35.7 C
Bathinda
Monday, May 11, 2026
HomeVideosFirozpur | Rattandeep Singh Dhaliwal | Ground Report 07 | Talk with...

Firozpur | Rattandeep Singh Dhaliwal | Ground Report 07 | Talk with Rattan

Firozpur | Rattandeep Singh Dhaliwal | Ground Report 07 | Talk with Rattan

Talk with Rattan will provide you with a platform to get information regarding politics, religion, current issues, agriculture, health care, sports, and entertainment.
This platform will provide you with good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

Content Protection by DMCA.com
RELATED ARTICLES

36 Comments

  1. ਵੀਰ ਜੀ ਵਹਿਗੁਰੂ ਜੀ ਤੋ ਮੰਗੋ ਇਹਨਾਂ ਤੋ ਕੀ ਆਸ ਕਰਨੀ ਹੈ ਇਹ ਭੰਡ ਇੱਕ ਕੰਮ ਬਹੁਤ ਇਮਾਨਦਾਰੀ ਨਾਲ ਕਰਦਾ ਹੈ ਜੇ ਕਵਾਉਣਾ ਹੈ ਦੇਸ਼ ਧ੍ਰੋਹ ਦਾ ਪਰਚਾ ਦਰਜ ਕਰ ਭਾਈ ਅੰਮ੍ਰਿਤ ਪਾਲ ਸਿੰਘ ਤੇ ਪੰਜਾਬ ਦੇ ਨੌਜਵਾਨਾਂ ਨੂੰ ਜੇਲ੍ਹ ਵਿੱਚ ਬੰਦ ਕਰਨਾ ਪੰਜਾਬ ਸਰਕਾਰ ਮੁਰਦਾਬਾਦ ਭੰਡ ਆਯਾਸ ਸ਼ਰਾਬੀ ਮੁਰਦਾਬਾਦ

  2. ਸਲੂਟ ਹੈ ਵੀਰ ਰਤਨ ਸਿੰਘ ਜੀ ਧਾਲੀਵਾਲ ਇਹਨਾਂ ਭਰਾਵਾਂ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ ਇਸ ਸ਼ਰਾਬੀ ਦੀ ਆਸਕ ਐਮਐਲਏ ਉਹਨਾਂ ਤੋ ਕੀਆਸ ਹੈ ਬਾਈ ਇਹ ਭੰਡ ਅਕਾਲੀ ਦਲ ਕਾਂਗਰਸ ਨੂੰ ਬਹੁਤ ਭੰਡਦਾ ਰਿਹਾ ਹੁਣ ਦੱਸੋ ਪਜਾਮਾ ਗਿੱਲਾ ਕਰਨ ਤੇ ਲੋਕਾਂ ਨੂੰ ਕੀ ਮਿਲਿਆ ਦੱਸ

  3. Actuall ch veer g satluj jithe ajjj a hakikat vich eh pehla amrtsr kol di janda c 1952 ch ehnu harike leya k chd dita otho nehra kdd ditia nd flood gate jmeeen wall rkh dite gye
    Par eh jmeeen lokka di malki aaa dariya da wesan aggey bnaya nhi gaya

  4. ਮਾਨ ਸਾਹਿਬ ਜੀ ਤੁਸੀ ਸਭ ਤੋਂ ਪਹਿਲਾਂ ਬਹੁਤ ਹੀ ਰੋਲਾ ਪੳਦੇ।ਸੀ। ।ਮੈਂ। ਖਸ।।ਖਸ।।ਦੀ।ਖੇਤੀ। ।ਕਰਨੀ।ਚਾਹੀਦੀ ਇਹਨਾਂ ਨੂੰ
    ਹੂਣ ਤੂੰ ਕਿਬੇ।ਸੁੱਤਾ ਪਿਆ

  5. ਗਵਾਚੀ ਹੌਈ ਜਮੀਰ ਦੀ ਭਾਲ
    ਜੇਕਰ ਕਿਸੇ ਨੂੰ ਮਿਲੇ ਤਾਂ ਮਾਣਯੋਗ ਮੁੱਖ ਮੰਤਰੀ ਸਾਹਿਬ ਨਾਲ ਸੰਪਰਕ ਕਰਨ

  6. ਬੁਰਾ ਸਮਾਂ ਲੰਘ ਤਾਂ ਜਾਂਦਾ ਪਰ ਕੁਝ ਅਜਿਹੇ ਡਰ ਛੱਡ ਜਾਂਦਾ ਜਿਹੜੇ ਲੰਮੇ ਸਮੇਂ ਤੱਕ ਨੀ ਭੁੱਲਦੇ.!
    ਇਕ ਦੂਜੇ ਦਾ ਹੌਂਸਲਾ ਬਣਕੇ ਰਹੋ ਪੰਜਾਬ ਵਾਲਿਓ, ਹਰ ਪੱਖੋਂ ਅਸੀਂ ਨਾਲ ਆ ਹਿੰਮਤ ਨੀ ਹਾਰਨੀ, ਵਾਹਿਗੁਰੂ ਚੜ੍ਹਦੀਆਂ ਕਲਾਂ ਬਖਸਣ 🙏

  7. ਲੱਖਾ ਸਿਧਾਣਾ ਵੀਰ ਦੀ ਗੱਲ ਪੱਕੀ ਹੈ ਝੂਠਾ ਮੁੱਖਮੰਤਰੀ ਜਦੋਂ ਜਦੋਂ ਸਵਾਲਾ ਵਿੱਚ ਫਸਦਾ ਹੋਵੇ ਨਵਾਂ ਮੁੱਦਾ ਸਾਹਮਣੇ ਲਿਆਉਂਦਾ ਹੁਣ ਲੋਕ ਪਾਣੀਆਂ ਨਾਲ ਮਰ ਰਹੇ ਹਨ ਝੂਠਾ ਮੁੱਖਮੰਤਰੀ ਮਦਦ ਦੀ ਵਜਾਏ ਮਾਸਟਰਾਂ ਨੂੰ ਪੱਕੇ ਕਰਨ ਦਾ ਸੋਸਾ ਸੱਡ ਦਿੱਤਾ

  8. ਧੰਨਵਾਦ ਦਿਲੋ ਸਲੂਟ ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਡੇ ਉਪਰ ਮੇਹਰ ਭਰਿਆ ਹੱਥ ਰੱਖਣ ਵੀਰ ਰਤਨਦੀਪ ਧਾਲੀਵਾਲ ਸੱਚਾਈ ਸਾਹਮਣੇ ਲਿਆਉਣ ਲਈ ਧੰਨਵਾਦ

Leave a Reply to @AmritSingh-ks7fg Cancel reply

Please enter your comment!
Please enter your name here

Most Popular

Recent Comments