੈਟਰੀ ਤੇਜਾਬ ,ਟੁਆਲਟ ਦਾ ਪਾਣੀ, ਬਹੁਤ ਹੈ ਇਸ ਤੋਂ ਬਿਨਾਂ ਵੀ, ਤੁਸੀਂ ਪਹਿਲਾਂ ਜਾਣਕਾਰੀ ਇਕੱਠੀ ਕਰੋ ਫਿਰ ਸਰਕਾਰ ਦੇ ਅੱਗੇ ਰੱਖੋ , ਪ੍ਰੋਜੈਕਟ ਰਿਪੋਰਟ ਬਣਾ ਕੇ mp ਨੂੰ ਦਿਊ । Mp ਵੀ ਪਾਰਲੀਮੈਂਟ ਜਾ ਕੇ ਵਧੀਆ ਢੰਗ ਨਾਲ ਗੱਲ ਰੱਖੇ । ਨਾ ਕਿ ਇਕ ਪਾਰਟੀ ਇਕ ਦੂਜੇ ਦੀ ਕਮੀਆਂ ਕੱਢੇ। ਕੰਮ ਔਖਾ ਹੋ ਸਕਦਾ ਪਰ ਅਸੰਭਵ ਨਹੀਂ ਪਰ ਹੁਣ ਦੇ ਸਮੇਂ ਜਲਦਬਾਜੀ ਫਟਾਫਟ ਇਹੀ ਦੌੜ ਵਿਚ ਸਭ ਲੱਗੇ ਨੇ ਹਰ ਇਕ ਕੰਮ ਦਾ ਤਰੀਕਾ ਹੁੰਦਾ। ਜਿਵੇਂ ਕਿ ਕਿਸਾਨ ਨੂੰ ਪਤਾ ਹੁੰਦਾ ਕਿਨੀਂ ਗਿਲ ਵਿੱਚ ਕਣਕ ਬਿਜਾਈ ਕਰਨੀ ਹੈ। ਚੰਗਾ ਹੱਸਦੇ ਵੱਸਦੇ ਰਹੋ
Good Ji🙏
ਸਹੀ ਕਿਹਾ ਭੈਣ ਜੀ ਲੋਕਾਂ ਨੂੰ ਚਾਹੀਦਾ ਹੈ ਕੇ ਓਹ ਸਰਕਾਰ ਨੂੰ ਜਗਾਉਣ ਕੇ ਸਾਫ਼ ਪਾਣੀ ਸਾਡਾ ਹੱਕ ਹੈ ਅਤੇ ਸਰਕਾਰ ਸਾਨੂੰ ਦੇਵੇ ਨਾਂ ਕੇ ਹੱਕ ਮੰਗਣ ਗਏ ਲੋਕਾਂ ਨੂੰ ਤੇ ਬੱਚਿਆਂ ਨੂੰ ਠਾਣੇ ਪਹੁੰਚਾ ਦੇਵੇ.. ਵਿਚਾਰ ਰੱਖਣ ਲਈ ਬਹੁਤ ਬਹੁਤ ਧੰਨਵਾਦ 🙏
ਜੇ ਇਹ ਅੱਗ ਲਾਓ ਟੋਲੇ ਨੂੰ ਨਾ ਰੋਕਿਆ ਗਿਆ ਜੋ ਪੰਜਾਬ ਵਿੱਚ ਮਾਹੌਲ ਖਰਾਬ ਹੋਵੇ ਤੇ ਅਸੀਂ mla ਬਣ ਜਾਇਏ, ਇਹ ਸੋਚੋ ਫੇਰ ਪੰਜਾਬ ਵਿੱਚ ਜੇ ਇਹ ਹੋਵੇਗਾ ਤਾ ਜੋ punjabi ਪੰਜਾਬ ਤੋ ਬਾਹਰ ਰਹਿੰਦੇ ਆ ਓਹਨਾ ਦਾ ਕੀ ਬਣੂਗਾ 👎👎👎👎
ਰਤਨ ਵੀਰ ਜੀ ਈਥਾਨੋਲ ਦੀਆਂ ਫੈਕਟਰੀਆਂ ਨਾਲ ਕਿੰਨਾ ਕੁ ਪ੍ਰਦੂਸ਼ਣ ਫੈਲਦਾ ਹੈ??
ਇਸ ਵਿਸ਼ੇ ਉੱਪਰ ਵੀਡਿਓ ਲਿਆਓ,ਸਾਡੇ ਪਿੰਡ ਵਿੱਚ ਇੱਕ ਫੈਕਟਰੀ ਲੱਗੀ ਹੈ
ਲੱਖਾ ਭੈਣ ਦਾ ਲੋਢਾ ਆਪ ਭਈਆ ਤੋ ਝੋਨਾ ਲਵੋਂਦਾ ਹੁਣ ਗੁੜ ਦੇ ਕੁਲ੍ਹਾੜੇ ਤੇ ਵੀ ਭਈਏ ਰੱਖੇ ਆ ਲੋਕਾਂ ਨੂੰ ਮਾਂ ਚੋਦ ਲੜਵਾਈ ਜਾਂਦਾ
Wheguru je Wheguru 🙏🌹🙏🌹🥰
ਭੰਡ ਨੂੰ ਅਪਣੀ ਕੁਰਸੀ ਦਾ ਫ਼ਿਕਰ ਆ ਪੰਜਾਬ ਮਰਦਾ ਮਰੇ
PB GOVT. IS RESPONSIBLE
All polluting industries should be send out of Punjab. They are more of liability not asset.
Panjabio jina chir tusi galami na samje tusi indian state di asli khed ni samjni.
👍
🙏🏻🙏🏻
Good ji
hats off mam ji
ਚਲੋ ਕੋਈ ਨਾਂ ਭੈਣ ਜੀ 🙏🏻 ਏਹ ਗੱਲਾਂ ਸ਼ਾਇਦ ਓਹ ਲਾਣੇ ਨੂੰ ਸਮਝ ਆ ਜਾਣ ਜਿਹਨਾਂ ਨੇ 10 – 10 ਕਿੱਲਿਆਂ ਦੀ ਰਾਖੀ ਕਰਨ ਲਈ ਖੇਤਾਂ ਵਿੱਚ ਪੱਕੇ ਕਮਰੇ ਬਣਾਕੇ ਰੱਖੇ ਹਨ ਪ੍ਰਵਾਸੀ
ਫੈਕਟਰੀ ਦੇ ਮਾਲਿਕ ਹੀ ਗਲਤ ਸਨ ਹੈ ਤੇ ਅੱਗੇ ਤਾਂ ਦੇਖੋ ਪਾਣੀ ਚ ਗੰਦ ਪਾਇਆ ਜਾ ਰਿਹਾ ਏਹਤਾਂ ਤਾਂ ਗਰੀਬ ਤੋਂ ਗਰੀਬ ਬੰਦੇ ਨੂੰ ਵੀ ਪਤਾ ਹੈ ਫੇਰ ਵੀ ਇਸਦਾ ਹਲ ਨਹੀ ਯਰ ਰਾਜਸਥਾਨ ਫੀਡਰ ਦੀਆਂ ਨਹਿਰਾਂ ਚ ਇਹ ਪਾਣੀ ਜਾਂਦਾ ਤੇ ਕਿ ਬਣੂ ਯਰ ਇਸ ਧਰਤੀ ਦਾ ਇਹ ਮੋਰਚਾ ਲਾਉਣਾ ਪੈਣਾ ਫੇਰ ਹੀ ਗੱਲ ਬਨੁਗੀ ਬਾਕੀ ਰੱਬ ਭਲੀ ਕਰੂ
❤❤❤
🙏🏼🙏🏼🙏🏼🙏🏼🙏🏼
ਭੈਣ ਜੀ ਬਹੁਤ ਵਧੀਆ ਵਿਚਾਰ ਧੰਨਵਾਦ
ਇੱਸ ਦਾ ਮੱਤਲਬ ਕਿ ਪ੍ਰਵਾਸੀਆਂ ਨੂੰ ਇਹ ਕਹਿ ਕੇ ਲਿਆਂਦਾ ਇੰਡਟਰੀਜ਼ ਵਾਲਿਆਂ ਨੇ ਕਿ ਇਹ ਅੰਦੋਲਨ ਤੁਹਾਡੇ ਖ਼ਿਲਾਫ਼ ਹੈ ਕਿਉੰਕਿ ਲੱਖਾ ਸਿਧਾਣਾ ਪ੍ਰਵਾਸੀਆਂ ਦੇ ਮੁੱਦੇ ਤੇ ਵੀ ਬੋਲਦਾ ਹੈ ਅਤੇ ਉੱਸ ਦਿਨ ਕਾਲੇ ਪਾਣੀ ਦੇ ਮੋਰਚੇ ਵਿੱਚ ਵੀ ਅਹਿਮ ਭੂਮਿਕਾ ਨਿਭਾ ਰਿਹਾ ਸੀ। ਇੰਡਟਰੀਜ਼ ਵਾਲ਼ੇ ਪ੍ਰਵਾਸੀਆਂ ਨੂੰ ਲੱਖੇ ਵੀਰ ਦੇ ਖ਼ਿਲਾਫ਼ ਕਰ ਕੇ ਲਿਆਏ ਅਤੇ ਪੁਲੀਸ ਵੀ ਇੰਡਟਰੀਜ਼ ਵਾਲਿਆਂ ਨਾਲ ਹੀ ਸੀ ਤਾਂ ਹੀ ਓਹਨਾਂ ਨੇ ਝੂਠ ਬੋਲਿਆ ਕਿ ਇਹ ਅੰਦੋਲਨ ਪ੍ਰਵਾਸੀਆਂ ਦੇ ਮੁੱਦੇ ਤੇ ਹੈ।
She is right on this topic but self-promoting person. They are not building relationships with the base, the average citizen. I hope they win but she sounds like a snob.
Aap nu bhaiya vote chihidi hai.. Delhi wala formula
1st comment 😊