40.5 C
Bathinda
Friday, July 17, 2026
HomeVideosShow with Malwinder Singh Mali | Political | EP 498 | Talk...

Show with Malwinder Singh Mali | Political | EP 498 | Talk with Rattan

Show with Malwinder Singh Mali | Political | EP 498 | Talk with Rattan

#malwindersinghmali #talkwithrattan #punjabpolitics
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

RELATED ARTICLES

18 Comments

  1. ਸਰਕਾਰ ਮਾਲਵਿੰਦਰ ਸਿੰਘ ਮਾਲੀ ਦੀ ਅਵਾਜ਼ ਨੂੰ ਸਰਕਾਰ ਬੰਦ ਨੀਂ ਕਰ ਸਕਦੇ। ਮਾਲਵਿੰਦਰ ਸਿੰਘ ਮਾਲੀ ਇੱਕ ਬੁਲੰਦ ਅਵਾਜ਼ ਤੇ ਨਾ ਕਿਸੇ ਤੋਂ ਦੱਬਣ ਵਾਲਾ ਵਿਅਕਤੀ ਆ । ਮਾਲੀ ਤਾਂ ਪਹਿਲਾਂ ਵੀ ਬਹੁਤ ਵਾਰ ਜੇਲ ਜਾ ਚੁੱਕਿਆ ਏ। NSA ਤਹਿਤ ਕੇਸ ਵਿੱਚ ਵੀ ਗਿਆ ਸੀ ਜੇਲ

  2. ਭਗਵੰਤੇ ਸ਼ਰਾਬੀ ਨੇ ਪੰਜਾਬ ਦਾ ਬੇੜਾ ਗਰਕ ਕਰ ਕੇ ਬੀਜੇਪੀ ਦੇ ਹਵਾਲੇ ਕਰਨ ਲਈ ਕੋਈ ਕਸਰ ਨਹੀਂ ਛੱਡੀ ਜਾਪਦਾ ਪੰਜਾਬ ਬੀਜੇਪੀ ਦੇ ਹੱਥਾਂ ਵਿੱਚ ਜਾਵੇਗਾ ਆਉਣ ਵਾਲੇ ਟਾਈਮ ਚ ਕੋਈ ਵੱਡੀ ਗੇਮ ਚੱਲ ਰਹੀ ਹੈ ਹੋ ਸਕਦਾ ਕਰੋੜਾਂ ਰੁਪਿਆਂ ਲੈਕੇ ਭਗਵੰਤੇ ਬੀਜੇਪੀ ਤੋਂ ਵਿਦੇਸ਼ ਦੋੜ ਜਾਵੇ

  3. ਬਹੁਤ ਗ਼ਲਤ ਗੱਲ ਹੈ ਤੁਸੀਂ ਕਿਸੇ ਦੀ ਅਵਾਜ਼ ਨਹੀਂ ਦਬਾਅ ਸਕਦੇ। ਨਿਮਰਤਾ ਨਾਲ ਰਾਜ਼ ਕਰੋ ਤੇ ਚੰਗੇ ਲੋਕਾਂ ਨੂੰ ਨਾਲ਼ ਲੈ ਕੇ ਚੱਲੋ

  4. ਇੱਕ ਕਾਂਗਰਸ ਦਾ ਕੁੱਤਾ ਤੇ ਪੱਤੜਝਾੜ ਅਕਾਲੀ ਦਾ ਕੁੱਤਾ ਪਰ ਦੋਵਾਂ ਚ ਇੱਕ ਗੱਲ ਰਲਵੀ ਆ ਵੀ ਦੋਨੇ ਲੱਖੇ ਦੇ ਵਿਰੋਧੀ ਨੇ

  5. ਹੁਣ ਤਾਂ ਬਿਜਲੀ ਦਾ ਬਿੱਲ ਵੀ ਆਉਣ ਲੱਗ ਪਿਆ ਪਿਛਲੇ ੨ ਬਿੱਲ ਆਏ ਤੇ ਤਰ ਤੇ , ਬਿੱਲ ਰੀਡਿੰਗ ਵਾਲਾ ਕਹਿੰਦਾ ੫੦ ਦਿਨ ਦਾ ਬਿੱਲ ਨਾ ਕੇ ੬੦ ਦਿਨ ਦਾ ਤੇ ਅਸੀ ਕਿਹਾ ਤੈਨੂੰ ਕਿ ਕਿਉਂ ਬਿੱਲ ਆਇਆ ਸਾਨੂੰ ਪਤਾ ਬਿਜਲੀ ਮਹਿਕਮਾ ਬਹੁਤ ਘਾਟੇ ਵਿਚ ਆ

  6. ਭਗਵੰਤ ਮੋਦੀ ਨੂੰ ਵੀ ਟੱਪ ਗਿਆ , ਕਿਸੇ ਨੂੰ ਬੋਲਣ ਨਹੀਂ ਦਿੰਦਾ , ਬਾਦਲ , ਕੈਪਟਨ ਵਰਗੇ ਵੀ ਲੋਕਾ ਅੱਗੇ ਝੁਕ ਕੇ ਰਹਿਦੇ ਸੀ । ਪਰ ਇਸ ਤਰ੍ਹਾਂ ਦਾ ਮੁੱਖ ਮੰਤਰੀ ਪਹਿਲੀ ਵਾਰ ਦੇਖਿਆ । ਵੱਡੇ ਬਾਦਲ ਨੂੰ ਮੈ ਦੇਖਿਆ ਖੁਦ ਦੂਜੀ ਪਾਰਟੀ ਆਲੀਆ ਨੂੰ ਝੁਕ ਕੇ ਪਿਆਰ ਨਾਲ ਮਿਲਦੇ ਹੋਏ । ਪਰ ਭਗਵੰਤ ਨੂੰ ਬੋਲਣ ਦਾ ਲਹਿਜਾ ਹੀ ਨਹੀਂ ਪਤਾ ।

  7. ਫੇਲ ਸਰਕਾਰ ਮੁਰਦਾਬਾਦ ਭਗਵੰਤ ਭੰਡ ਮੁਰਦਾਬਾਦ ਪੰਜਾਬ ਪੁਲਸ ਮੁਰਦਾਬਾਦ ਪੰਜਾਬ ਦਾ ਕਾਰਜਕਾਰੀ DGP ਮੁਰਦਾਬਾਦ ਭਗਵੰਤ ਭੰਡ ਖੋਤਾ

Leave a reply

Please enter your comment!
Please enter your name here

Most Popular

Recent Comments