Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਝੰਡਾ ਸਿੰਘ ਜੇਠੂਕੇ ਸਾਡੀਆਂ ਤਾਂ ਫੁੱਲ ਤਿਆਰੀਆਂ ਨੇ ਜਿਹੜੀ ਇਹ ਨਚਾਰ ਮੁੱਖ ਮੰਤਰੀ ਨੇ ਸਾਡੇ ਆਗੂਆ ਨੂੰ ਬੇਇੱਜ਼ਤ ਕਰਨ ਕੋਸ਼ਿਸ਼ ਕੀਤੀ ਹੈ ਝੰਡਾ ਸਿੰਘ ਜੀ ਇਹ ਨਚਾਰ ਨੂੰ ਨਾਨਕੇ ਯਾਦ ਕਰਾਕੇ ਛੱਡਣੇ ਆ ਉਸ ਤੋਂ ਬਾਅਦ ਭੰਡ ਪਾਰਟੀ ਨੂੰ 2027 ਵਿੱਚ ਇਸ ਬੇਜ਼ਤੀ ਦਾ ਬਦਲਾ ਲੈਣਾ ਜਦੋਂ ਪਿੰਡਾਂ ਵਿੱਚ ਆਉਣਗੇ ਵੋਟਾਂ ਮੰਗਣ
ਅੱਜ ਬੋਲੀ ਜਾਂਦਾ 😂ਵੀ ਸਾਰੇ ਪਟਵਾਰੀਆ ਦੀ ਜਗ੍ਹਾ ਤੇ ਨਵੇਂ ਪਟਵਾਰੀ ਪਰਤੀ ਕਰੂ 😅।ਉਹ ਪਰਵਾ ਤੇਰੇ ਕੋਲ ਕੋਈ ਪਾਵਰ ਹਿ ਨਹੀਂ ਤੂੰ ਐਵੇਂ ਕਰੇ। ਜੈ ਤੇਰੇ ਚ ਦਮ ਆ ਕਰ ਨਵੀਂ ਭਰਤੀ। ਹਿਲ ਗਿਆ ਦਿਮਾਗ ਤੇਰੇ ਯਾਰ ਦਾ ਸਾਰਾ ਪੰਜਾਬ ਦਾ ਜਲੂਸ ਕੜ੍ਹਿਆ ਪਿਆ ਏਸ ਮੁੱਖ ਮੰਤਰੀ ਨੇ।ਅੱਜ ਬੋਲਿਆ ਏਨਾ ਦੀ ਕੋਈ ਮੰਗ ਨਹੀਂ ਮੰਨੀ ਮੈ ਹੁਣ ਤੁਸੀ 1,2 ਦਿਨਾਂ ਚ ਦੇਖਿਓ ਯੂ ਟਰਨ ਲਿਆ ਲਓ 😅
Punjab ka bada kar dena
ਬਦਮਾਸ਼ ਆਦਮੀ ਦੀ ਪਾਲਟੀ ਵਿੱਚ ਕੰਜਰ ਭੰਡ ਇੱਕਠੇ ਹੋਏ ਨੇ ਪਰ ਲੋਕੋ ਆਪਾ ਜਾਗੋ ਜਾਗੋ
ਪੰਜਾਬ ਦਾ ਬੇੜਾ ਗ਼ਰਕ ਕਰਤਾ ਭੰਡ ਨੇ ਜੀ
ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਿੰਦਾਬਾਦ ਜੀ 🎉🎉
The main source of groundwater recharge is the land itself, which has become too hard due to the cultivation of rice and paddy. Stop sowing rice slowly in a timely manner; that will help recharge and save groundwater. The main enemy of Punjab agriculture is neither the central government nor the Punjab government or corporates but the rice cultivation itself. Diversifying from rice is the only solution. Nobody, except the farmers themselves, has to find ways to sow crops other than rice.
Ssa ji rara sahib to 🙏🙏🙏🙏🙏🙏🙏🙏🙏🙏
Tusi yr podcast krlo
ਸਤਿ ਸ੍ਰੀ ਅਕਾਲ ਰਤਨ ਵੀਰ ਜੀ 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤