32.2 C
Bathinda
Thursday, August 6, 2026
HomeVideosShow with Gurchet Chitarkar | Comedy | Artist | EP 62 |...

Show with Gurchet Chitarkar | Comedy | Artist | EP 62 | Talk with Rattan @gurchetchitarkar420

Show with Gurchet Chitarkar | Comedy | Artist | EP 62 | Talk with Rattan @gurchetchitarkar420

#gurchetchitarkar #punjabicomedy #talkwithrattan

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

Cameraman : Sukhwant Singh
Editor : Hardeep Singh
Designer : Sukhwinder Singh

ALL RIGHTS RESERVED © TALK WITH RATTAN

source

RELATED ARTICLES

43 Comments

  1. ਬਾਈ ਗੁਰਚੇਤ ਚਿੱਤਰਕਾਰ ਸਭ ਤੋਂ ਪਹਿਲਾਂ ਸਤਿ ਸ਼੍ਰੀ ਆਕਾਲ ਜੀ।।ਮੈਂ ਕਿਰਪਾਲ ਸਿੰਘ ਬਿੱਟੂ ਪਿੰਡ ਮਾੜੀ ਮੁਸਤਫਾ ਜ਼ਿਲ੍ਹਾ ਮੋਗਾ।। ਬਾਈ ਜੀ ਮੈਂ ਤੁਹਾਡਾ ਬਹੁਤ ਵੰਡਾਂ ਮੁਰੀਦ ਆ ਤੁਹਾਡੀਆ ਗੱਲਾਂ ਤੁਹਾਡੇ ਗੀਤ ਸੁਣ ਸੁਣ ਕੇ ਮੈਨੂੰ ਵੀ ਕਵਿਤਾ ਅਤੇ ਗੀਤ ਲਿਖਣ ਦੀ ਚੇਟੱਕ ਲੱਗ ਗਈ ਆ ਬਾਈ ਜਿਵੇਂ ਤੁਸੀਂ ਗੱਲ ਕੀਤੀ ਆ ਮੈਂ ਬਿਰਧ ਆਸ਼ਰਮ ਬਣਾਉਣਾ ਚਾਹੁੰਦਾ ਹਾਂ ਤੇ ਮੈਂ ਬਿਰਧ ਆਸ਼ਰਮ ਤੇ ਕਾਵਿਤਾ ਲਿਖੀ ਆ ਜਿਸ ਦੇ ਬੋਲ ਆ।।।।।
    ਬਿਰਧ ਆਸਰਮਆਂ ਵਿੱਚ ਰੁਲਦੇ ਮਾਂਪੇਂ ਲੱਖ ਲਾਹਣਤ ਢਿੱਡੋਂ ਜੰਮਿਆ ਨੂੰ।।
    ਬਾਈ ਜੀ ਬੇਨਤੀ ਆ ਕਿਰਪਾ ਕਰਕੇ ਮੇਰੇ ਇਹਨਾਂ ਬੋਲਾਂ ਨੂੰ ਕਿਸੇ ਕਹਾਣੀ ਵਿੱਚ ਫਿੱਟ ਕਰ ਦਿਓ ਮੈਨੂੰ ਬਹੁਤ ਖੁਸ਼ੀ ਹੋਵੇਗੀ ਤੁਹਾਡੀ ਹਰ ਗੱਲ ਬਹੁਤ ਵਧੀਆ ਲੱਗਦੀਆ ਬਾਈ ਜੀ ਪਰਮਾਤਮਾ ਤੁਹਾਨੂੰ ‌ਚੜ੍ਹਦੀ ਕਲਾਂ ਹੱਸਦੇ ਵੱਸਦੇ ਰਹੋ ਸਤਿ ਸ਼੍ਰੀ ਆਕਾਲ ਬਾਈ ਜੀ 🙏🌹🌹🌹🌹🌹🌹🌹🌹🌹🌹🌹🌹🌹🌹 ਇਸ

  2. ਫੌਜੀ ਦੀ ਫੈਮਿਲੀ ਅਤੇ ਨਵਾਂ ਸਮਾਜ (2006) ਫਿਲਮ ਮਨ ਨੂੰ ਛੂਹ ਗਈ ਹੈ।ਨਵਾਂ ਸਮਾਜ ਫਿਲਮ ਦੁਬਾਰਾ ਦੇਖਣ ਨੂੰ ਜੀਅ ਕਰਦਾ ਹੈ।

  3. ਬਾਈ ਜੀ ਤੁਸੀਂ ਸਵਾਲ ਵੀ ਘੈਂਟ ਪੂਸ਼ਦੇ ਓ ਅਤੇ ਗੁਰਚੇਤ ਵੀ ਜਵਾਬ ਘੈਂਟ ਦੇ ਰਿਹਾ, ਕੁਲ ਮਿਲਾ ਕੇ ਹੁਣ ਤੱਕ ਦੀ ਘੈਂਟ interview ਆ, ਮੇਰੇ ਹਿਸਾਬ ਨਾਲ ਤੁਹਾਡਾ ਪਤਾ ਨੀ ਮੈਨੂੰ ਸਿੱਖਣ ਨੂੰ ਮਿਲਿਆ, ਧੰਨਵਾਦ ਦੋਨਾਂ ਭਰਾਵਾਂ ਦਾ

  4. ਵੀਰ ਮੇਰਿਆ ਜਿਉਂਦਾ ਰਹਿ, ਗਾਇਕੀ ਵਿੱਚ 22 ਚਮਕੀਲਾ ਤੇ ਫਿਲਮਾਂ ਵਿਚ ਚਿਤਰਕਾਰ ਵਰਗਾ ਕੋਈ ਹੋਰ ਨਹੀਂ, ਕਿਉਂ ਕੇ ਜੱਟ ਵਰਗਾ ਬੰਦਾ ਪੂਰੀ ਦੁਨੀਆਂ ਤੇ ਨੀਂ। ਧੰਨਵਾਦ ਮਿਹਰਬਾਨੀ ਸ਼ੁਕਰੀਆ 22 ਜੀ। ਵਾਹਿਗੁਰੂ ਮੇਹਰ ਕਰੇ 22 ਚੇਤੇ ਤੇ।

  5. ਬਾਈ ਬਾਲਾ ਸੱਚ ਲੈ ਬੈਂਦਾ ਅੱਗੇ ਮੂਸੇਵਾਲਾ ਗੀਤਾਂ ਚ ਸੱਚ ਬੋਲਦਾ ਸੀ ਉਹਨੂੰ ਸੱਚ ਬੋਲਣਾ ਮਹਿੰਗਾ ਪਿਆ ਜ਼ਿੰਦਗੀ ਤੋਂ ਹੱਥ ਧੋਣਾ ਪਿਆ, ਧਿਆਨ ਨਾਲ ਬਾਈ ਇਹ ਜਮਾਨਾਂ ਇੰਨਾਂ ਵਧੀਆ ਨਹੀ।

  6. mama j tu dar da ni fer simranjeet singh mann de bhagat singh g nu bar bar atwadi kahn te tu kuj bolea kyo ni hun ram ?? odo ta bda post pa k janda c support krn te hun tak chadea ch poosh kyo diti tu lakha sidhana te bhana sidhu ne ?? galla da kdaah jina marji banwa lo thode to ! salea nu bhagwant mann te has da hun ki mada kit bhagwant ne punjab da ?? menu boht vdia banda lgda c tu but hai sira da fuddu hi tusi saleo bhagat singh lyi do shabd bolan di okaat ni. rakhde sale yaddhe jatt pune de

  7. ਜੇੜੇ.ਬੱਦੇ.ਕੈਸਟ.ਵੇਚਨ.ਦਾ.ਨਹੀ.ਪੱਤਾ.ਸੀ.ਏ.ਇਕ.ਸੰਤ.ਬਾਰੇ.ਕੀ.ਦੱਸ.ਸੱਕਦੇ.ਊ.ਗੂਰੂ.ਬਾਣੀ.ਕੈਦੀ.ਆ.ਸੰਤ.ਕਾ.ਭੇਦ.ਵੇਦ.ਨਾ.ਜਾਣੇ.

  8. Rattan has good questions and a very smart journalist 👍 not everyone can ask some questions in a very polite way keep going!
    Gurchet ji is a very senior actor and very humble person. WAHEGURU Ji bless!

Leave a reply

Please enter your comment!
Please enter your name here

Most Popular

Recent Comments