22.6 C
Bathinda
Thursday, March 26, 2026
HomeVideosShow with Jagjit Singh Dallewal | EP 110 | Talk with Rattan

Show with Jagjit Singh Dallewal | EP 110 | Talk with Rattan

Show with Jagjit Singh Dallewal | EP 110 | Talk with Rattan

#jagjitsinghdallewal #strike #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।

Download Spotify App and Follow Talk with Rattan Podcast
https://open.spotify.com/show/6KUEYML…

Download Amazon Music App and Follow Talk with Rattan Podcast
https://music.amazon.in/podcasts/a21a…

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

Content Protection by DMCA.com
RELATED ARTICLES

24 Comments

  1. ਝਾੜੂ ਸਰਕਾਰ ਤੇ ਕੇਜਰੀਵਾਲ ਤੋਂ ਬਚੋ ਜਿੰਨਾ ਬਚ ਹੁੰਦਾ ਏ ।
    ਝਾੜੂ ਪਾਰਟੀ ਬੀਜੇਪੀ ਦੀ ਟੀਮ ਹੈ। ।
    ਅਕਾਲੀ ਕਾਂਗਰਸ ਨੂੰ ਬਦਨਾਮ ਕਰਵਾਕੇ ਬੀਜੇਪੀ ਆਰ ਐੱਸ ਐੱਸ ਨੇ ਕੇਜਰੀਵਾਲ ਨੂੰ ਪੰਜਾਬ ਦੀ ਵਾਗਡੋਰ ਸੰਭਾਲਣੀ ਹੈ

  2. ਚਵਲਦੀਨ ਰਾਜੇਵਾਲ,ਰੁਲਦੂ ਮਾਨਸਾ ਵਰਗਿਆਂ ਤੋਂ ਚੰਗੀ ਉਮੀਦ ਕਦੇ ਵੀ ਨਹੀਂ ਕੀਤੀ ਜਾ ਸਕਦੀ।

  3. ਕਿਸਾਨ ਜਥੇਬੰਦੀਆਂ ਕੇਵਲ ਫੰਡ ਇਕੱਠਾ ਕਰਨ ਲਈ ਧਰਨੇ ਪ੍ਰਦਰਸ਼ਨ ਕਰਦੇ ਹਨ ਇਹ ਕੋਈ ਦੋ ਰਾਵਾਂ ਨਹੀਂ ਹਨ

  4. ਹੁਣ ਭਾਵੇ ਪੁੱਠਾ ਲਮਕ ਜੋ ਕਿੱਸੇ ਨੇ ਜਕੀਏ ਨੀ ਕਰਨਾ । ਜਦ ੨੬ ਜਨਵਰੀ ਨੂੰ ਮੌਕਾ ਸੀ ਪੰਥ ਨਾਲ ਖੜਨ ਦੀ ਜਦ ਤਾਂ ਭੱਜ ਗਏ ।।

  5. ਸਾਰੇ ਪੰਜਾਬੀ ਭੈਣ ਭਰਾਵਾ ਨੂੰ ਬੇਨਤੀ ਹੈ ਸਾਰੇ ਡੱਲੇਵਾਲ ਦਾ ਸਾਥ ਦੇਵੋ, ਬਹੁਤ ਵਧੀਆਂ ਇਮਾਨਦਾਰ ਕਿਸਾਨ ਲੀਡਰ ਹਨ, ਦਿੱਲੀ ਅੰਦੋਲਨ ਵਿੱਚ ਜਕਹੜੇ ਕਿਸਾਨ ਲੀਡਰ ਨੇ ਕੀ ਭੂਮਾਇਕਾ ਨਿਭਾਈ ਹੈ ਸਾਰੇ ਕਿਸਾਨ ਲੀਡਰਾਂ ਵਾਰੇ ਸੱਚ ਦੱਸੀਆ ਵੋਟਾਂ ਵੇਲੇ ਵੀ ਕਿਸਾਨ ਲੀਡਰਾ ਨਾਲ ਨਹੀ ਤੁਰੇ, ਬਹੁਤ ਸਾਰੇ ਕਿਸਾਨ ਲੀਡਰਾ ਨੇ ਡੱਲੇਆਲ ਦੇ ਹੱਕ ਵਿੱਚ ਨਹੀ ਆਉਣਾ ਕਿਉਕਿ ਬਹੁਤ ਕਿਸਾਨ ਲੀਡਰ ਡੱਲੇਆਲ ਤੌ ਖਾਰ ਖਾਂਦੇ ਨੇ ਸਾਰਾ ਸਿਹਰਾ ਡੱਲੇਆਲ ਨਾ ਲੈ ਜਾਵੇ ਪੰਜਾਬੀਓ ਸਾਰੇ ਆਪਣੀਆ ਜਥੇਬੰਦੀਆ ਤੌ ਉੱਪਰ ਉੱਠ ਕੇ ਡੱਲੇਆਲ ਦੇ ਹੱਕ ਵਿੱਚ ਧਰਨੇ ਵਾਲੀ ਥਾਂ ਤੇ ਪਹੁੰਚੌ

  6. 🤔🤔🤔 sarak shah rag hundi srkar di te jadon tak shah rag nahi rokoge srkar ne kakh nahi karna bargari dharna laga jire laga kakh nhi hoia ajtak kai mahine ho gye so srkari bandian di parwah na kro

  7. ਭਰਾਵੋ ਇਕੱਠੇ ਹੋ ਕੇ ਲੜੋ ਤਾਂ ਹੀ ਫਤਿਹ ਪ੍ਰਾਪਤ ਹੋਏਗੀ ਆਪਸ ਵਿਚ ਨਾ ਖਹਿਬੜੋ ਬੈਠ ਕੇ ਸ਼ਿਕਵੇ ਦੂਰ ਕਰ ਲਉ।

  8. ਜਦੋਂ ਕੋਈ ਬੰਦਾ ਹਰਾ, ਕੇਸਰੀ ਅਤੇ ਚਿੱਟਾ ਲਿਬਾਸ ਪਹਿਨ ਕੇ ਪਰਦਰਸ਼ਨੀ ਕਰਦਾ, ਲੋਕਾਂ ਨੂੰ ਸ਼ੱਕ ਪੈਣਾ ਸੁਭਾਵਕ ਹੈ…. ਰੰਗਾ ਦਾ ਇਹ ਪ੍ਦਰਸ਼ਨੀਕਰਨ ਇੱਕ ਖਾਸ ਸਿਆਸੀ ਪਾਰਟੀ ਦਾ ਹੈ… (Subtle Messaging)…

  9. ਬਾਬਾ ਸੂਰਤ ਸਿੰਘ ਖਾਲਸਾ ਨੇ ਵੀ ਕਦੋਂ ਦੀ ਭੁੱਖ ਹੜਤਾਲ ਰੱਖੀ ਹੈ ਪਰ ਬਹੁਤੀ ਲੀਡਰਸ਼ਿਪ ਨੇ ਉਨ੍ਹਾ ਨੂੰ ਜਿੰਨੀ ਗੰਭੀਰਤਾਂ ਲੈਣਾ ਚਾਹੀਦਾ ਸੀ ਨਹੀ ਲਿਆ। ਡੱਲੇਵਾਲ ਵੀ ਗਲਤ ਪੰਗਾ ਲੈਣ ਲਗਿਆ ਹੈ ਬਾਕੀ ਸਮਾਂ ਦਸੂ।

Leave a Reply to @PreetSingh-dj4un Cancel reply

Please enter your comment!
Please enter your name here

Most Popular

Recent Comments