32.6 C
Bathinda
Wednesday, August 13, 2025
HomeVideosShow with Dr Gurdarshan Singh Dhillon | Political | EP 504 |...

Show with Dr Gurdarshan Singh Dhillon | Political | EP 504 | Talk with Rattan

Show with Dr Gurdarshan Singh Dhillon | Political | EP 504 | Talk with Rattan

#drgurdarshansinghdhillon #talkwithrattan #bhagwantmann
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

Content Protection by DMCA.com
RELATED ARTICLES

33 Comments

  1. Aided Schools ਕਾਨੂੰਨੀ ਤੌਰ ਤੇ 6ਵਾਂ ਪੇ ਕਮਿਸ਼ਨ ਮੰਗ ਰਹੇ ਆ ਕੋਰਟ ਨੇ ਵੀ ਆਰਡਰ ਕੀਤਾ ਹੋਇਆ ਪਰ ਸਰਕਾਰ ਦਾ ਪੂਰਾ ਜ਼ੋਰ ਲਗਾ ਹੋਇਆ ਕਿ ਨਹੀਂ ਦੇਣਾ ਇਸ ਕੰਮ ਲਈ ਸਾਰਾ ਅਫ਼ਸਰ ਲਾਨਾ aided ਸਕੂਲਾਂ ਦੇ ਖਿਲਾਫ ਲਗਾ ਦਿੱਤਾ ਉਹ ਲਗਾਤਾਰ letter ਭੇਜ ਭੇਜ ਕੇ ਪੁੱਠੀ ਸਿੱਧੀ information ਮੰਗ ਕੇ ਸਕੂਲਾਂ ਨੂੰ ਪ੍ਰੇਸ਼ਾਨ ਕਰ ਰਹੇ ਆ

  2. ਰਤਨ ਵੀਰ ਜੀ ਮੈਨੂੰ ਕੈਪਟਨ ਚੰਨਣ ਸਿੰਘ ਸਿੱਧੂ ਜੀ ਦਾ ਅੱਡਰੈੱਸ ਦੱਸੋਗੇ. ਮੈਂ ਇਕ +2 ਜਮਾਤ ਦਾ ਵਿਦਿਆਰਥੀ ਹਾਂ ਅਤੇ ਕੈਪਟਨ ਸਾਬ ਨਾਲ ਕੁਝ ਵਿਚਾਰ ਕਰਨੇ ਚਾਹੁੰਦਾ ਹਾਂ.

  3. ਢਿੱਲੋ ਸਾਹਿਬ ਜੀ ਆਪ ਮੇਰਾ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਵਿਚਾਰ ਬੜੇ ਨੇ ਧੜਕ ਹੁੰਦੇ ਹਨ ਗੁਰੂ ਕਿਰਪਾ ਕਰੇ ਆਪ ਜੀ ਨੂੰ ਚੜਦੀ ਕਲਾ ਵਿੱਚ ਰੱਖੇ ਇਸੇ ਤਰਾਂ ਆ ਵੀ ਕੌਮ ਦੀ ਪੰਜਾਬ ਦੀ ਸੇਵਾ ਕਰਦੇ ਰਹੋ ਦੂਸਰੀ ਬੇਨਤੀ ਕਿ ਜਿਹੜੀ ਯੂਰਪ ਕੰਟਰੀਆਂ ਦੇ ਵਿੱਚ ਸਿੱਖ ਵਰਲਡ ਪਾਰਲੀਮੈਂਟ ਹੈ ਜੇ ਉਹ ਸਜਾ ਜੇ ਟੰਗ ਦੇ ਨਾਲ ਕੰਮ ਕਰ ਰਹੇ ਹਨ ਤੇ ਉਹਨਾਂ ਬਾਰੇ ਜਰੂਰ ਚਾਨਣਾ ਪਾਓ ਅਤੇ ਉਹਦੇ ਵਿੱਚ ਹਿੱਸਾ ਲੈਣ ਦੀ ਵੀ ਕ੍ਰਪਾਲਤਾ ਕਰੋ ਜਿਹਦੇ ਵਿੱਚ ਆਪ ਜੀ ਜੈਸੇ ਹੋਰ ਵੀ ਪੰਜਾਬ ਦੇ ਵਿੱਚ ਕਈ ਸਖਸ਼ੀਅਤਾਂ ਜਿਸ ਤਰ੍ਹਾਂ ਆਪ ਵੀ ਡਾਕਟਰ ਸੁਖਪ੍ਰੀਤ ਸਿੰਘ ਜੀ ਉਧੋਕੇ ਸਰਦਾਰ ਅਤਿੰਦਰ ਪਾਲ ਸਿੰਘ ਜੀ ਪਟਿਆਲੇ ਤੋਂ

  4. ਗੁੱਪ ਹਨੇਰੇ ਦਾ ਹੋਰਿਆ ਇੰਤਜ਼ਾਮ ਆ,
    ਖੜਾ ਅਫ਼ਸਰ ਫੜਿਆ ਹੱਥ ਵਿੱਚ ਜਾਮ ਹੇ,
    ਹੋਰੇ ਪੂਰੇ ਖਾਬ ਇਆਸ਼ੀ,ਹੋਰ ਨਾ ਕੋਈ ਕਾਮ ਹੇ,
    ਏਦੀ ਸਮਜ ਨੂੰ ਹੋਇਆ ਕੀ,
    ਚੱਲ ਸਾਡੀ ,ਸਮਜ ਤੋਂ ਪਰੇ,
    ਕੀ ਛਾਵੇਂ ਰਾਜ ਨਾ ਹੋਵੇ ਉੱਤੇ ਮਰੇ,
    ਬੋਲਾਂ ਤੋਂ ਤਰਕ ਤੋਂ ਏਨਾ ਡਰੇ,
    ਹਸਪਤਾਲ ਕਰਾਂ ਖਾਲੀ,
    ਕਬ੍ਰਿਸਤਾਨ ਭਰੇ,
    ਔਰੰਗੇ ਆਲੀ ਹੋਣੀ ਆ,
    ਨਾਲ ਬੱਦ ਦੁਆ ਜੋ ਮਰੇ,
    ਰਾਜ ਰੁਜ ਤਾਂ ਆਂਦਾ,
    ਕੰਨ ਖੋਲ ਕ ਸੁੰਨ,
    ਦੇਸ਼ ਹੋਰ ਕੋਈ ਚੁੰਨ,
    ਏਥੇ ਹੁਣ ਤੇਤੋਂ ਰਹਿ ਨੀ ਹੋਨਾ,
    ਦਿੱਤਾ ਮਾਨ ਸਤਿਕਾਰ ਲੈ ਨੀ ਹੋਨਾ,
    ਸ਼ਰਾਬ,ਰੇਤੇ ਦੀ ਲੁੱਟ ਜਿੰਮੇ ਜਿਨ੍ਹਾਂ,
    ਸੱਬ ਏਨਾ ਦੇ ਚਹੇਤੇ,
    ਕਰੋੜਾਂ ਦੇ ਮਹਿਲ,ਪੂਰੀ ਚੇਹਲ ਪਹਿਲ,
    ਪਏ ਆਫ਼ਰੇ,

  5. ਮਾਨ ਨੈ ਬੇੜਾ ਗਰਕ ਕਰਤਾ ਕੀਤਾ ਤਾ ਬਾਦਲ ਬਹੁਤ ਬਰਬਾਦੀ ਹੋ 1978* 84 ਵਿਚ ਸਿਖ ਜੁਆਨੀਆ ਪਨੀਰੀ ਬਾਦਲ ਕਤਲ ਕਰਾਈ ਦਰਬਾਰ ਸਹਿਬ ਵਿਚ ਸਰਸੇ ਨੁ ਪੋਸ਼ਾਕ ਸੁਖਵੀਰ ਨੇ ਸੁਆਈ ਸ਼ਰਸੇ ਸਾਧ ਗੁਰੂ ਗੋਬਿੰਦ ਸਿੰਘ ਵਜੋ ਪੇਸ਼ ਕੀਤਾ

  6. ਸਰਦਾਰ ਜੀ ਆਮ ਆਦਮੀ ਪਾਰਟੀ ਤੇ ਬੀਜੇਪੀ ਵਾਲਿਆ ਦੇ ਮਾਲਕ ਆਰ ਐਸ ਐਸ ਵਾਲੇ ਨੇ .ਦੋਨੇ ਪਾਰਟੀਆ ਪੰਜਾਬ ਪੰਜਾਬੀ ਕਿਸਾਨ ਮਜ਼ਦੂਰ ਸਿੱਖ ਕੌਮ ਦੀਆ ਦੁਸ਼ਮਣ ਨੇ.
    ਭਗਵੰਤ ਮਾਨ ਤਾ ਪੰਜਾਬ ਪੰਜਾਬੀ ਕਿਸਾਨ ਮਜ਼ਦੂਰ ਸਿੱਖ ਕੌਮ ਦਾ ਬਹੁਤ ਵੱਡਾ ਦੁਸ਼ਮਣ ਹੈ

  7. Speak 🗣️ truth with facts… very valuable information about present situation 👍🙏 thanks the media.. Actually He is doing his professional role… real life picture 🙈🙊🙉

  8. ਹੁਣ ਤੱਕ ਦਾ ਸਭ ਤੋ ਘਟੀਆ ਸੀ.ਐਮ.ਸਾਬਤ ਹੋਇਆ ਏ ਭਗਵੰਤ ਮਾਨ। ਇਹ ਸਿੱਖਾਂ ਦਾ ਸਭ ਤੋ ਵੱਡਾ ਦੁਸਮਣ ਏ, ਜਿਸ ਨੇ ਬੇਗੁਨਾਹ ਸਿੱਖ ਜੇਲਾਂ ਵਿੱਚ ਪਾਏ ਹੋਏ ਨੇ। ਅਸਲ ਵਿੱਚ ਢਿਲੋ ਸਾਹਿਬ ਇਸ ਦੇ ਸਾਰੇ ਸਲਾਹਕਾਰ ਤੇ ਅਫਸਰਸਾਹੀ ਸਾਰੇ ਹੀ ਭਗਵੰਤ ਮਾਨ ਫੇਲ ਕਰਨ ਤੇ ਤੁਲੇ ਹੋਏ ਨੇ ਤੇ ਸਹੀ ਗਾਈਡ ਨਹੀ ਕਰ ਰਹੇ ਤਾਜੋ ਭਗਵੰਤ ਮਾਨ ਨਿਕੰਮਾ ਸੀਐਮ ਸਾਬਤ ਹੋਵੇ ਤੇ ਪੰਜਾਬ ਦੇ ਲੋਕਾਂ ਦੇ ਮਨਾਂ ਤੋ ਲਹਿ ਜਾਵੇ।

  9. Sir,
    Badals, captains and their coteries has ashamedly looted Punjab’s resources from 1997 to 2022 and also pushed Punjabi youth to drugs for the lust of more and more money. They patronized thugh babas like sauda sadh for votes. They patronized cruel police officers for their vested interests.
    The disenchantment of Punjabis from regional party like SAD and also Congress has resulted for replacement of them by present regime.
    Both the SAD and Congress has to get rid of looters and change their leadership by honest and pro Punjabis leaders to gain public support for future

Leave a reply

Please enter your comment!
Please enter your name here

Most Popular

Recent Comments