20.9 C
Bathinda
Tuesday, October 14, 2025
HomeVideosShow with Gobind Singh Sandhu | @bhaanasidhu1 | EP 389 |...

Show with Gobind Singh Sandhu | @bhaanasidhu1 | EP 389 | Talk With Rattan

Show with Gobind Singh Sandhu | @bhaanasidhu1  | EP 389 | Talk With Rattan

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

#bhaanasidhu @bhaanasidhu1

source

Content Protection by DMCA.com
RELATED ARTICLES

39 Comments

  1. ਇੰਟਰਵਿਊ ਕਰਨ ਵਾਲਾ ਇੰਟਰਵਿਊ ਦੇਣ ਵਾਲਾ ਦੋਵੇਂ ਹੀ ਇੱਕ ਪਾਸੇ ਤੁਲੇ ਹੋਇਆ ਹੈ ਮੀਡੀਆ ਵਾਲੋਂ ਦੂਜ਼ੀ ਧਿਰ ਦੇ ਵੀ ਪੱਖ ਰੱਖ ਆ ਕਰੋ

  2. Bai I always love ur journalistic work but this interview is not relevant ….. what is his contribution to state and what he have achieved or what he has done in his life……. He is just a kid….. and try to ape like his nana g

  3. ਲੱਖੇ ਨੂੰ ਹੀਰੋ ਬਨਾਉਣ ਖਾਤਰ ਏਹ ਡਰਾਮਾ ਲੋਕਾਂ ਨੂੰ ਬੇਵਕੂਫ ਅਤੇ ਭਾਵੁਕ ਕਰ ਕੇ ਕੀਤਾ ਗਿਆ। ਸਾਰੇ ਲੀਡਰ ਹਾਊਸ arest ਵਿਚ ਬੰਦ ਕੀਤੇ । ਲੱਖਾਂ ਪੰਜਾਬ ਦਾ ਹੀਰਾ ਪੰਜਾਬ ਪੁਲਸ ਦੇ gunman ਲੈ ਧਰਨੇ ਵਿਚ ਆ ਗਿਆ। ਜਿਵੇਂ ਦਿੱਲੀ ਕੇਸ ਵਿਚ ਨਾਮਜ਼ਦ ਦੀਪ ਸਿੱਧੂ ਜੇਲ੍ਹ ਕੱਟ ਕੇ ਆਇਆ ਲੱਖਾਂ ਪੰਜਾਬ ਦਾ ਹੀਰਾ ਉਹੀ ਕੇਸ ਵਿਚ ਬਚ ਗਿਆ।

  4. ਸਿਮਰਨ ਮਾਨ ਦੀ ਵੀ ਕੋਈ ਦੇਣ ਨੀ ਪੰਜਾਬ ਇਹਦੇ ਕੋਲੇ ਤਾਂ ਕਲੀ ਕਿਰਪਾਨ ਰਹਿ ਗਈ ਹੋਰ ਕੁਸ਼ ਨੀ ਇਹਦੇ ਪੱਲੇ

  5. ਅੱਧੀ ਤੋਂ ਵੱਧ ਫੁੱਟ ਪੱਤਰਕਾਰ ਪਵਾ ਦਿੰਦੇ ਨੇ ਲੋਕਾਂ ਵਿੱਚ ਧੱਕੇ ਨਾਲ ਮੁੰਹ ਵਿੱਚ ਗੱਲਾਂ ਥੋਪਦੇ ਨੇ

  6. ਹਰ ਥਾਂ ਜਥੇਬੰਦੀਆਂ ਵੜਦੀਆਂ ਹੀ ਤਾਂ ਹਰ ਮੋਰਚੇ ਵਿੱਚ
    ਜਿਸ ਦਿਨ ਸਿਰਸਾ ਸਾਹਿਬ ਤੋਂ ਮਾਈਕ ਫੜਿਆ ਸੀ ਮੈਂ ਉਸ ਦਿਨ ਹੀ ਕਹਿ ਦਿੱਤਾ ਸੀ ਕਿ ਜਿਹੜੀਆਂ ਜਥੇਬੰਦੀਆਂ ਨੂੰ ਵਿੱਚ ਵਾੜ ਲਏ ਉਨ੍ਹਾਂ ਦਾ ਅਸਰ ਸ਼ੁਰੂ ਹੋ ਚੁੱਕਾ ਉਹ ਕਿਹੜਾ ਕੋਈ ਚਮਕੀਲਾ ਗਾਉਂਣ ਆਇਆ ਸੀ ਮਾਈਕ ਕਿਸ ਬਿਮਾਰੀ ਤੋਂ ਫੜਿਆ
    ਭਾਨੇ ਨਾਲ ਠੱਗੀ ਵੱਜੀ ਕਿਉਂਕਿ ਘਰ ਵਿੱਚ ਕੋਈ ਜ਼ਿੰਮੇਵਾਰ ਨਹੀਂ

  7. ਨਹੀ ਗੱਲਾ ਸੱਚ ਐ ਕੁਟਿਆ ਬਹੁਤ ਐ ਵਿਚਾਰੇ ਨੂੰ #ਭਾਣੇ ਸਿੱਧੂ ਨੂੰ ਕੁਟੀਆ ਬਹੁਤ ਪੁਲਸ ਨੇ ਦਬਾਉਣ ਵਾਸਤੇ ਬੰਦਾ ਖਰਾ ਸੱਚਾ ਬੰਦਾ, ਪਰ ਕੋਈ ਕੁਜ ਵੀ ਕਹੇ ਲੱਖਾ ਸਿਧਾਣਾ ਰਾਜਨੀਤੀ ਚਮਕਾਉਦਾ ਭਾਣੇ ਸਿਧੂ ਭਲੇ ਮਾਨਸ ਦੇ ਨਾਹ ਤੇ। ਜੋ ਵੀ ਐ ਇਹ ਸੱਚਾ ਲੱਖੇ ਸਿਧਾਣੇ ਦੀ ਸੈਟੀਗ ਜਰੂਰ ਐ ਭਗਵੰਤ ਸਿੰਘ ਮਾਨ ਆਪ ਪਾਰਟੀ ਨਾਲ, ਮੇਰਾ ਕੋਈ ਨਿਜੀ ਦੁਸ਼ਮਣ ਨੀ ਲੱਖਾ ਸਿਧਾਣਾ, ਪਰ ਸੱਚ ਨੂੰ ਸੱਚ ਕਹਿਣ ਚ ਕੋਈ ਹਰਜ ਨੀ ਭਾਣਾ ਸਿੱਧੂ ਤਾ ਖਰਾ ਬੰਦਾ ਓਹ ਕਰਦਾ ਲੋਕਾ ਦੇ ਭਲੇ ਤੇ ਲੱਖਾ ਸਿਧਾਣਾ ਕਰਦਾ ਰਾਜਨੀਤੀ ਤੇ ਰਲੀਆ ਵੀ ਐ ਆਮ ਆਦਮੀ ਪਾਰਟੀ ਨਾਲ ਕਿਓ ਕਿ ਇਲੈਕਸ਼ਨ 2024 ਚੌ ਸਰਕਾਰ ਦੇ ਵਿਰੋਧ ਦੀ ਵੋਟ ਵਾਪਸ ਅਕਾਲੀ ਦਲ, ਕਾਂਗਰਸ ਨੂੰ ਓਹਨਾ ਦੀ ਵੋਟ ਉਹਨਾ ਨੂੰ ਜਾਣੀ ਚਲੋ ਲਹਿਰ ਚ ਲੋਕਾ ਨੇ ਪਾਗਲਪਨ ਚ ਐਨੀਆ ਵੋਟਾ ਪਾਈਆ ਵੋਟ ਓਹ ਸਰੋਮਣੀ ਅਕਾਲੀ ਦਲ, ਕਾਗਰਸ ਦੀ ਸੀ ਆਮ ਆਦਮੀ ਪਾਰਟੀ ਦੀ ਵੋਟ ਤਾ ਹੈ ਈ ਦਸ ਪਰਸੈਟ ਤੇ ਕਾਂਗਰਸ ਤੇ ਅਕਾਲੀ ਦਲ ਦੀ ਜੋ ਵੋਟ ਪਰਸੈਟ ਘਟੇ ਜੋ ਮੋਜੂਦਾ ਸਰਕਾਰ ਦੇ ਵਿਰੋਧ ਚ ਐਂਟੀ ਕਮਬੈਸੀ ਵੋਟ ਵਾਪਸ ਓਹਨਾ ਨੂੰ ਜਾਵੇ ਨਹੀ ਕਾਂਗਰਸ ਤੇ ਅਕਾਲੀ ਦਲ ਵਾਪਸ ਸੀਟਾ ਪਾਰਲੀਮੈਂਟ ਲੋਕ ਸਭਾ ਜਿਤਣ ਗੇ ਓਸ ਵੋਟ ਨੂੰ ਵਾਪਸ ਓਹਨਾ ਕੋਲ ਜਾਣ ਤੌ ਰੋਕਣ ਲਈ ਭਗਵੰਤ ਮਾਨ ਨੇ ਲੱਖੇ ਸਿਧਾਣੇ ਦੀ ਯਾਤਰਾ ਸੁਰੂ ਕਰਵਾਈ ਇਕ ਸਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਕਰ ਰਿਹਾ ਯਾਤਰਾ ਉਹਦਾ ਪ੍ਰਭਾਵ ਘਟਾਉਣ ਲਈ ਇਹ ਹੁਓ ਹੱਲਾ, ਭਾਣਾ ਸਿੱਧੂ ਭਾਵੇ ਸੱਚਾ ਐ ਪਰ ਓਹਨੂ ਵੀ ਨੀ ਪਤਾ ਕੇ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਤੇ ਲੱਖਾ ਸਿਧਾਣਾ ਰਾਜਨੀਤੀ ਕਰ ਰਹੇ ਐ। ਲੋਕ ਅਜ ਕਲ ਬਹੁਤ ਸਮਝਦਾਰ ਐ ।ਸਰਕਾਰ ਤੋ ਦੋ ਸਾਲ ਚ ਕੰਮ ਕੋਈ ਹੋਈਆ ਨੀ ਐਸ ਹੋਓ ਹੱਲੇ ਚ ਮੇਨ ਮੁਦੇ ਦਬਕੇ ਰਹਿ ਗੇ। ਇਹ ਇਕ ਰਾਜਨੀਤਕ ਚਾਲ ਐ । ਰਾਜਨੀਤਕ ਪੰਡਿਤ ਤੇ ਜਾਣਕਾਰਾ ਦੀ ਇਹੋ ਰਾਈ ਹੈ । ਦੂਜਾ ਫੈਕਟ ਤੱਥ ਇਹ ਹੈ ਕਿ ਖਹਿਰੇ ਵਰਗੇ ਸਾਬਾਕਾ ਮੁਖ ਮੰਤਰੀ ਚੰਨੀ ਹੋਰੀ ਸਹੀ ਐ ।ਪਰ ਏਸ ਸਭ ਝੋਲ ਵਿਚ ਲੱਖਾ ਸਿਧਾਣਾ ਤੇ ਭਗਵੰਤ ਮਾਨ ਆਪ ਪਾਰਟੀ ਚਾਲ ਚੱਲ ਰਹੇ ਐ। ਬਾਕੀ ਲੋਕ ਅਜਕਲ੍ਹ ਬਹੁਤ ਸੂਝਵਾਨ ਐ। ਹਾਲਕੀ ਲੋਕ ਤਾ ਸਰੋਮਣੀ ਅਕਾਲੀ ਦਲ ਤੇ ਬੇਅਦਬੀ ਤੇ ਚਿਟੇ ਦੇ ਮਜੀਠੀਏ ਤੇ ਲੱਗੇ ਇਲਜਾਮ ਵਟਸੈਪ ਤੇ ਫੇਸਬੁੱਕ ਤੇ ਆਪ ਪਾਰਟੀ ਦੇ ਆਈ ਟੀ ਸੈਲ ਨੇ ਝੂਠ ਪ੍ਰਚਾਰ ਕਰਕੇ ਸੱਚ ਬਣਾ ਤੇ ਜੋ ਸਚ ਹੁਣ ਸਹਾਮਣੇ ਆ ਗਿਆ ਜੇ ਝੂਠੇ ਹੁਦੇ ਹੁਣ ਤਕ ਭਗਵੰਤ ਮਾਨ ਬਕਸਦਾ ਸੀ ਮਜੀਠੀਏ ਤੇ ਅਕਾਲੀ ਦਲ ਸੁਖਬੀਰ ਬਾਦਲ ਨੂੰ ਕਿਓ ਕਿ ਕੋਈ ਮੁਖ ਵਿਰੋਧੀ ਐ ਆਮ ਆਦਮੀ ਪਾਰਟੀ ਦਾ ਸਰੋਮਣੀ ਅਕਾਲੀ ਦਲ ਐ ਕਾਂਗਰਸ ਚ ਧੜੇਬੰਦੀ ਗੁਟਬਾਜੀ ਚ ਲੜ ਰਹੀ ਐ ਰਾਜੇ ਵਿੜਗ ਦਾ ਅਲਗ ਗਰੁਪ ਐ,ਚੰਨੀ ਸਾਬਾਕਾ ਮੁਖ ਮੰਤਰੀ ਅਲਗ, ਭੱਠਲ, ਬਾਜਵਾ ਅਲਗ, ਤੇ ਨਵਜੋਤ ਸਿਧੂ ਵੀ ਅਲਗ ਐ । ਇਸ ਲਈ ਸੁਖਬੀਰ ਸਿੰਘ ਬਾਦਲ ਦੀ ਯਾਤਰਾ ਦਾ ਪਭਾਵ ਘਟਾਉਣ ਤੇ ਮੀਡੀਆ ਦੀ ਕਵਰੇਜ ਇਕ ਪਾਸੇ ਕਰਨ ਮੇਨ ਮੁਦੇ ਦਬਾਉਣ ਲਈ ਲੱਖਾ ਸਿਧਾਣਾ ਤੇ ਆਪ ਪਾਰਟੀ ਭਗਵੰਤ ਮਾਨ ਚਾਲ ਖੇਡ ਰਹੇ ਐ

  8. Bai ji odan oh eh kah raha c aga koi parche asi nahi karde eh case jo darj kita oda vicho zamanat karwa layo zamanat karwa lainda phir tha apa mujrim ho gaya bhana bahar a jande 4 jhutya case diya tarika bhugthda rehnda 10 sal

  9. Singla andar dita sangrur jitan layi wah wah loka vich lain layi,eh chiz khtam kran kayi sidhu bai marwate gandi rajneeti ne,oh katal sarkar khilaf gaya,ohi kam hun sarkar lakha tha bhana nal kar rahi ki lok ehna khilaf hon sanu fayiada howe votea vich

  10. Loko sidhu bai di maut tho bad bhi politics nahi samja app valya ne singla andar dita wah wah lain layi,bai di security vapis hoyi is chiz de fayiada chak bai nu marwate ki lok sarkar khilaf ho jan ohi hoya jo lakha bhana khilaf apne bandeya kolo video pawa raha oh samaj jayo sarkar kyu kar rahi lok sarkar khilaf ne bhana lakha nalo lok tut jan jo eh punjab de hakka di gal karde oda upar vishvas na karan

  11. ਸੰਧੂ ਸਾਹਿਬ ਨੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਬਾਕੀ ਰਤਨ ਜੀ ਕੋਈ ਗੱਲ ਨਹੀਂ ਸਬਰ ਕਰੋ ਦਸ ਤਰੀਕ ਆ ਰਹੀ ਹੈ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਜਾਂ ਫਿਰ ਭਾਨੇ ਸਿੱਧੂ ਨਾਲ ਵੀ ਅੰਮ੍ਰਿਤਪਾਲ ਵਾਂਗ ਧੋਖਾ ਹੀ ਹੋਵੇਗਾ।

  12. ਸਭ ਕੁਰਸੀ ਦਾ ਖੇਡ ਹੈ ਆਮ ਲੋਕਾਂ ਦੀ ਸਮਝ ਤੋਂ ਬਾਹਰ ਹੈ ਇਹਨਾਂ ਮਗਰ ਲੋਕਾਂ ਨੂੰ ਨਹੀਂ ਲਗਣਾ ਚਾਹੀਦਾ

  13. ਗੱਲ ਆ ਗੲਈ ਫੋਕੀ ਚੋਧਰ ਕਰਕੇ ਕੲਈ ਲੀਡਰ ਪਹੁੰਚ ਨਹੀਂ ਸਕੇ ਤੇ ਕਾਫੀ ਲੀਡਰ ਪਹੁੰਚ ਵੀ ਗੲਏ ਸਨ ਉਹਨਾਂ ਵਿੱਚੋਂ ਲੱਖਾ ਸਿਧਾਣਾ ਵੀ ਪਹੁੰਚੇ ਗੲਏ ਸਨ, ਤੇ ਭਾਨੇ ਨੂੰ ਛੱਡਣਾ ਤੇ ਸਹਿਮਤੀ ਬਣ ਗੲਈ ਤੇ ਲਿਖਤੀ ਸਮਝੋਤਾ ਕੋ ਗਿਆ ਤੇ 10 ਤਰੀਕ ਛੱਡ ਦੇਵਾ ਗੇ, ਇਕੱਠ ਸਿਰਫ ਭਾਨੇ ਨੂੰ ਜਗਾਉਣ ਲਈ ਤੇ ਉਸ ਤੇ ਸਹਿਮਤੀ ਬਣ ਗਏ ਹੈ ਤੇ ਹੁਣ 10 ਤਰੀਕ ਤੱਕ ਉਡੀਕ ਤਾ ਕਰਨੀ ਚਾਹੀਦੀ ਹੈ, ਜੇ ਨਹੀਂ ਛੱਡਿਆ ਫੇਰ ਆਪਣੀਆਂ ਗੱਲਾਂ ਰੱਖਿਓ ਦੋਸ਼ ਦੇ ਦਿਓ ਅੱਗੇ ਕੀ ਕਰਨਾ ਫੇਰ ਕਰ ਲਿਓ ਫੋਕੀ ਚੌਧਰ ਕਰਕੇ ਕੀ ਫੈਸਲਾ ਸੁਣਾਉਣ ਵੇਲੇ ਅਸੀ ਉੱਥੇ ਨਹੀਂ ਸੀ ਸਿਰਫ ਇਸ ਗੱਲ ਕਰਕੇ ਦੂਜੀਆਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ਹੈ

  14. Inne Dina da time pa dita saf lag riha a loka de kehn wanghu k bhana sidhu nu balli da bakra bnaya ja riha a Mann Ikala raila Roki Jada a lakha te kısan aggu apna kri jade a fir time inna lamma pa leya pta ni ki kri jade a

Leave a Reply to @user-qb6dj4je6w Cancel reply

Please enter your comment!
Please enter your name here

Most Popular

Recent Comments