Home Videos Show with Jathedar Ranjit Singh | Political | EP 589 | Talk...

Show with Jathedar Ranjit Singh | Political | EP 589 | Talk with Rattan

32

#jathedarranjitsingh #jathedargianiharpreetsingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

32 Comments

  1. ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਜਥੇਦਾਰ ਰਣਜੀਤ ਸਿੰਘ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।

  2. ਰਣਜੀਤ ਸਿੰਘ ਤੁਹਾਡੀਆਂ ਚਾਲਾਂ ਤੋਂ ਲੋਕ ਜਾਣੂ ਹਨ ਉਹ ਹੁਣ ਤੁਹਾਡੀਆਂ ਗੱਲਾਂ ਵਿਚ ਨਹੀਂ ਆਉਣ ਗਏ।

  3. ਕੌਮੀ ਸਿੱਖ ਆਗੂਆਂ ਨੂੰ ਜਲੀਲ ਕਰਕੇ ਤਖਤਾਂ ਤੋਂ ਸੇਵਾ ਮੁਕਤ ਕਰ ਰਹੇ ਨੇ ਇਹ ਬਾਦਲ ਦਲੀ ਅਤੇ ਉਹਨਾਂ ਦੀ ਜੁੰਡਲੀ

  4. ਰਣਜੀਤ ਸਿੰਘ ਵਰਗੇ ਨਕਲੀ ਸਿੱਖ RSS ਨਾਲ ਮਿਲ ਕੇ ਸਿੱਖਾਂ ਦੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।

  5. ਸ਼੍ਰੋਮਣੀ ਅਕਾਲੀ ਦਲ ਵਿਰੁੱਧ ਬੋਲਣ ਵਾਲੇ ਸਿੱਖੀ ਦੇ ਭੇਸ ਵਿਚ ਲੁਕੇ ਹੋਏ ਆਰ ਐੱਸ ਐੱਸ ਦੇ ਪਿੱਠੂ ਹੁਣ ਇਸ ਮਸਲੇ ਬਾਰੇ ਕਿਉਂ ਨਹੀਂ ਬੋਲ ਰਹੇ

  6. ਤੁਸੀਂ ਪ੍ਰਧਾਨ ਰਿਹਾ ਕੇ ਕੀਤਾ ਹੈ ਤੁਸੀਂ ਬੋਲ ਰਹੇ ਹੈ ਅੱਜ ਸ਼ਰਮ ਕਰੋਂ ਮਾੜੀ ਮੋਟੀ ਖਾਕੇ ਤੁਸੀਂ ਅਕਾਲੀ ਦਲ ਨੂੰ ਨਿੰਦਣਾ ਤੇ ਹੋ ਜਾਣੇ ਹੈ।

  7. ਤੁਸੀਂ ਕਾਠਪੁਤਲੀ ਬਣ ਗਿਆ ਹੈ ਬੀਜੇਪੀ ਦੀ ਜਦੋਂ ਅਕਾਲ ਤਖ਼ਤ ਦੇ ਪ੍ਰਧਾਨ ਸੀ ਤੁਸੀਂ ਕਿਉਂ ਨਹੀਂ ਬੋਲੇ।

  8. ਦਿੱਲੀ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਰ ਐਸ ਐਸ ਦੇ ਇਸ਼ਾਰੇ ਤੇ ਸਿੱਖਾਂ ਨੂੰ ਪਾੜਣ ਦੀ ਕੋਸ਼ਿਸ਼ ਕਰ ਰਹੀ ਹੈ ਇਹਨਾਂ ਦੇ ਮਨਸੂਬੇ ਕਦੇ ਕਾਮਯਾਬ ਨਹੀਂ ਹੋਣਗੇ।

  9. ਬੀਜੇਪੀ ਪੰਜਾਬ ਦੀ ਖੇਤਰੀ ਪਾਰਟੀ ਅਕਾਲੀ ਦਲ ਨੂੰ ਖਾਤਮਾ ਕਰਨ ਲਈ ਨਕਲੀ ਸਿੱਖਾਂ ਨੂੰ ਅੱਗੇ ਕਰਕੇ ਪੰਥ ਨੂੰ ਕਮਜ਼ੋਰ ਕਰਨ ਦੀਆਂ ਚਾਲਾਂ ਚੱਲ ਰਹੇ ਹਨ।

  10. ਰਣਜੀਤ ਸਿੰਘ ਵਰਗੇ ਨਕਲੀ ਸਿੱਖ RSS ਨਾਲ ਮਿਲ ਕੇ ਸਿੱਖਾਂ ਦੀ ਰਾਜਨੀਤਿਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ।

  11. ਰਣਜੀਤ ਸਿੰਘ ਤੁਹਾਡੀਆਂ ਚਾਲਾਂ ਤੋਂ ਲੋਕ ਜਾਣੂ ਹਨ ਉਹ ਹੁਣ ਤੁਹਾਡੀਆਂ ਗੱਲਾਂ ਵਿਚ ਨਹੀਂ ਆਉਣ ਗਏ।

  12. ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਜਥੇਦਾਰ ਰਣਜੀਤ ਸਿੰਘ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।

  13. ਭਾਈ ਰਣਜੀਤ ਸਿੰਘ ਚੰਗਾ ਇਨਸਾਨ ਹੈ।ਪਰ ਕਿਸੇ ਹੋਰ ਨੂੰ ਚੰਗਾ ਨਹੀਂ ਸਮਝਦਾ।ਇਕੱਲਾ ਮੈਦਾਨ ਮਾਰਨਾ ਚਾਹੁੰਦਾ,ਜਿਹੜਾ ਸੰਭਵ ਨਹੀਂ।ਕੁਰਬਾਨੀ ਦਾ ਮੁੱਲ ਜਿਆਦਾ ਮੰਗਦਾ।

  14. ਸਾਰੇ ਤਖ਼ਤ ਸਾਹਿਬਾਨਾ ਤੇ ਭਾਈ ਰਨਜੀਤ ਸਿੰਘ ਵਰਗੇ ਜਥੇਦਾਰ ਸਾਹਿਬ ਲਗਣੇ ਚਾਹੀਦੇ ਹਨ ਜੀ

  15. ਜਥੇਦਾਰ ਦੀ ਬਹੁਤ ਵੱਡੀ ਕੁਰਬਾਨੀ ਹੈ,ਕੌਮ ਨੂੰ ਅਜਿਹੇ ਯੋਧਿਆਂ ਦੀ ਲੋੜ ਹੈ ।

  16. ਅੱਜ ਦੇ ਸਮੇਂ ਵਿੱਚ ਜਥੇਦਾਰ ਰਣਜੀਤ ਸਿੰਘ ਜੀ ਦੀ ਅਗਵਾਈ ਦੀ ਪੰਥ ਨੂੰ ਬਹੁਤ ਲੋੜ ਹੈ। ਇਹਨਾਂ ਦੀ ਪੰਥ ਲਈ ਬਹੁਤ ਵੱਡੀ ਦੇਣ ਹੈ । ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ।

  17. 300ਬੰਦੇ।ਰੱਖੇ ਹੋਏ ਨੇ ਬਾਦਲ ਮੋਡਲ ਮਸੰਦ ਦੇ ਸਰਕਾਰੀ ਸੈਲ ਪਰ ਸਿੱਖੋ ਜਾਗ ਜਾਉ ਨਹੀਂ ਮਿਟ ਜਾਉ ਗੇ

  18. ਉਏ ਸਿੱਖੋ ਜਾਗ ਜਾਉ ਨਹੀਂ ਮਿਟ ਜਾਉ ਗੇ ਬਾਦਲ ਮੋਡਲ ਮਸੰਦ ਨੇ 300ਬੰਦੇ।ਗਲਤ ਕਮੈਟ ਕਰਨ ਲਈ ਰੱਖੇ ਹੋਏ ਨੇ ਪਰ ਲੋਕੋ ਆਪਾ ਜਾਗੋ ਜਾਗੋ

  19. ਜਥੇਦਾਰ ਰਘਬੀਰ ਸਿੰਘ ਫੈਸਲਾ ਲੈਣ ਲਈ ਸਮਾਂ ਬਹੁਤ ਲੈਂਦੇ ਹਨ, ਜਿਸ ਕਰਕੇ ਮਸਲਾ ਹੋਰ ਗੁੰਝਲਦਾਰ ਹੁੰਦਾ ਹੈ !

Leave a reply

Please enter your comment!
Please enter your name here

Exit mobile version