
#jaipalbhullar #bhupindersingh #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://open.spotify.com/show/6KUEYML…
Download Amazon Music App and Follow Talk with Rattan Podcast
https://music.amazon.in/podcasts/a21a…
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source
🙏🙏🙏🙏🙏🙏
Bilkul sahi keha ji tusi ta es sistam vich rahe ho sab jahnde ho police wale kive marde loka ate leader kive police to marwaunde aam loka nu
ਕਤਲ ਕਰਨ ਲਈ ਇਹਨਾਂ ਲਈ ਸਿੱਖ ਹੋਣਾ ਜ਼ਰੂਰੀ ਹੈ ਬਾਕੀ ਇਹਨਾਂ ਨੂੰ ਕੋਈ ਹੋਰ ਗੱਲ ਨਹੀਂ ਦੇਖਣੀ। ਗ਼ੁਲਾਮੀ ਘਰ ਚ ਵੜੀ ਹੋਈ ਹੈ ਹੁਣ ਕੱਢਣੀ ਕਦੋਂ ਹੈ ਸਿੱਖਾਂ ਦੇ ਆਪਣੇ ਹੱਥ ਹੈ।
Waheguru g Bhullar family nu chardikala vich rahe❤❤❤
Kuttiaan sarkara 😢
😢😢😢 LAKH LAKH LAHANAT EHO JEHE SAYSTM TE
Veera a rab da bhana kade vi rab ni koosi da. A karma de fall ne, sukh dukh vich waheguru nu yaad rakho. Jo police thode naal kar rahi aa thodi saachi gal ke centre de hukam ne ke sir kadme sikh bache nu zinda ni rehan daina. Mere wargey fukriya nu kush ni kehna
J Jaipal gangster c tan martaa prr ohda shotta bhara vichara bahron aya. ohda ki kasoor c. ohnu kio jail ch paya utton jaipal de father saab da ki kasoor a jma nijaij ho reha ah te.
Bilkul sahi gall hai sirf sikhan de piche hi paye hoye ne eh
A gangster apnee swad nu asla chuk dee nee . A pehal kithe si putt nu kehna si putt na kisi da putt maar .us time mja aunda honna ki Mera putt pta nee ki ban gaye
Saadee fudu Punjab dee jnanta nee 84 too baad kini baar cong nu vote a kee sarkar bani. Sadee Punjabi he fudu nee. ena dee jehda juti barunda usee nu vote paundee a. Akali dk nee Punjab nu Chita dita a Punjabi fir sukhveer de kehda nee chad dee
Punjab police nu udo nee keha jdo cong walee Punjab dee mundyea da shikar kita si.
Punjab nee sikhna ta talibaan ti sikho ohna nee hik dee jir naal apna mulk lee leyea . Apni v currency nu sudhar lea. Tusi a fudu kam kari chako
Jese karni wase bharni 1984 to baad Punjab police ne bot kuj keta public ne ghara de ghara Khali kar te fake encounters kar kar k
Sode putt ne hor loka de bot beej khatm kete se bot maawa de putta nu Marya sode munde ne. Avda gya ta dukh hoya te hor loka munde ta aawe he ferde se oh kehda kese de putt hon ge ja oh munde kese de pra munde ja pyo ahna cho oh kuj ve nhe lagde hone kese de 🙏🙏🙏 avde nu ve dekho te baad ch dusre munde bare socho jehde mate se sode munde ne 🙏
ਪੰਜਾਬੀਏ ਆਪਣੇ ਪੰਜਾਬ ਦਾ ਬੇਦਾਗਰਾਕ ਆਪਣੇ ਆਪ ਕਰ ਰਹੇ ਨੇ, ਸੰਭਲ ਜੋ ਹੱਲੇ ਵੀ ਸੰਭਲ ਜੋ
ਇਸੇ ਕਰਕੇ ਹੀ ਬਹੁਤ ਪੁਲਿਸ ਮੁਲਾਜ਼ਮਾਂ ਦੇ ਘਰਾਂ ਵਾਲੇ ਨਰਕ ਭੋਗਦੇ ਆ ਇਸ ਤਰ੍ਹਾਂ ਜੋ ਧੱਕਾ ਕੀਤਾ ਜਾਂਦਾ।
ਜਿਨਾ ਨੂੰ ਲੋਕ ਵਰਤ ਜਾਣ ਓਹ ਫੇਵਕੁਫ਼ ਹੁੰਦੇ ਨੇ ਜਿਨਾ ਸਮਾ ਓਹ ਵਰਤੇ ਜਾਂਦੇ ਰਹਿਣਗੇ
ਮੈ ਇਕ ਸਾਲ ਏ ਪਰੋਗਰਾਮ ਵੇਖ ਰਿਹਾ। ਹਾਏ ੳਏ ਰਬਾ ਇਕ ਪਿਉ ਕਿਨਾ ਹਤਾਸ਼ ਨਿਰਾਸ਼ ਆ ਰਬਾ ਕਾਦੀ ਸਜਾ ਮਿਲ ਰਹੀ ਆ ਪੰਜਾਬ ਦੇ ਜਾਇਆ ਨੂ ਕੀ ਕਦੀ ਸਿੱਖ ਵੀ ਖੁਲੀ ਹਵਾ ਚ ਸਾਹ ਲੈਣ ਗੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ 😢😢😢😢
ਬੇਹਯਾ ਪੁਲਿਸ ਵਾਲਿਓ ਜੇਕਰ ਭੁੱਲਰ ਸਾਹਿਬ ਦੇ ਅਥਰੂ ਵੇਖ ਥੋੜ੍ਹੀ ਬਹੁਤ ਇਨਸਾਨੀਅਤ ਬਚੀ ਹੈ ਤਾਂ ਪਛਤਾਵਾ ਕਰਕੇ ਆਪਣੀ ਗਲਤੀ ਮੰਨ ਕੇ ਇਨ੍ਹਾਂ ਦੀ ਮਦਦ ਕਰੋ ਨਹੀਂ ਤਾਂ ਪਰਮਾਤਮਾ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਕਰੇ ਉਸਦੀ ਡਾਂਗ ਦੀ ਆਵਾਜ਼ ਨਹੀਂ ਹੁੰਦੀ
ਬਹੁਤ ਹੀ ਤਕਲੀਫ ਹੋ ਰਹੀ ਰਹੀ ਹੈ ਅਸੀਂ ਸਿਰਫ਼ ਅਰਦਾਸ ਹੀ ਕਰ ਸਕਦੇ ਹਾਂ ਪਰਮਾਤਮਾ ਵੀਰ ਤੁਹਾਡੀ ਸਿਹਤ ਠੀਕ ਕਰੇ ਅਤੇ ਬਲ ਬਖਸ਼ੇ
ਵਕੀਲ ਦਾ ਸਤਾਂ ਜਨਮਾਂ ਵਿੱਚ ਵੀ ਕੁਝ ਨਾ ਰਹੇ ਤੇ ਜਿਹੜੀ ਔਲਾਦ ਹੁਣ ਹੈ ਉਹ ਵੀ ਨਾਂ ਰਹੇ ਅਤੇ ਨਾਂ ਹੀ ਉਹ ਪਾਪੀ ਪੁਲਿਸ ਵਾਲਿਆਂ ਦਾ ਵੀ ਕੁਝ ਨਾਂ ਰਹੇ ਦੂਜਿਆਂ ਦੇ ਬੱਚੇ ਮਾਰਕੇ ਜੋ ਆਪਣੀ ਬਚਿਆਂ ਲਈ ਕਾਲੀ ਕਮਾਈ ਕਰਦੇ ਹਨ ਉਹ ਇਨ੍ਹਾਂ ਦੇ ਬੱਚੇ ਹੀ ਨਾਂ ਰਹਿਣ ਇਨ੍ਹਾਂ ਗੰਦਿਆਂ ਦੇ
ਰਤਨ ਇੰਨਾ ਨੂੰ ਪੁਛੋ ਕਿਥੇਕਿਥੇ ਸਰਵਿਸ ਕੀਤੀਐ?
🙏 Waheguru
ਬਾੲਈ ਰਤਨ ਜੀ ਇਹ ਉਹੀ ਭੁਪਿਦਰ ਸਿੰਘ ਹੈ ਜਿਹੜਾ ਖਰੜ ਫਿਲੌਰ ਵਿਚ ਗਿਆਰਾਂ ਵਿਚ ਐਸ ਐਸ ਪੀ ਰਿਹਾ?ਇਹ ਜਰੂਰ ਦਂਸਣ?
ਕੈਪਟਨ ਨੇ ਤਾਂ ਕੇ ਪੀ ਐਸ ਗਿੱਲ ਦੀ ਅਰਦਾਸ ਕਰਵਾਈ ਸ਼ਰਧਾਂਜਲੀਆਂ ਦਿੱਤੀਆਂ ਇਹ ਕਦੇ ਵੀ ਕੋਈ ਮੁੱਖ ਮੰਤਰੀ ਹੋਵੇ ਸਿੱਖਾਂ ਦਾ ਭਲਾ ਨਹੀਂ ਕਰ ਸਕਦਾ ਪੜ੍ਹੋ ਦੀਪ ਢਿੱਲੋਂ ਦੀ ਕਿਤਾਬ ਵਿੱਚ ਸਾਰਾ ਕੁਝ ਲਿਖਿਆ
ਇਹ ਪੰਜਾਬ ਦੇ ਮੁੰਡਿਆਂ ਨੂੰ ਮਾਰਨ ਲਈ ਸਪੈਸ਼ਲ ਸੈਂਟਰ ਵੱਲੋਂ ਲਾਏ ਹਨ ਸਿੱਖਾਂ ਦੇ ਮੁੰਡਿਆਂ ਨੂੰ ਮਾਰਨ ਲਈ ਨਹੀਂ ਤਾਂ ਬਿਸ਼ਨੋਈ ਵਰਗੇ ਜਵਾਈ ਬਣਾ ਕੇ ਰੱਖੇ ਸੈਂਟਰ ਨੇ
Corrupt punjab police
DSP sekhon ve hai kenda
Rss de kurtut sab kuch
Thale lebal vale police person apne sathi de madad karni chahiye hai
Eh log centre nal mile ne sikhan de katil
Media. De bahut vaddi jababdari public nu chk karke public sahi news pahuch jae tan
Ah dekhlo police da Kam Punjab vich brawo Edan nakro jhuthe Mari jandeo
Tuc nihang Singh jathebandi nall ravta kro ji waheguru ji mehar karnge
Humanrights s world organisation nu apnia gallan te sab report apni dso
Hun kon sun da koi Punjab I vir Jo ho reha ehna Punjab de parshasan bagera koi sys khatam ho chukea
Salaam Uncle di himmat nu 🙏🏻🙏🏻
ਪੰਜਾਬ ਦਾ ਨਾਸ਼ ਕਰਤਾ ਸਿਆਸਤਾਂ ਤੇ ਰਾਜ ਘਰਾਣਿਆਂ ਨੇ
ਬਾਪੂ ਦਬਣਾ ਨੀ ਆਪਾਂ ਵਾਹਿਗੁਰੂ ਭਲੀ ਕਰੂ❤
ਜੇ ਇਕ ਪੁਲਸ ਵਾਲੇ ਨਾਲ ਪੁਲਸ ਏਦਾ ਕਰਦੀ ਹੈ ਤਾਂ ਆਮ ਲੋਕਾਂ ਨਾਲ ਕਿਦਾਂ ਕਰਦੀ ਹੋਊ।
Punjab police nu mar jana caheada ha a gala sun ka
Cm man sahab je bata de saja tose ma baap nu kewa da sakda ja tohada ofisar galr kar raha ja
Gal te sahi keh rahe hai ki Sikhan nu hi maarna, Lawrence te apne jwaai bnaya hoya hai
Pta ni kyn pr sachi sochan lai majboor ho giya v ki koi rabb hai ja nai…??
Putt paila tur jawe pall k vadda kitta,,bas sab jande a bapp te ki gujardi a
ਪਤੱਰ ਕਾਰ ਬਾਪੁ ਜੀ ਨੂੰ ਵਿਚੋ ਹੀ ਟੋਕੀ ਜਾਂਦਾ ਸ਼ਰਮ ਆਉਣੀ ਚਾਹੀਦੀ ਹੈ
ਜਦੋ ਕਿਸੇ ਦੇ ਮਾਰੇ ਪੁਲਿਸ ਵਾਲੀਆਂ ਤੇ ਤੁਸੀਂ ਵੇਖਦੇ ਰਹੇ ਹੁਣ ਤੁਹਾਡਾ ਮਾਰੀਆ ਜੀ ਹੁਣ ਲੋਕ ਵੇਖਦੇ ਨੇ ਬਸ ਫਰਕ ਇਹ ਹੈ