42.1 C
Bathinda
Tuesday, May 12, 2026
HomeVideosSpecial Podcast with Gurdas Sandhu | SP 20 | Punjabi Podcast

Special Podcast with Gurdas Sandhu | SP 20 | Punjabi Podcast

Special Podcast with Gurdas Sandhu | SP 20 | Punjabi Podcast

Punjabi Podcast with Rattandeep Singh Dhaliwal

ਪੰਜਾਬੀ Podcast ‘ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ ‘ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ ‘ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।

On Punjabi Podcast, you will get to see a serious discussion on the political, social and religious issues of Punjab and the solution of the issues. Far from the words of the media, we will try to present the diversity of the villages of Punjab in your speech and in your words.

ALL RIGHTS RESERVED 2023 © PUNJABI PODCAST

source

Content Protection by DMCA.com
RELATED ARTICLES

49 Comments

  1. ਰਤਨਦੀਪ ਜੀ ਮੈਂ ਦੇਹਰਾਦੂਨ ਰਹਿਦਾ ਹਾਂ ਇਥੇ ਆ ਕੇ ਪੰਜਾਬੀ ਬਹੁਤ ਯਾਦ ਆਉਦੀ ਆ …… ਪੰਜਾਬੀ ਬੋਲਣ ਤੇ ਸਮਝਣ ਵਾਲੇ ਐਥੇ ਬਹੁਤ ਘੱਟ ਨੇ ਜਿਸ ਜਗਾਹ ਮੈ ਰਹਿੰਦਾ ਹਾਂ ….. ਮੇਰੀ ਧਰਮ ਪਤਨੀ ਵੀ ਹਿੰਦੀ ਹੀ ਬੋਲਦੀ ਆ ਪੰਜਾਬੀ ਬੋਲਣ ਲੱਗੇ ਤਾਂ ਹਿੰਦੀ ਮਿਕ੍ਸ ਕਰ ਦਿੰਦੀ ਆ ਪਰ ਪੰਜਾਬੀ ਸਮੱਝ ਪੁਰੀ ਤਰਾਂ ਲੈਂਦੀ ਆ…. ਪਰ ਇਹ ਸਬ ਦੱਸਣੇ ਦਾ ਮੇਰਾ ਮੰਤਵ ਇਹ ਸੀ ਕੇ ਤੁਹਾਡੇ ਪੋਡਕਾਸਟ ਮੈਂ ਅਤੇ ਮੇਰੇ ਮਿੱਤਰ ਵੀ ਸੁਣਦੇ ਨੇ

  2. ਪੰਜਾਬੀ ਪੋਡਕਾਸਟ ਦੀ ਸਾਰੀ ਟੀਮ ਨੂੰ ਸਤ ਸ੍ਰੀ ਆਕਾਲ ਬਹੁਤ ਵਦੀਆ ਰੰਗ ਬੰਨ੍ਹਿਆ ਬਾਈ ਗੁਰਦਾਸ ਨੇ

  3. ਰਤਨ 22 ਯਾਦ ਤੁਹਾਨੂੰ ਦੋਨਾਂ ਨੂੰ ਕੁਝ ਨਹੀਂ ਆਉਂਦਾ, ਪ੍ਰੋਡ ਕਾਸਟ ਕਰਨ ਬੈਠ ਜਾਂਦੇ ਹੋ, 😅😅ਗੁੱਸਾ ਨਾ ਕਰਿਓ ਊ ਗੱਲ ਹੈ ਇੱਕ, ਬਹੁਤ ਵਧੀਆ ਅਗਲੀ ਵਾਰ ਵੀ 22 ਨੂੰ ਜਰੂਰ ਬੁਲਾ ਲਵੋ, ਅਪਣੇ ਧਰਨੇ ਵਾਲੇ ਯਾਰ ਨੂੰ ਬੁਲਾ 22 ਰੁਪਿੰਦਰ ਜਲਾਲ ਨੂੰ

  4. ਰਤਨਦੀਪ ਵੀਰੇ ਬਹੁਤ ਵਧੀਆ ਲਗਦਾ ਤੁਹਾਡਾ ਪੋਡਕਾਸਟ। ਮੈ ਤੁਹਾਡੀਆ ਸਾਰੀਆ ਇੰਟਰਵਿਉਆ ਅਤੇ ਸਾਰੇ ਪੋਡਕਾਸਟ ਸੁਣਦੀ ਹਾਂ। ਵਾਹਿਗੁਰੂ ਮੇਹਰ ਰੱਖਣ ਤੁਹਾਡੇ ਤੇ। ਮੈ ਤੁਹਾਨੂੰ ਨਿਉ ਯੋਰਕ ਤੋ ਸੁਣਦੀ ਹਾਂ। 🙏

Leave a Reply to @kamalnijjar7952 Cancel reply

Please enter your comment!
Please enter your name here

Most Popular

Recent Comments