Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Good beta love you
15:11
👍👍👍
@grewalfarm2020 @talkwithrattan.. grewal paise kinne ditte e podcast layi? Sach dassi
Sahi batt bhi ji bhut achi batt Katey ho
ਗਲਬਾਤ ਤਾ ਠੀਕ ਲਗਦੀ ਆ ਮੁੰਡੇ ਦੀ. Good Luck veer
Very good 🎉
Kam laut aye di gal a chote veer, tu sucess a te rab di marzi a , od to uppr kuch nhi, kitaaba pddn wale likhan wale bhot high level de award jetu writer m bhukhe marde vekhe a , kisi nu ghro niklde e manzil mil gayi koi poori umar safar ch reha 🙏🏻 malak kirpa bnaayi rakhe
ਹਰ ਪੰਜਾਬੀ ਅਰਬਪਤੀ ਹੈ , ਬਜ਼ੁਰਗਾਂ ਤੋ ਸਿਖੋ ਪੜੇ ਲਿਖੇ ਲੋਕਾ ਤੋ ਬੱਚੋ
ਬਾਈ ਜੇ ਤੇਰਾ ਬਾਪ ਪੈਸਿਆਂ ਵਲੋਂ ਸਰਦਾ ਨਾ ਹੁੰਦਾ ਮੈ ਸਰਤ ਲਾ ਕੇ ਕਹਿਨਾ ਕੇ ਤੂੰ ਇੱਕ ਮੱਝ ਤਾਂ ਛੱਡ ਤੂੰ ਇੱਕ ਕੱਟੀ ਵੀ ਖਰੀਦ ਕੇ ਲੈ ਆਉਂਦਾ ਤਾਂ ਫੇ ਗੱਲ ਕਰਦਾ, ਸਬ ਨੂੰ ਪਤਾ ਬਾਈ ਕੇ ਦੁੱਧ ਦੇ ਕੰਮ ਵਿੱਚ ਬਹੁਤ ਪੈਸੇ ਆ ਤੇ ਹਰ ਥੋੜੇ ਪਸ਼ੂਆਂ ਵਾਲੇ ਬੰਦੇ ਦਾ ਦਿਲ ਕਰਦਾ ਕੇ ਉਹ ਡੇਅਰੀ ਫਾਰਮ ਖੋਲ੍ਹੇ ਪਰ ਬਾਈ ਜਦੋਂ ਬੰਦਾ ਮੱਝਾਂ ਦੇ ਰੇਟ ਬਾਰੇ ਪਤਾ ਕਰਦਾ ਫੇ ਆਮ ਮੱਧਵਰਗੀ ਕਿਸਾਨ ਨੂੰ ਸਮਜ ਆ ਜਾਂਦਾ ਕੇ ਡੇਅਰੀ ਫਾਰਮ ਸਾਡੇ ਵੱਸ ਦਾ ਰੋਗ ਨਹੀਂ
ਬਾਈ ਅੱਜ ਕੱਲ ਸਾਰੇ ਘਰੋਂ ਘਰੀ ਬਹੁਤ ਸਿਆਣੇ ਆ ਪਰ ਇੱਕ ਤੁਸੀਂ ਕਦੇ ਨੋਟ ਕੀਤੀ ਕੇ ਕਦੇ ਅੰਬਾਨੀ, ਅਡਾਨੀ ਨੇ youtube ਚੈਨਲ ਬਣਾ ਕੇ ਇਹਦੇ ਵਾਂਗੂ ਰੌਲਾ ਪਾਇਆ ਕੀ ਅਸੀਂ ਭਾਰਤ ਦੇ ਨੰਬਰ ਇੱਕ ਅਮੀਰ ਕਿਵੇਂ ਬਣੇ ਜਾ ਤੁਸੀਂ ਸਾਡੇ ਵਾਂਗੂ ਕਿਵੇਂ ਕਰੋੜਪਤੀ ਬਣ ਸਕਦੇ ਆ 😅 ਬਾਈ ਇਹ ਸਿਰਫ ਗੱਲਾਂ ਚੋਦ ਦਾ ਆਵਦੇ paid ਕੋਰਸ ਬੇਚਣ ਵਾਸਤੇ …ਸੋਚ ਸਬ ਦੀ ਬਹੁਤ ਵੱਡੀ ਹੁੰਦੀ ਆ ਪਰ ਤੇਰੇ ਵਾਂਗੂ ਨਵੇਂ ਕੰਮ ਦੀ ਸ਼ੁਰੂਆਤ ਕਰਨ ਲਈ ਹਰ ਇੱਕ ਦਾ ਬਾਪ landlord ਨਹੀਂ ਹੁੰਦਾ, ਜਦੋਂ ਪਿਓ ਦੇ ਕੋਲ ਪੈਸਿਆਂ ਦੀ ਕਮੀ ਨਾ ਹੋਵੇ ਫੇ ਤੇਰੇ ਵਾਂਗੂ ਗੱਲਾ ਦਾ ਕੜਾਹ ਹਰ ਬੰਦਾ ਬਣਾ ਸਕਦਾ ਆ
Very good bro ❤❤
Good brother
Great personality #grewalfarm2020
22 plain mehga
Please appreciate & support our youth for the good future.
He is doing well & we should learn how he is over coming from his day by day problems.
Great veere ❤❤❤❤
ਸਹੀ ਗੱਲ ਹੈ ਬਾਈ ਜੀ ਲਵ ਯੂ
Nobody is that sharp enough that he instantly decodes the negative outcome and immediately launch another version–as he is giving example of dairy farming to village dairy to individual customers to shop to sweet etc—it shows a wavering mind.
❤❤
Nice good 👍
rattan ah mithi goli da interview jruri nhi c
Very good