
#indiausapartnership #political #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Download Spotify App and Follow Talk with Rattan Podcast
https://spotify.link/5kdV7e2q2yb
Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/
ALL RIGHTS RESERVED © TALK WITH RATTAN
source

























How far the Apple has fallen from the tree and rotted
Es klan de chiter maro, kom da gaddar ਹੈ eh dala
Ah Delhi de 🥄🥄🥄 kaum de gadaar te delhi de vafadaar aa …. Bane hoe aa ….Delhi diya 👞👞👞 chat bane hoye aa
ਸਰਦਾਰ ਜੀ ਤੁਹਾਨੂੰ ਬੀਜੇਪੀ ਦਾ ਗੁਲਾਮ ਬਣਨਾ ਸ਼ੋਭਾ ਨਹੀਂ ਦਿੰਦਾ। ਸਰਦਾਰ ਜੀ ਮੋਦੀ ਕਦੇ ਵੀ ਸਿੱਖਾਂ ਦਾ ਹਮਦਰਦ ਨਹੀਂ ਹੈ। ਬੀਜੇਪੀ ਵੀ ਤੁਹਾਨੂੰ ਵਰਤ ਕੇ ਹਰਦੀਪ ਸਿੰਘ ਪੁਰੀ ਵਰਗਾ ਹਾਲ ਕਰੇਗੀ
Hi I belong to your village Chak 140 Samundri I am very glad to see your interview and appreciate your work in Samundri which had been done by your grand father Teja sing Samundri
Fudu h eh bjp da
ਏਹੋ ਜਿਹੇ ਗ਼ਦਾਰ ਲੋਕਾਂ ਨੂੰ ਮੂੰਹ ਲਾਉਣਾ ਬੰਦ ਕਰੋ ਪੰਜਾਬੀਓ ਜੇ ਪੰਜਾਬ ਦਾ ਭਲਾ ਚਾਹੁੰਦੇ ਹੋ।
Great job
Party Galat aa Es lye He will not win like S. Jaitlay, S.Puri.
None of his facts make any sense. He’s talking nothing about religious progress. Amritsar is religious city not tourist spot.
Badlaan ton sare change
ਵੀਰ ਤੇਰੀ ਕੀ ਸੌਚ ਆ ਰਤਨ ਵੀਰ
ਮੈਂ ਸੰਧੂ ਪਰ ਤੁਸੀਂ ਨਹੀਂ ਸਰਦਾਰ ਸਮੁੰਦਰੀ ਸਾਬ ਦਾ ਨਾਂ ਖਰਾਬ ਨਾ ਕਰੋ
ਵੀਰ ਰਤਨ ਤੈਨੂੰ ਵੀ ਸੁਣਨਾ ਬੰਦ ਕਰ ਦੇਣਾ। ਮਰਜ਼ੀ ਤੇਰੀ ਆ
ਸ ਤੇਜਾ ਸਮੂਂੰਦਰੀ ਦੀ ਕੁਰਬਾਨੀ ਅਤੇ ਉਦੇਸ਼ ਰੋਲਿਆ ਜਾਵੇਗਾ ਬੀ ਜੇ ਪੀ ਦੀ ਚਾਲ ਹੈ
ਸੁਪਨੇ ਬੜੇ ਵੱਡੇ ਵੱਡੇ ਵਿਖਾਅ ਰਿਹਾ ਹੈ ਪਰ ਇਹ ਸੁਪਨੇ ਹੀਂ ਰਹਿਣੇ ਇਹ ਦਲਾਲ ਹਨ ਸਭ ਆਰ ਐੱਸ ਐੱਸ ਦੇ ।
Great discussion with great visionary person ,Punjab CM should meet him personally as soon as possible for make Punjab great again✌️
ਰਤਨਦੀਪ ਸਿੰਘ ਜੀ ਤੁਸੀਂ ਵੀ ਬੰਦਾ ਈ ਲੱਭਦੇ ਜੇ ਕੇ ਬੱਸ ਕੋਈ ਵੇਹਲਾ ਹੋਵੇ ਤੇ ਮੈਂ ਜਾਵਾਂ ਉਹਦੇ ਕੋਲ 😂😂😂
ਸਰਕਾਰੀ ਸੰਦ
Saalaa fuuduu ik number da
ਦੱਲਾ ਸਾਲੇ ਨੇ ਕੋਈ ਵੀ ਚੱਜ ਦਾ ਜਵਾਬ ਨਹੀ ਦਿੱਤਾ ਪੱਗ ਵਿੱਚ ਸਿਰ ਫਸਾਈਆਂ
Sardar sahib sutay uthy agye …. Hawa ch galan mri jnde
ਮੈ ਜਦੂ ਇਹ ਇੰਟਰਵਿਊ ਦੇਖ ਰਿਹਾ ਸੀ ਪਰ ਕੂਚ ਕੰਮ ਆ ਗਿਆ ਤੇ ਉਹ ਕੰਮ ਕਰਨ ਲੱਗ ਪਏ ਪਰ ਬਾਅਦ ਵਿਚ ਇਕ ਹੋਰ ਵਿਦਵਾਉ ਦੇਖੀ ਜਿੱਦੇ ਵਿਚ ਇਹ ਬੀਜੇਪੀ ਜੋਇਨ ਕਰ ਰਿਹਾ ਫੇਰ ਪਤਾ ਲੱਗਾ ਕੇ ਇਹ ਅੱਬਾਸਦਰ ਸਾਬ ਇਹਦਾ ਦੀਆ ਗੱਲਾਂ ਕਿਉ ਕਰਦਾ ਆ ਵਾਹ ਜੀ ਵਾਹ ਅੱਬਾਸਦਰ ਸਾਬ ਬਹੁਤ ਵਾਦਿਆ
Sir tohdi gallan bewakoofa nu smhj nai aunni plz hoshiarpur cho aaa ka election contest karo jitha de log tohdi value nu smhjda aaa specially apne city lai, amritsar walya ne tohdi value nai panni
Don’t fool people in India. America has no relationship with India. Stop lying. America is demanding answers. For jehra tusi Hindhustania ne gand paeya America and canada vich. Oh investigate chaldi peya aa. India da time boht mara oun vala
America 🇺🇸 vich joti fare ce es kuta Da Gardar punjab Da sihk kom
Bai gall ni bani interview vese asi tuhade fan va ratan singh ji ajj koi khas gall ni cheddi tuc
Gardar Sala sihk kom Da Kuta
He is taking nonsense. This nut is a stooge of Modi and Badals.
By the way, Harimamder is made like a tourist site now.
Sikhs need political power i.e. independence, not Sandhu.
ਮੋਦੀ ਜੀ ਗੁੱਡ ❤
Shame on you Mr BJP Dalal
ਜੋ ਗੱਲਾਂ ਕਹੀਆਂ ਗਈਆਂ ਉਹ ਸੰਭਵ ਹਨ ਤੇ ਉਹ ਏਹੋ ਜਿਹੇ ਬੰਦੇ ਹੀ ਕਰਵਾ ਸਕਦੇ ਹਨ ਕਿੳਕੀ ਉਹਨਾਂ ਦਾ ਸਾਰੀ ਜ਼ਿੰਦਗੀ ਦਾ ਤਜਰਬਾ ਹੁੰਦਾ ਤੇ ਲੋੜੀਂਦੀਆਂ ਧਿਰਾਂ ਨਾਲ ਕਨੈਕਸਨ ਹੁੰਦੇ ਹਨ, ਪਰ ਸਿਰਫ ਲੋਕਾਂ ਨੇ ਹੀ ਨਹੀਂ ਸਗੋਂ ਪਾਰਟੀਆਂ ਨੇ ਵੀ ਬੰਦਾ ਰੋਲ ਕੇ ਰੱਖ ਦੇਣਾ। ਲੋਕ ਲ਼ੇਬਲ ਲਾੳਣ ਲੱਗੇ ਅੱਗਾ ਪਿੱਛਾ ਨੀ ਵੇਖਦੇ ਤੇ ਲੀਡਰ ਆਪਣੀ ਛਾਂ ਚ ਕੋਈ ਹੋਰ ਰੁੱਖ ਵਧਦਾ ਨੀ ਵੇਖਣਾ ਚਹੁੰਦੇ। ਬੰਦੇ ਕੋਲੇ ਤਜਰਬਾ ਹੈ ਪੰਜਾਬੀਆਂ ਨੂੰ ਵਰਤਣਾ ਚਾਹੀਦਾ, ਏਨੇ ਝੋਲੀ ਚੁੱਕ ਚੇਅਰਮੈਨ ਬਣੇ ਫਿਰਦੇ ਹਨ ਏਥੇ, ਇਹੋ ਜਿਹੇ ਬੰਦਿਆਂ ਨੂੰ ਮੋਕਾ ਦੇ ਕੇ ਵੇਖ ਲੳ।
ਇਹਨਾ ਨੂੰ ਪੁੱਛਿਆ ਜਾਵੇ ਇ ਜਿਹੜੇ ਬਿਪਰਵਾਦੀਆਂ ਦੇ ਖਿਲਾਫ ਇਸਦੇ ਦਾਦੇ ਨੇ ਸ਼ਹੀਦੀ ਦੇ ਦਿੱਤ ਤਾ ਇਹ ਆਪ ਓਸੇ ਪਾਰਟੀ ਵਲੋਂ ਕਿਉਂ ਲਾਂਚ ਹੋ ਰਿਹਾ ਹੈ।
Ratandeep na koi chujj da sawaal nahi pucheya ainu,
Tussi 🥭 kutt k khaandey ho ya choop k khandey ho , eho jahe sawaal ne saarey, te oh aggon bhagaayi maari jaana😏
Ratadeep to eh umeed nahi si.
Only God Knows
What’s He Talking About…?
Ki Hai Aaa Rattan Veer Ji 😢😢
Eh barsati dad aa….40 sal ton power vich si……ehne punjab ja sikh kom…lai ki kita……sirf apne dade d ser t ik nam……hun bjp n palya…..koi ik …ta dse. …canada….🇺🇸 vich jo hoya……ehne koi juaav dena nahi…..tusi pushia nahi
ਝੂਠੇ