Home Videos Show with MLA Pargat Singh | Political | EP 588 | Talk...

Show with MLA Pargat Singh | Political | EP 588 | Talk With Rattan

43

#pargatsingh #punjabcongress #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

43 Comments

  1. ਜਿਵੇਂ ਐਕਸਨ ਉਪਰ ਰਾਹੂਲ ਨੇ ਉਪਰ ਸਫਾਈ ਕਰੀ ਐ ਹੂਣ ਮੋਕਾ ਸਤਾਈ ਜਿਤਣ ਦਾ ਜੇ ਪੰਜਾਬ ਵਿੱਚ ਸਫਾਈ ਹੋ ਜੇ ਪੰਜਾਬ ਦਾ ਮੂਖਮੰਤਰੀ ਪ੍ਰਗਟ ਸਿੰਘ ਤੇ ਭਰਦਾਨ ਚੱਨੀ ਹੋਵੇ ਤਾ ਕਾਂਗਰਸ ਨੂੰ ਕੋਈ ਹਰਾ ਨੀ ਸਕਦਾ ਦੋਏ ਕਾਬਲੀਅਤ ਰੱਖ ਦੇ ਨੇ ਹਾਲਾ ਮੇ ਕਾਂਗਰਸ ਨੂੰ ਬੋਟ ਨੀ ਪਾਈ ਮੇ ਤਾ ਉਣ ਵਾਲਾ ਸੱਮਾ ਦੱਸੇਆ ਕਾਗਰਸ ਵਾਸਤੇ

  2. ਪਾਰਟੀ ਕੋਈ ਵੀ ਹੋ ਸਕਦੀ ਹੈ ਪਰ ਲੀਡਰ ਉਹੀ ਵਧੀਆ ਹੁੰਦਾ ਜੋ ਆਪਣੇ ਖਿੱਤੇ ਦੇ ਪ੍ਰਤੀ ਪੂਰੀ ਤਰ੍ਹਾਂ ਸੁਚੇਤ ਹੋਵੇ। ਸਰਦਾਰ ਪ੍ਰਗਟ ਸਿੰਘ ਪੰਜਾਬ ਦੀ ਬਹੁਤ ਵਧੀਆ ਅਗਵਾਈ ਕਰ ਸਕਦੇ ਹਨ। ਪੰਜਾਬ ਨੂੰ ਮੁੱਖ ਮੰਤਰੀ ਪੜ੍ਹਿਆ ਲਿਖਿਆ ਚਾਹੀਦਾ। ਮੈਂ ਬਹੁਤ ਸਾਰੀਆਂ ਇੰਟਰਵਿਊ ਦੇਖੀਆਂ ਪਰ ਜੋ ਬਾਰੀਕੀਆਂ ਇਸ ਇੰਟਰਵਿਊ ਵਿੱਚ ਦੇਖੀਆਂ ਸੁਣੀਆਂ ਜਾਂ ਸਮਝੀਆਂ ਉਹ ਹੋਰਾਂ ਵਿੱਚ ਨਜ਼ਰ ਨਹੀਂ ਆਈਆਂ। ਸੋ ਮੇਰੇ ਖਿਆਲ ਨਾਲ ਪੰਜਾਬ ਦੇ ਲੋਕਾਂ ਨੂੰ ਹਲੇ ਵੀ ਆਪਣੀਆਂ ਅੱਖਾਂ ਖੋਲ੍ਹ ਕੇ ਭੰਡਾਂ ਤੋਂ ਖਹਿੜਾ ਛੁਡਾ ਲੈਣਾ ਚਾਹੀਦਾ।

  3. Listen a few times S. ਪਰਗਟ ਸਿੰਘ
    I think he is definitely can take punjab in right way and I think lots people will agree with me
    So God bless him to be our next CM when time comes

  4. ਕਿਤੇ ਨ ਕਿਤੇ 60,70ਪੈਸੇ ਇਮਾਨਦਾਰ ਮਿਲਣਸਾਰਤਾ ਸਤਿਕਾਰਤਾ ਦਿਆਂਲਤਾ ਤਜਰਬਾ ਮ੍ਹੇਨਤੀ ਪਿੰਡ ਖਿੱਤੇ ਤੇ ਪੰਜਾਬ ਮ੍ਹੈਤ੍ਹੀ।ਸਮਾਜੀਸੇਧ ਅਤੇ ਚੰਗੀਸਲਾਹ ਦ੍ਰਿੜ੍ਸੋਚ।ਏਨੇ ਤੇ ਹੋਰ ਵੀ ਵੱਧ ਗੁਣ ਦੂਜਿਆਂ ਨਲੋਂ ਇਸ ਮਨੁੱਖ ਚ ਹੈਗੇ ਨੇ,ਸੌ ਪੈਸੇ ਚੰਗਾ ਪੰਜਾਬ ਦ ਭਲਾ ਨੀ ਮਿਲੇ ਨਮੁਲੇ ੧ਜਨਮ ਦ ਭਲੇ ਲਈ ਸੁਚੇਤ ਹੌਣ ਜਾਦਾ

  5. ਸੌ,,,ਪਰਗਟ ਸਿੰਘ ਜੀ ਬਹੁਤ ਵਧੀਆ ਗੱਲ ਵਾਹਿਗੁਰੂ ਭਲੀ ਕਰੇ ਸੱਚ ਰਤਨ ਸਿੰਘ ਜੀ ਇਹ ਲਡਿਰ ਪੰਜਾਬ ਦਾ ਦਾਰ ਰੱਖ ਦਾ ਆ ❤❤❤❤❤❤

  6. ਜੇਕਰ ਪੰਜਾਬ ਵਿੱਚ ਕਾਂਗਰਸ ਪਾਰਟੀ ਨੇ2027ਵਿਚ ਆਪਣੀ ਸਰਕਾਰ ਬਣਾਉਣੀ ਹੈ ਤਾਂ ਸ੍ਰ ਪ੍ਰਗਟ ਸਿੰਘ ਜੀ ਨੂੰ ਮੁੱਖ ਮੰਤਰੀ ਦੇ ਉਮੀਦਵਾਰ ਐਲਾਨ ਕੇ ਹੁਣ ਤੋਂ ਹੀ ਇਲੈਕਸ਼ਨ ਲੜਨ ਦੀ ਤਿਆਰੀ ਵਿੱਢ ਦੇਣੀ ਚਾਹੀਦੀ ਹੈ, ਪੰਜਾਬ ਦੇ ਲੋਕਾਂ ਨੂੰ ਹੁਣ ਸਿਰਫ ਪ੍ਰਗਟ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਤੇ ਹੀ ਆਸ ਹੈ ਬਾਕੀ ਸਭ ਵਾਰੀ ਵਾਰੀ ਵੇਖ ਲਏ

  7. ਪਰਗਟ ਸਿੰਘ ਜੀ ਬਹੁਤ ਵਦੀਆ ਇਨਸਾਨ ਹਨ ਅਤੇ ਅਸੂਲਾਂ ਅਨੁਸਾਰ ਚਲਦੇ ਹਨ ਪਰ ਐਨੀ ਸ਼ਰਾਫਤ ਨਾਲ ਪ੍ਰਧਾਨਗੀ ਕਰਨੀ ਬਹੁਤ ਔਖੀ ਹੈ।
    ਪ੍ਰਧਾਨ ਤਾਂ ਰਾਣਾ ਗੁਰਜੀਤ ਸਿੰਘ ਵਰਗਾ ਧਾਕੜ ਬੰਦਾ ਚਾਹੀਦਾ ਹੈ।

  8. ਆਉਣ ਵਾਲਾ CM ਚੰਨੀ ਸਾਹਿਬ ਜੀ।ਮੋਦੀ ਨਾਲ ਸਿੱਧੀ ਟੱਕਰ ਲਈ ਹੁਣ ਵੀ ਲਹਿ ਰਿਹਾ।
    ਸਰਦਾਰ ਪਰਗਟ ਸਿੰਘ ਜੀ ਜੁਰਅਤ ਤੇ ਇਮਾਨਦਾਰ ਇੰਨਸਾਨ ਹਨ ਖੇਡਾਂ ਬਹੁਤ ਕੁੱਝ ਸਿਖਾ ਦਿੰਦੀਆਂ ਹਨ ਸਿੱਖਣ ਵਾਲਾ ਚਾਹੀਦਾ।
    ,,ballu ਰਟੈਂਡਾ,,

  9. ਪ੍ਰਗਟ ਸਿੰਘ ਬਹੁਤ ਵਧੀਆ ਇਨਸਾਨ ਹਨ ਪਾਰਟੀ ਕੋਈ ਵਡੀ ਜੁਮੇਵਾਰੀ ਦੇਵੇ ਜੀ ❤ਧੰਨਵਾਦ ਜੀ ਰਤਨ ਸਿੰਘ ਜੀ ਤੇ ਪ੍ਰਗਟ ਸਿੰਘ ਜੀ ਬਹੁਤ ਵਧੀਆ ਗੱਲ ਬਾਤ ਕੀਤੀ ਗਈ ਜੀ ❤❤

  10. ਕਾਂਗਰਸ ਪਾਰਟੀ ਕੋਲ ਸਰਦਾਰ ਪ੍ਰਗਟ ਸਿੰਘ, ਸਰਦਾਰ ਚਰਨਜੀਤ ਸਿੰਘ ਚੰਨੀ, ਸਰਦਾਰ ਸੁਖਪਾਲ ਸਿੰਘ ਖਹਿਰਾ ਅਤੇ ਰਾਣਾ ਸਾਹਿਬ ਵਰਗੇ ਵਧੀਆ ਦਲੇਰ ਇਮਾਨਦਾਰ ਆਗੂ ਮੌਜੂਦ ਆ ਇਹਨਾਂ ਆਗੂਆਂ ਨੂੰ ਵੱਡੀਆਂ ਜ਼ਿਮੇਵਾਰੀਆ ਦੇ ਕੇ ਅੱਗੇ ਕਰਨਾ ਚਾਹੀਦਾ ਪੰਜਾਬ ਦੇ ਲੋਕ ਵਿਸ਼ਵਾਸ ਕਰਨਗੇ

  11. ਸਰਦਾਰ ਪਰਗਟ ਸਿੰਘ ਜੀ ਬਹੁਤ ਹੀ ਵਧੀਆ ਬੰਦਾ ਇਸ ਬੰਦੇ ਨੂੰ ਕਾਂਗਰਸ ਨੂੰ ਵੱਡੀ ਜ਼ਿੰਮੇਵਾਰੀ ਦੇਣੀ ਚਾਹੀਦੀ ਹੈ

  12. ਪ੍ਰਗਟ ਸਿੰਘ ਹੀ ਇਕਲੋਤੇ mla ਨੇਂ ਜਿਹੜੀ ਆਪਣੀ ਗ਼ਲਤੀ ਵੀ ਮਨ ਲੈਂਦੇ ਨੇਂ,, ਵੱਡੀ ਜਿੰਮੇਵਾਰੀ ਦੇਣੀ ਚਾਹੀਦੀ ਹੈ ਇਹਨਾਂ ਨੂੰ

Leave a reply

Please enter your comment!
Please enter your name here

Exit mobile version