#sidhumoosewala #manjindermakha #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

Love u SIDHU MOOSEWALA ❤❤….Miss u bro ❤❤
Legend SIDHU MOOSEWALA ❤❤
You are a TRUE friend
Panjab ko bhout galt cm mila hai
Sidhu always legend ❤
#justiceforsidhumoosewala
GOAT🐐🐐🐐
Sidhu y 😢
Ver,g,70,000vale,fakre,na,maro
Ver,fukre,na,Maro,70000hajar,Wale,,
ਸਹੀ ਗੱਲ ਹੈ ਬਾਈ ਪਾਕਿਸਤਾਨ 35:00 ਦਾ ਬੱਚਾ ਬੱਚਾ ਸਿੱਧੂ ਮੂਸੇ ਵਾਲੇ ਨੂੰ ਚਾਹੁੰਦਾ ਹੈ ਤੇ ਉਸਦੇ ਗਾਣੇ ਵੀ ਗਾਉਂਦੇ ਹਨ ਸਿੱਧੂ ਮੂਸੇ ਵਾਲਾ ਪੂਰੇ ਇੰਡੀਆ ਦੇ ਅਤੇ ਹੋਰ ਵੀ ਕਈ ਦੇਸ਼ਾਂ ਦੇ ਲਹਿੰਦੇ ਪੰਜਾਬ ਦੇ ਪਾਕਿਸਤਾਨ ਦੇ ਦਿਲਾਂ ਵਿੱਚ ਵਸਦਾ ਹੈ ਮੈਂ ਪੰਜਾਬੀ ਟਰੈਵਲ ਕਪਿਲ ਚੈਨਲ ਤੇ ਪਾਕਿਸਤਾਨ ਦੀਆਂ ਵੀਡੀਓ ਵੇਖੀਆਂ ਨੇ ਉਹਦੇ ਵਿੱਚ ਬੱਚਿਆਂ ਨੇ ਸਿੱਧੂ ਮੂਸੇ ਵਾਲੇ ਨੂੰ ਬਹੁਤ ਹੀ ਪਿਆਰ ਕੀਤਾ ਅਤੇ ਉਸਦੇ ਗਾਣੇ ਗਾ ਕੇ ਦਿਖਾਇਆ ਹੈ ਕਿ ਅਸੀਂ ਸਿੱਧੂ ਮੂਸੇਵਾਲੇ ਨੂੰ ਕਿੰਨਾ ਪਸੰਦ ਕਰਦੇ ਹਾਂ ਪੂਰੇ ਵਰਲਡ ਵਿੱਚ ਸਿੱਧੂ ਮੂਸੇ ਵਾਲੇ ਦੇ ਫੈਨ ਹਨ ਉਹਨਾਂ ਦੇ ਮਾਂ ਪਿਓ ਨੂੰ ਵੀ ਪਾਕਿਸਤਾਨ ਦਾ ਇੱਕ ਵਾਰ ਟੂਰ ਲਾਉਣਾ ਜਰੂਰ ਚਾਹੀਦਾ ਹੈ ਪਾਕਿਸਤਾਨ ਘੁੰਮਣਾ ਚਾਹੀਦਾ ਹੈ ਅਤੇ ਉੱਥੇ ਉਹਨਾਂ ਦੇ ਪੁੱਤ ਦੇ ਫੈਨ ਜਰੂਰ ਦੇਖਣੇ ਚਾਹੀਦੇ ਹਨ ਤੇ ਪਾਕਿਸਤਾਨ ਦੇ ਵਿੱਚ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦੇ ਹਨ ਇਹ ਵੇਖਣਾ ਚਾਹੀਦਾ ਹੈ।
Rip pajji ❤
Justice sudhdeep Singh sidhu😢
Justice sidhu mooseala 😢
Justice 😢😢
Justice rip pajji
Justice pajji 😢😢
Y ਵਾਰੇ ਕੋਈ ਗੱਲ ਸੁਣਦੇ ਆ ਸਕੂਨ ਮਿਲਦਾ
😢😢 WMK
i miss you sidhu moose wala sada brother c pb 31
Oh kuteya de keede penge saleya de dalle aa de jina ne goli mari aa Y Sidhu De
Y Sidhu Legend C Hamesha Rahuga
Y Sidhu Veere Aaja Yaar ❤
Y asli friend hai sidhu ka
Socho vo kitna sochta tha hum sab k liya Banda ko hats off hai yaar m chati hu hum sab mile kar usko justice dilvaya y humari zimadari hai
Y bhaut sahi bol Raha hai m bhi depression m thee anxiety, strees,matlab m kisi ko baata nahi sakti thee ki m eis time s gujar Rahi hu jab mena sidhu ko suna ko start Kiya m shiv ko manti hu shiv ji k songs aur sidhu k song bas Mera pass yahi dono tha jab m aapna bura time s gujar Rahi thee m humesha usko Miss karugi aur y Banda sidhu k bhaut kareeb tha
Bro 6 mint da intro necessary nahi aa please dont do this
ਬਾਈ ਛੇ ਫੁੱਟ ਦੋ ਇੰਚ ਨਹੀਂ ਛੇ ਫੁੱਟ ਤਿੰਨ ਇੰਚ ਕਹੋ।
#justiceforsidhumoosewala
ਬਾਈ ਅਕਸਰ ਲੋਕ ਮੇਰਾ ਸਿੱਧੂ ਬਾਈ ਦੇ ਜਸਟਿਸ ਵਾਲਾ # ਦੇਖ ਕੇ ਮੈਨੂੰ ਕਹਿੰਦੇ ਹੁੰਦੇ ਨੇ ਕੇ ਮੈਨੂੰ ਇਨਸਾਫ਼ ਹੁਣ ਯਾਦ ਆਇਆ ਹੁਣ ਮੈ ਉਹ ਲੋਕਾਂ ਨੂੰ ਕੀ ਦੱਸਾਂ ਕਿ ਹੁਣ ਮੈਨੂੰ ਹਰ ਮੈਸੇਜ ਭਾਵੇਂ ਉਹ ਯੂ ਟਿਉਬ, sms, WhatsApp, Facebook ਮਤਲਬ ਜੋ ਵੀ ਹੋਵੇ ਮੇਰਾ ਕੋਈ ਵੀ ਮੈਸੇਜ ਏ ਲਾਈਨ ਬਿਨਾਂ ਅਧੂਰਾ ਹੈ। ਹੁਣ ਤਾਂ ਇਹ ਮੇਰੀ ਆਦਤ ਹੀ ਬਣ ਗਈ ਹੈ।
#justiceforsidhumoosewala
ਬਾਈ ਅਗਰ ਰੱਬ ਲੋਕਾਂ ਨੂੰ ਕਹੇ ਕਿ ਮੈ ਸਿੱਧੂ ਬਾਈ ਨੂੰ ਵਾਪਿਸ ਮੋੜ ਦਿੰਦਾ ਹਾਂ ਪਰ ਮੈਨੂੰ ਉਸ ਵੱਟੇ ਇੱਕ ਹੋਰ ਜਾਨ ਚਾਹੀਦੀ ਆ। ਤਾਂ ਤੁਸੀਂ ਸੋਚ ਨਹੀਂ ਸਕਦੇ ਕੇ ਸਿੱਧੂ ਬਾਈ ਬਦਲੇ ਜਾਨ ਦੇਣ ਲਈ ਵੀ ਲੋਕਾਂ ਦੀਆਂ ਭਿਆਨਕ ਲੜਾਈਆਂ ਹੋਣਗੀਆਂ। ਮਤਲਬ ਲੋਕ ਪਹਿਲੀ ਵਾਰ ਆਪਣੀ ਜਾਨ ਦੇਣ ਲਈ ਲੜਦੇ ਦਿਖਾਈ ਦੇਣਗੇ।
#justiceforsidhumoosewala
ਬਾਈ ਸਿੱਧੂ ਬਾਈ ਬਾਰੇ ਗੱਲਾਂ ਭਾਵੇਂ ਸੱਚੀਆਂ ਹੋਣ ਭਾਵੇਂ ਝੂਠੀਆਂ ਹੋਣ ਸੁਣਦੇ ਹੋਏ ਕਦੇ ਨਾ ਮੈ ਅੱਕਦਾ ਹਾਂ ਤੇ ਨਾ ਥੱਕਦਾ ਹਾਂ। ਉਸ ਬਾਰੇ ਸੁਣਨ ਵੇਲੇ ਮੈਨੂੰ ਏ ਲਗਦਾ ਹੈ ਜਿਵੇਂ ਕਿ ਬਾਈ ਮੇਰੇ ਕੋਲ ਹੀ ਬੈਠਾ ਮੈਨੂੰ ਦੇਖ ਸੁਣ ਰਿਹਾ ਹੋਵੇ। ਬਾਈ ਅਗਰ ਜ਼ਿੰਦਗੀ ਵੱਟੇ ਜ਼ਿੰਦਗੀ ਮਿਲਦੀ ਹੋਵੇ ਤਾਂ ਮੈ ਆਪਣੀ ਜ਼ਿੰਦਗੀ ਕਿੰਨੀ ਖੁਸ਼ੀ ਨਾਲ ਵਾਰ ਦੇਵਾਂ ਮੈ ਬਿਆਨ ਨਹੀਂ ਕਰ ਸਕਦਾ।
#justiceforsidhumoosewala
Justice for siddu bhai 😢😢