
#malvindersingh #navjotsinghsidhu #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

























ਬਾਈ ਸਿੱਧੂ ਬੁੜ੍ਹਾ ਹੋ ਗਿਆ,, ਪੰਜਾਬ ਆਲਾ ਫਸਿਆ ਗੱਡਾ ਕੋਈ ਯੂਥ ਚੋਂ ਹੀ ਕੱਢੂ, ਬਾਕੀ ਸਬ ਚੱਲੇ ਕਾਰਤੂਸ
Malwinder mali his four father 1 jatahadar Tohra 2 captain amarinder singh 3 sukhbir badal 4 navjot sidhu thoko talli. Next year some one as. AND mr ratan son of Akalidal circle in charge.
ਮਾਲੀ ਸਾਹਿਬ ਜਿੰਨਾਂ ਚਿਰ ਅਕਾਲੀ ਦਲ ਕਾਂਗਰਸ ਦੇ ਖ਼ਿਲਾਫ਼ ਲੜਦਾ ਰਿਹਾ ਤਾਂ ਪੰਜਾਬ ਵਿਚ ਜਿਉਂਦਾ ਰਿਹਾ ਜਦੋਂ ਅਕਾਲੀ ਦਲ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਬੀਜੇਪੀ ਤੇ ਆਰ ਐਸ ਐਸ ਨਾਲ ਹੱਥ ਮਿਲਾਇਆ ਗਿਆ ਤਾਂ ਅਕਾਲੀ ਦਲ ਆਪਣੀ ਹੋਂਦ ਹੀ ਗੁਵਾ ਬੈਠਾ।
ਰਤਨ ਹੀਰਾ ਬਾਈ ਵਧੀਆ ਬੰਦੇ ਓ ਤੁਸੀ ਬਾਈ ਜੀ ਧਿਆਨ ਰੱਖਿਆ ਕਰੋ ਜਿਹੜੇ ਰਾਹ ਤੇ ਤੁਸੀ ਚੱਲ ਪਏ ਸਰਕਾਰ ਜਿਆਦਾ ਸਮਾਂ ਜਰ ਨਹੀ ਸਕਦੀ 🙏🙏
ਜੇ ਕਾਂਗਰਸ ਹਾਈਕਮਾਨ ਸੱਚਮੁਚ ਪੰਜਾਬ ਪ੍ਰਤੀ ਇਮਾਨਦਾਰ ਤੇ ਸੁਹਿਰਦ ਆ ਤਾਂ ਨਵਜੋਤ ਸਿੱਧੂ ਨੂ ਮੁੜ ਪ੍ਰਧਾਨ ਤੇ ਅਗਲਾ ਮੁਖਮੰਤਰੀ ਉਮੀਦਵਾਰ ਲਾਵੇ ਤੇ ਖਹਿਰੇ ਨੂੰ ਵਿਰੋਧੀ ਧਿਰ ਦਾ ਲੀਡਰ ਲਾਵੇ। ਤੇ ਬਾਕੀ ਚੋਰਾਂ ਦੀ ਪ੍ਰਵਾਹ ਕੀਤੇ ਬਿਨਾ ਕਹੇ ਜਿਸ ਨੇ ਪਾਰਟੀ ਚ ਰਹਿਣਾ ਰਹੋ ਜਿਸ ਨੇ ਭੱਜਣਾ ਭੱਜਜੋ। ਫਿਰ ਸਤਾਈ ਚ ਕਾਂਗਰਸ ਦੀ ਸਰਕਾਰ ਪੱਕੀ ਆ। NRI ਫੁੱਲ ਸਪੋਰਟ ਕਰਨਗੇ ਜਿਵੇਂ ਝਾੜੂ ਦੀ ਕੀਤੀ ਆ। ਨਹੀ ਤਾਂ ਇਨਾ ਦੇ ਪੱਲੇ ਕੱਖ ਨੀ ਪੈਣਾ। ਲੋਕ ਭੰਡ ਤੋ ਅੱਕ ਤਾਂ ਚੁੱਕੇ ਆ ਪਰ ਨਾਲ ਇਹ ਕਹਿ ਦਿੰਦੇ ਆ ਬਈ ਬੰਦਾ ਤਾਂ ਮਾੜਾ ਹੀ ਮਿਲਿਆ ਇਹ ਵੀ ਪਰ ਦੂਜੇ ਕਾਂਗਰਸੀ ਤੇ ਅਕਾਲੀ ਚੋਰਾ ਨਾਲੋ ਫਿਰ ਵੀ ਚੰਗਾ।
ਜਿਸ ਦਿਨ ਦਾ ਖਹਿਰਾ ਭੰਡ ਨੇ ਝੂਠਾ ਕੇਸ ਬਣਾ ਕੇ ਅੰਦਰ ਕੀਤਾ ਉਸ ਦਿਨ ਤੋ ਵਿਰੋਧੀ ਧਿਰ ਤਾਂ ਖੂਹ ਵਿੱਚ ਡਿਗ ਗਈ। ਬਾਕੀ ਇਹ ਰਾਜੇ ਵਰਗੇ ਚੋਰ ਆਸੂ ਵਰਗੇ ਚੋਰ ਦੇ ਹੱਕ ਵਿਚ ਧਰਨੇ ਲਾਉਂਦੇ ਸੀ ਖਹਿਰੇ ਵੇਲੇ ਕਿਧਰ ਮਰਗੇ। ਉਹ ਗੱਲ ਹੋਈ ਨਾ ਚੋਰ ਚੋਰ ਮਛੇਰੇ ਭਾਈ।
ਬਾਜਵਾ ਤੇ ਰਾਜਾ ਵੜਿਗ ਦੋਵੇ ਚੋਰ ਹਨ ਇਨਾ ਦੇ ਨਾਂ ਤੇ ਪੰਜਾਬ ਦੇ ਲੋਕ ਕਦੇ ਵੋਟਾਂ ਨੀ ਪਾਉਂਦੇ ਰਾਜਾ ਵੜਿਗ ਤਾਂ ਪਹਿਲਾਂ ਹੀ ਗੋਡੇ ਰਗੜ ਕੇ ਜਿੱਤਿਆ ਚਵਲ ਜੇ ਅੱਜ ਵੋਟਾਂ ਪੈ ਜਾਣ ਇਹ ਗਿਦੜਵਹੇ ਤੋ ਹਾਰੂਗਾ ਡੈਪੀ ਢਿਲੋ ਤੋ ਅਕਾਲੀ ਸਰਕਾਰ ਵੇਲੇ ਸੁਖਵੀਰ ਦੇ ਪੈਰੀ ਹੱਥ ਲਾ ਕੇ ਬਚਗਿਆ ਹੁਣ ਭੰਡ ਦੇ ਪੈਰੀ ਹੱਥ ਲਾ ਕੇ ਬੱਚਿਆਂ ਫਿਰਦਾ ਇਹ ਬਾਡੀਚੋਰ। ਕਾਂਗਰਸ ਚੋਰਾਂ ਦੀ ਪਾਰਟੀ ਆ। ਇਹ ਸਿੱਧੂ ਖਹਿਰੇ ਤੇ ਪਰਗਟ ਸਿੰਘ ਵਰਗਿਆ ਨੂ ਕਦੇ ਮੂਹਰੇ ਨੀ ਆਉਣ ਦੇਣਗੇ। ਥੋਨੂ ਕਦੇ ਰਾਜਾ ਵੜਿਗ ਦੀ ਕਾਰਗੁਜ਼ਾਰੀ ਤੋ ਕਦੇ ਲੱਗਿਆ ਬਈ ਇਹ ਚਵਲ ਵਿਰੋਧੀ ਧਿਰ ਦਾ ਪ੍ਰਧਾਨ ਆ ਕਾਂਗਰਸ ਹਾਈਕਮਾਨ ਵੀ ਇਹੋ ਜਿਹੇ ਚੋਰਾਂ ਨੂੰ ਅੱਗੇ ਲਾਉਂਦੀ ਆ ਜਾਣਬੁਝ ਕੇ। ਦਿਲੀਉ ਚੱਲਣ ਵਾਲੀ ਕੋਈ ਪਾਰਟੀ ਪੰਜਾਬ ਦਾ ਭਲਾ ਨਹੀ ਕਰ ਸਕਦੀ ਇਹ ਗੱਲ ਪੱਥਰ ਤੇ ਲਕੀਰ ਆ। ਬਾਕੀ ਕਹਿੰਦੇ ਹੁੰਦੇ ਨਾਈਆਂ ਮੇਰੇ ਵਾਲ਼ ਕਿੱਡੇ ਆ। ਕਹਿੰਦੇ 24 ਚ ਸਾਰਾ ਕੁੱਝ ਮੂਹਰੇ ਆਜੂ ਕੋਈ ਜ਼ਿਆਦਾ ਦੂਰ ਨੀ ਰਿਹਾ।
Sidhu bolhu coffin paru 😂😂😂
Mallı saab kas kas de khatı de gal karo
How Congress can do justice with Punjab about our river waters, Dams & Punjabi speaking areas.
ਦੋਗਲਾ।ਬੰਦਾ।ਹੈ।
ਸੋਹਣੀ ਵੀਡੀਓ ਸੋਹਣੀ ਜਾਣਕਾਰੀ
Gala chodi Jada. Sidhu vote Pai Loka ne jwaka vang rus janda a. Baki aap nu hun 5 Sal time dena Peña a.
Ppl of low calibre thinks Sidhu is not good
Maali saab gall sidhi te khari karde aa..te sach hmesha chubda hi hunda…baaki i am not his supporter of him..but kde kde gall sahi lagdi aa..so express kar dyi daa apna vichar …
Mali saab very intelligent person
Very good
S s akal to Mali and Dhaliwal sahib
Navjot S Sidhu is honest visionary leader that’s the reason some leaders don’t like him
Maan tu baad hon sidhu chor de sardar nu vadda krn de soch the a
navjot sindhu ek barsati dadu e
Eh aam adami party congress de B team hi aya ji bewkoof banoude ne..eh aam adami party de dikh RSS wale aya par party congress de hi paida kiti aya…punjab ch dekh leyo election drame kar ke adh adh laran ge badh cho kathe ho jan ge…jiwe eh congress ne delhi ch support diti si aam adami party nu…
Navjot Singh sidhu nu eh ta pucho ohnu mudeya bare dusda koun aya …koun punjab de taraki de nukte dusda ohna nu….koun Navjot Singh sidhu nu dusda ki kiwe bolna ya ki bolna…??? Navjot sidhu nu awde aap ta pata hi kuch nahi ki bolna…jehre bande nu bolan bare ya mudeya bare v koi hor dusda…oh punjab de taraki swah karwao……Sardar Sukhbir Singh badal Har koi nahi ban sakda..na koi sukhbir ji warga punjab de taraki da koi vision rakh sakda…eh samjana Peña apne loka nu eh navjot sidhu warge ta sirf dawe hi karde ne par sardar Sukhbir Singh Badal ne punjab de taraki karwa ke dikhai aya sirf kehya nahi punjab ch infrastructure built kar ke dikhaya sukhbir ji ne te Shromani Akalidal ne…
Bhagwant Bhand murdabad
ਹੋਰ ਸਭ ਗੱਲਾਂ ਚ ਆਪ ਦੀ ਸਰਕਾਰ ਮੈਨੂੰ ਤਾ ਠੀਕ ਨਹੀਂ ਲੱਗ ਰਹੀ ਬਲਕਿ ਬਹੁਤ ਮਾੜੀ ਸਾਬਿਤ ਹੋ ਰਹੀ ਆ ਪਰ ਜਿੰਨੀਆਂ ਕ ਨੌਕਰੀਆਂ ਦੇ ਰਹੇ ਨੇ ਪੱਕੇ ਪੈਰੀਂ ਦੇ ਰਹੇ ਨੇ ,,ਨਹੀ ਪਹਿਲਾਂ ਤਾਂ ਨੋਕਰੀ ਬਾਦ ਚ ਮਿਲਦੀ ਸੀ ਰੋਕ ਪਹਿਲਾਂ ਲੱਗ ਜਾਦੀ ਸੀ
What sidhu has nothing without shurlies dramas and personal attacks what he did for Punjab in his political carrier nothing
Lokan nu Murakh banauna band karo
Kon kehnda isnu sujwaan insaan eh bahut cleaver man hai
ਜੋ ਇਲਜ਼ਾਮ DSP ਸੇਖੋਂ ਲਾਉਂਦਾ ਸਿੱਧੂ ਤੇ ਓਸ ਦਾ ਜਵਾਬ ਹੈ ?
ਸਿੱਧੂ ਦਾ right hand man ਧਿਆਨ ਆਪਣੇ ਰਿਸ਼ਤੇਦਾਰਾਂ ਨੂੰ ਕਿਵੇਂ ਵਿਧਾਨ ਸਭਾ ਲਵਾ ਗਿਆ , ਸਿੱਧੂ. ਹੁਣ ਵੀ ਓਸ ਨਾਲ ਖੜ੍ਹਾ
🙏🙏 🎉🎉 ❤❤ !!!!
❤❤🎉🎉👍👍👏ਧਨਵਾਦ ਮਾਲੀ ਜੀ
Mali sahib ji , there is space for local party in Punjab , as Punjabi don't still have faith in akalis so Navjot sidhu should leave Congress, have local and should have alliance with pargat singh, sukhpal kehra , phoolka , kanwar Sandhu , Dr Gandhi and so many other leaders of Punjab like minded….
Right ji