
#simranjeetmaan #jalandharbyelection #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

























Interviews naal ki fayada hunda Punjab Da? Tusi ena jhooth toofan loka prosde rehnde ho roj hi.
Very good and wise candidate
ਤੀਲਾ ਤੀਲਾ ਕਰ ਦਿਓ ਇਸ ਵਾਰੀ ਮਾਂਜੇ ਦਾ😂❤❤
Simranjit singh maan 🙏🏻
ਨਤੀਜੇ ਆਉਣ ਸਾਰ ਸੰਗਰੂਰ ਜੈਸਾ ਰਿਜ਼ਲਟ ਆਵੇਗਾ
⭐⭐⭐⭐⭐
ਇਕ ਗੱਲ ਤਾਂ ਪੱਕੀ ਹੈ ਜੇ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਮੁੱਖ ਮੰਤਰੀ ਬਣ ਜਾਂਦੇ ਹਨ ਇਹ ਪਹਿਲੀ ਪਾਰਟੀ ਹੈ ਜੋ ਪੰਜਾਬ ਤੋਂ ਚੱਲੇਗੀ…. ਜੇ ਅੱਜ ਪੰਜਾਬ ਨੂੰ ਬਚਾਉਣਾ ਹੈ ਤਾਂ ਇਹ ਪਾਰਟੀ ਨੂੰ ਅੱਗੇ ਲੈ ਕੇ ਆਉਣਾ ਪਏਗਾ…. ਪੰਜਾਬ ਪੰਜਾਬ ਤੋਂ ਚੱਲੇ ਨਾ ਕੇ ਦਿੱਲੀ ਤੋਂ
Simranjit Mann
The Kabootarbaz Agent Provocateur
Q—Why has this illegal people smuggler traitor and accuser of calling Shahid Bharat Singh as a ‘terrorist’, not been arrested yet ?
A—Sarkar still needs him for further crimes to bring on 84 No. 2 and Emergency Rule to vacate Punjab of this ‘Juraimpesha Kaum ‘. Plus, he makes people laugh !
ਮਾਨ ਵਰਗਾ ‘ਸਿੱਖ’ ਕਦੇ ‘ਸੁਰੈਂਡਰ’ ਨਹੀਂ ਕਰਦਾ, ‘ਭੱਜ’ ਜਾਂਦਾ ਹੈ, ਜਿਵੇਂ ਹਜ਼ਾਰਾਂ ‘ਮਰਜੀਵੜੇ’ ਸਿੱਖਾਂ ਨੂੰ ਵਡੀਆਂ ਸਾਮੀਆਂ ਲੈ ਕੇ ਬਦੇਸ਼ਾ ਵੱਲ ਭੱਜਾਇਆ ਅਤੇ ਆਪ ‘ਭੱਜਿਆ’ ਹੋਇਆ ਨੇਪਾਲ ਵਿੱਚੋਂ ਕਾਬੂ ਕੀਤਾ ਗਿਆ ਸੀ। ਫਿਰ ਅੱਧਾ ਬੰਦਾ, ਅੱਧਾ ਪਾਗਲ ਅਤੇ Agent Provocateur ਬਣਾ ਕੇ ਛੱਡ ਦਿੱਤਾ ਗਿਆ। ਪਰ ਬਾਕੀ ਪਾਗਲ ਦੇਸ਼ ਧਰੋਹੀ ਸਿੱਖ ਫਿਰ ਵੀ ਇਸ ਦਾ ਸਾਬ ਦੇਈ ਜਾ ਰਹੇ ਹਨ ਕਿਉਂਕਿ ਗੁਰੂ ਦੀ ਦਸਤਾਰ ਸਜ਼ਾ ਕੇ ਵੀ ਇਨ੍ਹਾਂ ਨੂੰ ਗੁੰਡਾਗਰਦੀ ਕਰਨ ਦਾ ਸਰਟੀਫ਼ਿਕੇਟ ਮਿਲ ਜਾਂਦਾ ਹੈ !
INSANISTAN-ZINDABAD !
Maan saab zindabaaf
Nota
ਜਲੰਧਰ ਵਾਲਿਓ ਬਾਲਟੀ ਭਰ ਦੋ ਇਸ ਬਾਰ ਵੋਟਾਂ ਨਾਲ ਭੰਡ ਨੂੰ ਦਿਉ ਜਵਾਬ nsa ਦਾ
Sardar simranjeet Singh maan zindabad.💪💪
Simranjeet Maan talks of Khalistan….but where is it in your election menifesto
Bhai simranjit Singh jindabaad
Good
Semranjit Singh Mann ❤️ Zindabad
ਬਾੲੀ 2 ਤਰੀਕ ਦੀ ੲਿੰਟਰਵਿੳੂ 8 ਨੂੰ ਅੈਨਾ ਪੱਖਪਾਤ 🤔🤔
ਸਰਦਾਰ ਸਿਮਰਨਜੀਤ ਸਿੰਘ ਮਾਨ ਜਿੰਦਾਬਾਦ
ਅਕਾਲੀ ਦਲ ਅੰਮ੍ਰਿਤਸਰ ਜਿੰਦਾਬਾਦ
My prediction:
1. SAD (A)
2. BJP
3. Congress
4. SAD (BADAL)
5. AAP
👍
Good
ਵੋਟ ਕਟੂ ਜੀ ਨੂੰ ਮੈ ਜਲੰਧਰ ਤੋ
Please remember my prediction for by-election loksabha seat Jalandhar ( watching the situation not by astrology etc ) :-
1 Congress
2 BJP
3 AAP
4 SAD Badal
5. SAD Sardar Simranjit Singh Mann Sahib
good luck katu sahib
Thank you ratan verre
Wahagur ji bhai sahib ta mahr karo
ਸੰਗਰੂਰ ਯਾਦ ਹੋੳੂ ਜਿਹੜੇ ਕਹਿੰਦੇ ਅਾ? ??😂😂😂ਕੱਟੂ ਸਾਹਿਬ ਜਿੰਦਾਬਾਦ
ਦੀਪ ਸਿੱਧੂ ਦੀ ਸੋਚ ਨੂੰ ਬਚਾਇਓ ਵੋਟਾਂ ਬਾਲਟੀ ਨੂੰ ਪਾਇਓ ਦੀਪ ਸਿੱਧੂ ਦੀ ਆਪਣੀ ਪਾਰਟੀ ਹੈ
ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਵੋਟਾਂ ਪਾ ਕੇ ਜਤਾਓ ਦੀਪ ਸਿੱਧੂ ਦੀ ਸੋਚ ਨੂੰ ਬਚਾਇਓ ਵੋਟਾਂ ਬਾਲਟੀ ਨੂੰ ਪਾਇਓ
Vote for maan sahib
ਜਲੰਧਰ ਵਾਲੇ ਓ ਭਾਜੀ ਮੋੜਨ ਦਾ ਵਧੀਆਂ ਮੌਕਾ
simerjeet mann nu jithao jalander valio 🙏
simerjeet mann nu jithao jalander valio 🙏
Meri vote ਬਾਲਟੀ ਵਿਚ ਜਾਊਗੀ
ਬੱਸ ਨੋਟਾ ਜਾਂ ਨੀਟੂ ਨੂੰ ਪਾ ਦਿਓ ਕਿਉਕਿ ਝਾੜੂ ਤੋ ਬਾਦ ਮਾਨ ਵੀ ਫੇਲ ਰਿਹਾ।
ਬੱਸ ਨੋਟਾ ਜਾਂ ਨੀਟੂ ਨੂੰ ਪਾ ਦਿਓ ਕਿਉਕਿ ਝਾੜੂ ਤੋ ਬਾਦ ਮਾਨ ਵੀ ਫੇਲ ਰਿਹਾ।