
#dalvirgoldy #punjabipodcast #bhagwantmann
Punjabi Podcast with Rattandeep Singh Dhaliwal
ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.
ALL RIGHTS RESERVED 2023 © PUNJABI PODCAST
source

























✊🙏✊
Very good Ratan bai je 🙏 I'm Bint Rai JODHPUR PAKHAR ( Maur Mandi ) Bathinda
Very impressive discussion. It is rare to listen the commonsense approach. Student actives are very healthy approach. I remember the college days. The debate was on future leadership. I was one of the competitor. But out of four speakers three were selected for the debate in the open-air theater not me. But I was happy because two of the speakers, two were my friends. One of the persons was prominent Hindu family member of the city the other was girl. Third man was a son of the soil, very brilliant man. The girl was voted for the best orator. I was so excited that I was the part of future leadership. I had the utmost respect for this girl. She was the professor in the very prestigios U.S. University. She was in the hurry to join the court of DeVine ruler.
Good to have leader like gold bai❤❤❤
ਬਹੁਤ ਹੀ ਵਾਦੀਆ 22
ਮੈ ਕਿਸੇ ਪਾਰਟੀ ਦਾ ਵਿਰੋਧੀ ਜਾਂ ਸਮਰਥਕ ਨਹੀਂ ਪਰ ਰਾਜਨੀਤੀ ਚ ਖਹਿਰਾ, ਗੋਲਡੀ,ਇਆਲੀ ਆਦਿ ਵਰਗੇ ਸਿਰਫ ਦੋ-ਚਾਰ ਬੰਦੇ ਵਧੀਆ ਲੱਗਦੇ ਹਨ ਜੋ ਦਿਲੋਂ ਆਵਦੇ ਲੋਕਾਂ ਦੀ ਚੰਗੀ ਅਗਵਾਈ ਕਰਨ ਵਾਲੇ ਅਤੇ ਪੰਜਾਬ ਪੱਖੀ ਸੱਚੀ ਗੱਲ ਕਰਨ ਵਾਲੇ ਹਨ !ਬੇਸ਼ੱਕ ਕੋਈ ਵੀ ਲੀਡਰ ਪੂਰੀ ਤਰਾਂ ਦੁੱਧ ਧੋਤਾ ਨਹੀਂ ਹੁੰਦਾ ਪਰ ਇਹ ਜਮੀਨ ਨਾਲ ਜੁੜੇ ਹੋਏ ਲੀਡਰ ਦੂਜਿਆਂ ਦੇ ਮੁਕਾਬਲੇ ਤਾਂ ਕਈ ਗੁਣਾ ਚੰਗੇ ਹਨ!ਕਿਤੇ ਨਾ ਕਿਤੇ ਇਹਨਾਂ ਤੇ ਕੁਝ ਭਰੋਸਾ ਤਾਂ ਕੀਤਾ ਜਾ ਸਕਦਾ ਹੈ!
Dalbir Banda ghaint aa
saare ikathe hi ne bss jehre sache ne ohna nu janke harande ne goldy sacha c bhave congress glt c janke ehnu haraya
Pegwant Maan ne punjab da bhera garak kar dita
Sirra galbat 👌
ਜਾਨੀ ਕੇ, ਜਾਨੀ ਕੇ, ਜਾਨੀ ਕੇ , ਕਿੰਨੀ ਵਾਰ ਕਿਹਾ ਗੋਲਡੀ ਬਾਈ ਨੇਂ
ਗੋਲਡੀ ਬਾਈ ਇੱਕ ਚੰਗਾ ਲੀਡਰ ਐ❣️❣️🙏🙏
Very good ji
Good 👍🏼 veere
sarkar jime b c bt bai banda ghaint a
Boht Vadia Veer ji 🙏
Ghaint bnda Goldy veer ❤❤
very good ❤❤❤
Sandeep jakhar nu v ik vari jrur bulayo
Sira banda yaar love you bro
Dalvir bai dillo dhanwaad thoda ehne vdia km kite tuc apne halke ch rabb kre eh soch thodi hamesha rahe rabb thonu tarakiyan bakshe ik din tuc CM bno please reply if you read this
ਬਹੁਤ ਵਧੀਆ ਬਾਈ ਜੀ ❤
Boht Vdiya lgya podcast dekh ke ❤
ਗੋਲਡੀ ਵਰਗਾ ਲਿਡਰ ਨੀ ਮਿਲੀਆਂ ਧੂਰੀ ਨੂੰ ਬਾਂਈ ਲੋਕਾ ਤੋ ਪੁੱਛ ਤਾ ਲਉ ਬਹੁਤ ਘੈਟ ਕੰਮ ਕਿੱਤੇ ਸੀ ਬਾਈ ਨੇ ❤ਝੋਟਾ ਬੰਦਾ ਗੋਲਡੀ
ਬਹੁਤ ਬਹੁਤ ਘੈਟ ਬੰਦਾ ਗੋਲਡੀ ਬਾਈ ❤
ਘੈਟ ਬੰਦਾ ਗੋਲਡੀ ਬਾਈ ❤
Mere pinda wal da Y vadia banda
❤❤
❤❤
Vdia podcast👍
India jaan kr k talkwithrattan nhi dekhea gya… podcast lai v lai haa…hun sara kun sun rahe aa
ਬਹੁਤ ਹੀ ਸ਼ਲਾਂਘਾਯੋਗ ਕੰਮ ਰਤਨ ਵੀਰੇ
good job goldy veere ❤❤
❤ ghaint veer…
Right gall
❤❤❤❤❤
👌👍🙏
Rattan 👞👞👞👞
Bahut vadia veer ajj vadia lgeya koi leader bol da
Fantastic podcast 👏
Always keep smiling sir
Gud goldy 22
Good job goldi bro loak tnu apne name krke pyaar krdea nah Ke party krke tussi Jo kitta apne 5 sal ch koi I think mnu ne lagda kise hor mla ne kitta but sometimes loak os cheez de value bhul jndea Jo near hundea but still wait and watch 2024 💯🫶❣️👍🙌🏻🙌🏻
ਗੋਲਡੀ ਵੀਰ ਬਹੁਤ ਵਧੀਆ ਗੱਲਬਾਤ
ਬਹੁਤ ਵਧੀਆ ਸੀ ਪੋਡਕਾਸਟ ਹੋਈ ਗੱਲਬਾਤ
Nyc men very very good leader
Good goldy verre
He was caught in various crimes while studying in PU fr 2004 2009
Great leader
ਸਹੀ ਗੱਲ ਜੀ 🙏🙏🙏🙏🙏