36.5 C
Bathinda
Sunday, May 10, 2026
HomeVideosShow with Pali Bhupinder Singh | Political | EP 496 | Talk...

Show with Pali Bhupinder Singh | Political | EP 496 | Talk with Rattan

Show with Pali Bhupinder Singh | Political | EP 496 | Talk with Rattan

#bhagwantmann #palibhupinder #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

Content Protection by DMCA.com
RELATED ARTICLES

31 Comments

  1. ਭੰਡ ਤਾਂ ਕਹਿੰਦਾ ਸੀ ਮਨਪ੍ਰੀਤ ਬਾਦਲ ਦੇ ਕੱਲੇ ਕੱਲੇ ਕਿਨੂੰ ਦਾ ਪਤਾ ਮੈਨੂੰ, ਕੁੱਛ ਨੀ ਨਿਕਲਿਆ ਕਿੰਨੂਆਂ ਚੋ, ਪੰਜਾਬ ਦੀ ਸ਼ਾਨ ਸਿੱਧੂ ਮੂਸੇਆਲਾ ਗੈਰ ਪੰਜਾਬੀਆਂ ਦੇ ਹੱਥੋਂ ਮਰਾ ਕੇ ਰੱਖ ਤਾ, ਭੰਡਾਂ ਰੋਜ਼ ਤੈਨੂੰ ਗਾਲ਼ਾਂ ਕੱਢੀ ਦੀਆਂ

  2. ਪਾਲੀ ਭੁਪਿੰਦਰ ਜੀ, ਬਾਦਲ ਪਰਿਵਾਰ ਨੇ ੧੯੭੮ ਤੋਂ ਲੈਕੇ ਪੰਜਾਬ ਦਾ ਤੇ ਸਿੱਖਾਂ ਦਾ ਬੇੜਾ ਗ਼ਰਕ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਇਸ ਲਈ ਇਹ ਹੁਣ ਨਹੀਂ ਚਾਹੀਦੇ।

  3. ਇਕ ਗੱਲ ਜਿਹੜੀ ਬਿਲਕੁੱਲ ਸੱਚ ਆ ਚਾਹੇ ਕੁਛ ਲੋਕ ਮੈਨੂੰ ਗਾਲਾਂ ਵੀ ਕੱਢਣਗੇ """ ਪਰ ਜਦੋ ਦੀ 2016 ਦੀ ਅਕਾਲੀ ਸਰਕਾਰ ਗਈ ਆ " ਪਹਿਲਾਂ ਕੈਪਟਨ ਦੀ ਕਾਂਗਰਸ ਸਰਕਾਰ " ਫਿਰ ਆ ਮੌਜੂਦਾ ਸਰਕਾਰ " ਇਹਨਾਂ ਦੋਹਾਂ ਸਰਕਾਰਾਂ ਨੇ ਪਿਛਲੇ 8 ਸਾਲਾਂ ਵਿੱਚ ਵਿਕਾਸ ਦੇ ਪੱਖੋਂ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਵਿਕਾਸ ਸਿਰਫ ਅਕਾਲੀ ਦਲ ਦੀ ਸਰਕਾਰ ਨੇ ਹੀ ਕੀਤਾ " ਹਾਂ ਬੇਅਦਬੀ ਵਾਲਾ ਮੁੰਦਾ ਬਹੁਤ ਵੱਡਾ ਸੀ ""

  4. ਇਹ ਤਾਂ ਬੋਲਦੇ ਸੀ ਦਿੱਲੀ ਦਾ ਸਿੱਖਿਆ ਮੰਤਰੀ ਦੁਨੀਆ ਦਾ ਨੰਬਰ 1 ਹੈ ਤਾਂ ਪੰਜਾਬ ਦੇ ਟੀਚਰ ਸਿੰਗਾਪੁਰ ਕਿਉ ਭੇਜੇ ਦਿੱਲੀ ਤੋਂ ਹੀ ਕੁੱਝ ਟੀਚਰ ਹੀ ਬੁਲਾ ਲੈਂਦੇ

  5. ਨੋ ਡਾਊਟ ਅਕਾਲੀਆਂ ਨੇ ਡਿਵੈਲਪਮੈਂਟ ਕੀਤੀ ਆ,ਪਰ ਉਹਨਾਂ ਨੇ ਇਸ ਵਿੱਚੋਂ ਲੁੱਟ ਬਹੁਤ ਕੀਤੀ ਆ, ਜਿਹੜੀਆਂ ਲੋਕਾਂ ਦੇ ਸਾਹਮਣੇ ਪਈਆ ਇਹ ਡਿਵੈਲਪਮੈਂਟ ਨੂੰ ਢੱਕ ਲੈਂਦੀਆਂ।

  6. .People of Punjab… will always choose wrong person….no intelligent and nor intellectual personality… Delhi rule over Punjab….. Aakali Dal… Panthic…. Congress.. Maharaja… now Drama……..sabad vichar….lootlo… lootlo………loot pandi..✍️✍️🙏 Congress and Aakali…. destroy Economy….What after 5yr….. you will not estimate………2yr passed…AAP.. party chief in jail… corruption case…. first time in the history of India…….. present…

  7. ਕਾਂਗਰਸ ਨੇ ਸੰਗਰੂਰ ਤੋ ਗੋਲਡੀ ਖ਼ਤਮ ਕੀਤਾ, ਸੁਨਾਮ ਤੋ ਦਮਨ ਥਿੰਦ,
    ਪੰਜਾਬ ਕਾਂਗਰਸ ਆਪਣੇ ਹਿ ਬੱਚੇ ਖਾਣ ਵਾਲੀ ਸੱਪਣੀ ਬਣਕੇ ਰਹਿ ਗਈ ਹੈ ।

  8. ਸਿੰਘਾਪੁਰ ਟੀਚਰ ਭੇਜਣ ਨਾਲ ਪੰਜਾਬ ਦੇ ਲੋਕਾਂ ਨੂੰ ਬੱਚਿਆਂ ਨੂੰ ਕਿੰਨਾ ਕੂ ਫ਼ਾਇਦਾ ਹੋਇਆ।

Leave a reply

Please enter your comment!
Please enter your name here

Most Popular

Recent Comments