Home Videos Show with Surjit Singh Rakhra | Political | EP 585 | Talk...

Show with Surjit Singh Rakhra | Political | EP 585 | Talk With Rattan

42

#surjitsinghrakhra #talkwithrattan #akalidal
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

42 Comments

  1. ਰੱਖੜਾ ਜੀ ਬਹੁਤ ਵਧੀਆ ਇਨਸਾਨ ਹਨ। ਇਹਨਾਂ ਨੂੰ ਬਹੁਤ ਪਹਿਲਾਂ ਅੱਗੇ ਆਉਣਾ ਚਾਹੀਦਾ ਸੀ। ਸ਼ਾਇਦ ਅਕਾਲੀ ਦਲ ਬਚ ਜਾਂਦਾ। ਹੁਣ ਵੀ ਸਮਾਂ ਹੈ,,ਦੇਰ ਆਏ ਦਰੁਸਤ ਆਏ,, ਪੰਥ, ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਸੰਭਾਲਣ ਲਈ ਲੁਟੇਰੇ,ਡਕੈਤਾਂ ਤੋ ਪੰਜਾਬ ਨੂੰ ਬਚਾ ਲਉ। ਵੰਸਵਾਦ, ਪਰਿਵਾਰਵਾਦ, ਕੁਨਬਾਪ੍ਰਸਤੀ ਅਤੇ ਭਾਂਈ-ਭੱਤੀਜਵਾਦ ਦੇ ਅਲੰਬਰਦਾਰ ਤੋਂ ਪੰਜਾਬ ਨੂੰ ਬਚਾ ਕੇ ਹੀ ਪੰਜਾਬ ਦਾ ਸੁਧਾਰ ਹੋਣਾ ਹੈ।

  2. ਧਮਾਕਾ ਕੀ ਕਰਨਾ ਭਜਪਾ ਚ ਭੱਜ ਜਾਣਾ ਹੋਰ ਕੀ ।ਓਦੋ
    ਨਾਲ ਕੁਰਸੀਆਂ ਮਾਣਦੇ ਰਹੇ ਹੁਣ ਜਦ ਜਹਾਜ਼ ਡੁਬ ਰੇਆ ਸਭ ਤੋਂ ਪਹਿਲਾਂ ਪਤਾ ਕੋਣ ਨਿਕਲਦਾ ਪੱਤਲੀ ਡੰਡੀ

  3. ਹਰਪ੍ਰੀਤ ਤਾ ਆਪ ਜੱਜ ਆਪ ਹੀ ਵਕੀਲ .ਇਹਨਾ ਸਾਰਿਆ ਨੂੰ ਬੀ ਜੇਪੀ ਨੇ ਥਾਪੜਾ .ਕਿ ਜਿਨਾ ਚਿਰ ਅਕਾਲੀਦਲ ਖਤਮ ਨਹੀ ਬੀ ਜੇਪੀ ਨਹੀ। ਆ ਸਕਦੀ

  4. ਧਾਲੀਵਾਲ ਤੇ ਰੱਖੜਾ ਸਾਹਿਬ
    7 ਮੈਬਰੀ ਕਮੇਟੀ ਬਣੀ ਕਮੇਟੀ ਵਿੱਚ ਵਡਾਲਾ ਸਾਹਿਬ, ਇਆਲੀ ਸਾਹਿਬ, ਝੂਦਾ ਸਾਹਿਬ, ਉਮੈਦਪਰੀ ਸਾਹਬ ,ਸੋ 7 ਵਿੱਚੋਂ 4 ਬਾਗੀ ਲਿਰ ਵਿੱਚੋਂ ਹੋਣ ਦੇ ਬਾਵਜੂਦ ਭਰਤੀ ਕਰਨ ਲਈ ਬਾਗੀ ਲਹਿਰ ਦੇ ਕਮੇਟੀ ਵਿੱਚਂਂ ਸਾਰੇ ਲੀਡਰਾਂ ਨੂੰ ਭਰਤੀ ਲਈ ਡਿਊਟੀਆਂ ਲਗਾਈਆਂ ਸੀ ਫਿਰ ਇਤਰਾਜ ਕਿਸ ਗੱਲ ਦਾ ਪਹਲੇ ਤਾ ਤੁਸੀ ਦੇਖੋ ਇਹ ਰੱਫੜ ਕਿਸ ਨੇ ਸ਼ੁਰੂ ਕੀਤਾ ਕੀ ਕੱਢਿਆ ਇਸ ਵਿੱਚੋਂ ਬਵਕੂਫੀ ਦੀ ਵੀ ਕੋਈ ਹੱਦ ਹੁੰਦੀ ਹੈ।

  5. Akal Thaqat Mahan hay and as world Reach but SGPC has limits in India.
    Stupid Sukhbir and his toli Akal Thaqat de pihore- no Aikh will vote them only the greedy audhedar and their family will vote only

  6. ਪੱਤਰਕਾਰਜੀਸ੍ਰੌਮਣੀਅਕਾਲੀਦਲਦਾਬੇੜਾਗਰਕBJPਨੂੰਛੱਡਕੇਹੀ ਹੋਇਆਹੈ।ਕਿਸਾਨਜਥੇਬੰਦੀਆਕਰਕੈਹੀਬੀਜੇਪੀਨਾਲੋਨਾਤਾਤੋੜਿਆਸੀ।
    ਕੀਕੀਸਾਨਜਥੇਬੰਦੀਆਨੇਅਕਾਲੀਦਲਨੂੰਵੋਟਾਪਾਈਆਸਨ।
    ਕਿਸੇਨੂੰਕੋਈਆਧਿਕਾਰਨਹੀਹੈ।ਬੀਜੇਪੀਨਾਲਸਮਝੋਤਾਕਰਨਤੋ

  7. ਬੀਰ ਰਤਨਦੀਪ ਸਿੰਘ ਜੀ ਰਖ਼ੜਾ ਪਰ੍ਿਵਾਰ ਰਜਿਆ ਪੁਜਿਆ ਤੇ ਇਜਤਦਾਰ ਪਰਿਬਾਰ ਐ ਆ ਗ਼ਲ ਕਰੋ ਕੇ ਵਲਟਟੋਹੇ ਵਰਗ਼ਿਆਂ ਦੀ ਜਿਹਦੀ ਆਪਣੀ ਇਜਤ ਹੈਨੀ ਊਹ ਐਸ ਟਬਰ ਬਾਰੇ ਜੋ ਬੀ ਮੂੰਹ ਚ ਆਊਂਦੈ ਬੋਲੀ ਜਾਂਦੇ ਐ ਵਧੀਆ ਬੰਦੇ ਐ ਰਖ਼ੜਾ ਸਾਬ

  8. ਆਉਣ ਵਾਲੇ ਸਮੇਂ ਵਿੱਚ ਨਵਾਂ ਸ੍ਰੋਮਣੀ ਅਕਾਲੀ ਦਲ ਬਣੇਗਾ ਜਿਸ ਦੀ ਅਗਵਾਈ ਸੁਰਜੀਤ ਸਿੰਘ ਰੱਖੜਾ ਕਰਨਗੇ ਅਤੇ ਨਰਿੰਦਰ ਮੋਦੀ ਜੀ ਨਾਲ ਬਹੁਤ ਚੰਗੇ ਸਬੰਧ ਹੋਣ ਕਰਕੇ ਇਹ ਸਾਰਾ ਕੁਝ ਸੰਭਵ ਹੋਵੇਗਾ ਅਤੇ 2027 ਦੀ ਚੋਣ ਦੋਵੇਂ ਪਾਰਟੀਆਂ ਇਕੱਠੀਆਂ ਹੋ ਕੇ ਲੜਨਗੀਆਂ ਉਸ ਚੋਣ ਵਿੱਚ ਸੁਖਬੀਰ ਸਿੰਘ ਬਾਦਲ ਦਾ ਕਿਤੇ ਵੀ ਕੋਈ ਥਾਂ ਬਣਦਾ ਵਿਖਾਈ ਨਹੀਂ ਦੇ ਰਿਹਾ ਹੈ

  9. ਸੁਖਬੀਰ ਜੁੰਡਲੀ ਨੂੰ ਸਿੱਖਕੌਮ ਕਦੀ ਵੀ ਪਰਵਾਨ ਨਹੀ ਕਰੇਗਾ ਜਿੰਨਾ ਮਰਜ਼ੀ ਜ਼ੋਰ ਲਾ ਲਵੋ ਸੁਖਬੀਰ ਨੂੰ ਕਿੱਸੇ ਵੋਟ ਨਹੀਂ ਪਾਉਣੀ ਜਿੰਨਾ ਮਰਜੀ ਪੈਸਾ ਖਰਚ ਲਵੇ

  10. ਸਾਡੇ ਲਈ ਅਕਾਲ ਤਖ਼ਤ ਸਾਹਿਬ ਜੀ ਦੇ ਉਤੋਂ ਕੁਝ ਵੀ ਨਹੀਂ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ

  11. ਜਵਾਨੀ ਵੇਲੇ ਲੁੱਟੇ ਬਾਣੀਏ ਅੱਜ ਰੱਬ ਦਾ ਭਗਤ ਬਣੀਆ ਫਿਰਦਾ ਹੈ ਉਦੋਂ ਤਾਂ ਸੁਖਬੀਰ ਦੀਆਂ ਜੁੱਤੀਆਂ ਚੱਕਣ ਤੱਕ ਜਾਂਦਾ ਸੀ ਆਉਣ ਵਾਲੇ ਸਮੇਂ ਵਿੱਚ ਇਹ ਦੁਬਾਰਾ ਸੁਖਬੀਰ ਬਾਦਲ ਦੇ ਨਾਲ ਬੈਠੇ ਹੋਏ ਮਿਲਣਗੇ

  12. ਇਸ ਰਕੜੇ ਨੂੰ ਪੁੱਛੋ ਅੱਜ ਤੱਕ ਇਸਨੇ ਪੰਜਾਬ ਲਈ ਕੀ ਕੁਝ ਕੀਤਾ ਤੇ ਬਾਦਲਾਂ ਦੀ ਚਾਹਪਲੂਸੀ ਕਰਦਾ ਰਿਹਾ ਹੁਣ ਬੁਢਾਪਾ ਵਿੱਚ ਵੀ ਕੁਰਸੀ ਤੇ ਚੂੰਮਬੜ ਬੈਠਾ

  13. ਸਭ ਇੱਕੋ ਥਾਲੀ ਦੇ ਚੱਟੇ ਬੱਟੇ ਓ ਜਨਤਾ ਜਾਣ ਦੀ ਏ ਸਭ ਸਵਾਰਥੀ ਤੇ ਘੜੰਮ ਚੋਧਰੀ ਹੋ ਕੁਰਸੀ ਦੇ ਯਾਰ ਹੋ ਜਦੋਂ ਸਰਕਾਰ ਸੀ ਉਹਦੋ ਬੋਲਦੇ ਹੁਣ ਮੁਸਕਿਲ ਏ ਹੁਣ ਨਹੀਂ ਆਉਦੇ ਕਾਲੀ ਦਲ ਵਾਲੇ ਹੁਣ ਨਵੇ ਅਕਾਲੀ ਆਉਣ ਗੇ ਸਮਾਂ ਲੱਗਾ ਗਾ ਇਹ ਬਾਦਲ ਟੋਲਾ ਨਹੀਂ ਆਉਦਾ ਹੁਣ ਕਦੇ ਵੀ
    ਬਾਦਲ ਕੋਲ ਪੈਸੇ ਜਿਆਦਾ ਹੈ ਇਸ ਲਈ ਚਾਪਲੂਸ ਜਿਆਦਾ ਨੇ ਹੋਲੀ ਹੋਲੀ ਉਹ ਵੀ ਝੜ ਜਾਣ ਗੇ

  14. ਰੱਖੜਾ ਸਾਹਿਬ ਤੁਸੀਂ ਬਾਗੀ ਤੇ ਦਾਗੀ ਦੋਵੇਂ ਮਨੂਵਾਦੀ ਵਿਚਾਰਧਾਰਾ ਨੂੰ ਫੈਲਾਉਣ ਵਾਲੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨੂੰ ਖਤਮ ਕਰਨ ਵਾਲੇ ਹੋ। ਤੁਹਾਡੇ ਤੋਂ ਨਹੁੰ ਮਾਸ ਦਾ ਰਿਸ਼ਤਾ ਰੱਖਣ ਵਾਲਿਆਂ ਨੇ ਪੰਜਾਬ ਤੇ ਸਿੱਖ ਧਰਮ ਦਾ ਬਹੁਤ ਘਾਣ ਕਰਵਾਇਆ ਲੋਕਾਂ ਨੂੰ ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਵਾਲਾ ਸ਼੍ਰੋਮਣੀ ਅਕਾਲੀ ਦਲ ਚਾਹੀਦਾ ਮਨੂੰਵਾਦੀ ਵਿਚਾਰਧਾਰਾ ਵਾਲਾ ਨਹੀਂ।

Leave a reply

Please enter your comment!
Please enter your name here

Exit mobile version