#mlasarvjitkaurmanuke #himanshumalik #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
ਪਰਚਾ ਕਰਵਾਉਗੇ ਮਰਵਾਉਗੇ ਨਹੀ ਪੰਜਾਬੀ ਬੋਲ ਸਹੀ ਇਹ ਆ। ਕਰਵਾਉਣਗੇ ਮਰਵਾਉਣਗੇ।
Himanshu Malik ❤❤❤❤❤❤
Chor aap
Fuddu. Sarkaar
Nice
Chor AAP
Jagraon da naash kita pya ik % v kam ni hoya Jagraon de pinda da bura hal aa mla sahb ne kuj ni kita sorf apne mehal hi bnaye ehna politicians ne
Majthyea ter jagdish bhile nee keha si ki majthyea he chitee dee savvto vda samgalar a. Us tee kdee kira podcast .kro ik fir dekho ki banda . A dam ta jagdish bhole da kari mulkaat tee pordcast
Aam Bande ne, ehh mla,,,,, galti ho gyi ehh bhukhe nanga aam samajh k mla bnaa dite hun 80% panjabi pachtaa rahe assi v naal..
Good job👍
ਇਹ ਬੀਬੀ ਮਾਣੂੰਕੇ ਨੇ ਰਿਕਾਰਡ ਬਣਾ ਤਾ ਵਿਵਾਦਾ ਵਾਲਾ 👎👎 ਮਹਾਂ corrupt ਆ
Very Nice 👍🏻❤️
ਬੀਬੀ ਸਰਬਜੀਤ ਮਾਣੂੰਕੇ MLA ਤੇ ਹਰੇਕ ਦਿਨ ਨਵੇਂ ਮੁੱਦੇ ਆਉਦੇ ਆ ਇਹ ਗਰੀਬ ਲੋਕਾਂ ਨੂੰ ਵੀ ਨੀ ਬਖਸ਼ਿਆ
V good job Ratan ji
Hor pawo votain ehnain nu😅😅
Angrej jado vagya noukriya dindei c taa background dekh dei c
10-15 ਦਿਨਾਂ ਬਾਅਦ ਏਸ ਬੀਬੀ ਦੀ ਕੋਈ ਨਾ ਕੋਈ ਚਰਚਾ ਸੁਣਨ ਨੂੰ ਮਿਲ ਜਾਂਦੀ ਆ
ਬਦਲਾਅ ਬਦਲਾਅ ਬਦਲਾਅ ਬਦਲਾਅ ਆ ਇਹ
ਹੋਰ ਦੋ ਸਾਲ ਇਹਨਾਂ ਦੇ ਇਹਨਾਂ ਝਾੜੂ ਵਾਲਿਆਂ ਨੂੰ ਇੱਕ ਵੀ ਸੀਟ ਨਹੀ ਆਉਣੀ
Rupee motte bana gyi,, agli war khatm Punjab cho aap party,,aniya gandiya janani bharti aap party ch,,, 😌😌😅🤣🤣manke ta NRI di kohti dab gyi c,,,
Chor sarkar fail Sarkar
ਇੱਕ ਸਾਲ ਰਹਿ ਗਿਆ ਜੁਤੀਆਂ ਬਹੁਤ ਪੈਣੀਆ ਨੇ ਨਾਲੇ ਪ੍ਧਾਨ ਤੇ ਭੰਤਾ ਨੇ ਤਾ ਅਸਟਰੇਲੀਆ ਚਲੇ ਜਾਣਾ
ਮਾਣੂਕੇ ਵਾਲੀ ਬੀਬੀ ਦੇ ਚਰਚੇ ਤਾਂ ਮੈ ਵੀ ਸੁਣੇ ਆ ਪੂਰੇ ਤੇ ਦੇਖੇ ਵੀ ਆ
Aap sarkar failed dhokebaz corrupt murdabad
ਉਹ ਭਰਾਵਾਪੰਜਾਬ ਦੀਆਂ ਕੋਰਟਾਂ ਅਤੇ ਸੁਪਰੀਮ ਕੋਰਟ ਇਹ ਕਾਫ਼ੀਏ ਨੇ ਨੋ ਜੁਡਿਸਰੀ ਨੋ ਡੈਮੋਕਰੇਸੀ ਇਨ ਇੰਡੀਆ ਜੱਜ ਸਾਰੇ ਵਿਕਾਊ ਨੇ ਪੈਸੇ ਚਾਹੀਦੇ ਨੇ
ਫੇਲ ਸਰਕਾਰ ਏ
ਇਹ ਮਾਣੂੰਕੇ ਵਾਲੀ ਬਦਮਾਸ਼ ਔਰਤ ਹੈ ਵੀਰੇ,