20.9 C
Bathinda
Thursday, March 19, 2026
HomeVideosShow with Malwinder Singh Mali | Political | EP 527 | Talk...

Show with Malwinder Singh Mali | Political | EP 527 | Talk with Rattan

Show with Malwinder Singh Mali | Political | EP 527 | Talk with Rattan

#malwindersinghmali #bhagwantmann #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

Content Protection by DMCA.com
RELATED ARTICLES

47 Comments

  1. ਭਗਵੰਤ ਮਾਨ ਦੇ ਪੈਰਾਂ ਹੇਠ ਬਟੇਰਾ ਆ ਗਿਆ। ਪੰਜਾਬ ਦੇ ਲੋਕ ਚੰਗੇ ਦਿਨਾਂ ਦੀ ਆਸ ਵਿਚ ਇਹਨਾਂ ਨਾਲਾਇਕਾ ਨੂੰ ਚੁਣ ਬੈਠੇ।

  2. ਵਾਰ ਵਾਰ ਵੀਡੀਓ ਬੈਕ ਕਰਕੇ ਸੁਣਿਆ, ਰਤਨ ਤੁਸੀਂ ਪੰਥ ਦੋ ਬੰਦੇ ਪੰਥ ਰਤਨ ਹੈਗੇ ਓ ਰਹੋਗੇ ਵੀ, ਧੰਨਵਾਦ

  3. ਮੇਰਾ ਭਰਾ ਵੀ ਇਸੇ ਟੋਲੇ ਨੇ ਮਾਰਿਆ, ਸਿਖਿਜਮ ਦੇ ਨਾਂ ਤੇ ਇਹਨਾਂ ਕਤੀੜਾਂ, ਹਰਾਮ ਦੀਆਂ ਔਲਾਦਾਂ ਨੇ.

  4. ਵਾਹ ਉਹ ਸ਼ੇਰ ਬੰਦਿਆ ਹਰਮਿੰਦਰ ਸੰਧੂ ਦਾ ਕਤਲ ਇਹਨਾਂ ਦੇ ਹੱਡਾਂ ਚ ਏਨਾ ਬੈਠ ਗਿਆ ਕੁਸਕਦੇ ਵੀ ਨਹੀਂ. ਝੂਠੇ

  5. ਸਰੋਤਿਆਂ ਨੂੰ ਪਹਿਲਾਂ ਹੀ ਮੈਂ ਹਲਕੀ ਗਲ ਕਰਨ ਲਈ ਹੱਥ ਜੋੜ ਕੇ ਮੁਆਫੀ ਮੰਗਦਾ ਹਾਂ, ਗਲ ਇਹ ਹੈ ਦੋ ਸਿੱਖ ਸੱਚਮੁੱਚ ਦੇ ਸਿੱਖ ਗੱਲਾਂ ਕਰਦੇ ਦੇਖ ਕੇ ਮਨ ਖੁਸ਼ ਹੋ ਗਿਆ. ਧੰਨਵਾਦ

  6. malli sabb nu v ptta lag gea govt kuve dhakka kardi Amritpall nall v ehi kuj hoya bhave oh panth lai bolda c bhave punjab lai odo tusi v Bhot khush c ajj thode v kann khull ge hone andro andr sochde ta hone ki Amritpall sahi bolda hai

  7. malli sabb nu v ptta lag gea govt kuve dhakka kardi Amritpall nall v ehi kuj hoya bhave oh panth lai bolda c bhave punjab lai odo tusi v Bhot khush c ajj thode v kann khull ge hone andro andr sochde ta hone ki Amritpall sahi bolda hai

  8. ਆਮ ਦੀਆਂ ਭੇਡੋ ਦੇਖ ਲਓ ਤੁਸੀਂ ਜੋ ਵੋਟਾਂ ਪਾਕੇ ਪੰਜਾਬ ਬਰਬਾਦ ਕੀਤਾ ਅੱਜ ਸ਼ਰਮ ਕਰ ਲਓ, ਭੇਡੋ ਅੱਜ ਪੰਜਾਬ ਲਈ ਬੋਲਣ ਵਾਲਿਆਂ ਨੂੰ ਕਿਵੇਂ ਚੁੱਪ ਕਰਾ ਰਹੇ ਨੇ 👍

  9. ਮਾਲੀ ਇਕ ਹੀਰਾ ਬੰਦਾ ਪੰਜਾਬ ਦੀ ਗੱਲ ਕਰਦਾ ਪੰਜਾਬ ਦਾ ਭਲਾ ਫਾਇਦਾ ਵੀ ਸੋਚਦਾ, ਮਾਲੀ ਵਰਗੇ ਸੱਚੇ ਬੰਦੇ ਨੂੰ ਭੰਡ ਨਾ ਕੇਜਰੀ ਭਈਏ ਵਰਗੇ ਦਬਾਅ ਨੀ ਪਾ ਸਕਦੇ ਪੰਜਾਬ ਦੇ ਹਿਤ ਲਈ ਬੋਲਣੋ ਨਹੀਂ ਹਟਾ ਸਕਦੇ

  10. ਮਾਲੀ ਸਾਹਿਬ ਜਿਹੜੇ ਪੁਲਿਸ ਮੁਲਾਜ਼ਮ ਤੁਹਾਨੂੰ ਫੜਨ ਆਏ ਸੀ ਉਹਨਾਂ ਨੂੰ ਛੱਡਿਉ ਨਾ ਸਬਕ ਸਿਖਾ ਕੇ ਹੀ ਦਮ ਲਿਉ ਮੰਨਿਆ ਕਿ ਉਹਨਾਂ ਤੇ ਭਗਵੰਤ ਮਾਨ ਦਾ ਦਬਾਅ ਸੀ ਪਰ ਬੋਲਬਾਣੀ ਤਾਂ ਇਹਨਾਂ ਦੇ ਹੱਥ ਸੀ ਇਹਨਾਂ ਨੂੰ ਇਨ੍ਹੀਂ ਵੀ ਅਕਲ ਨੀ ਹੈਗੀ ਕਿ ਬੰਦੇ ਨਾਲ ਗੱਲ ਕਿਵੇਂ ਕਰਨੀ ਆ ਜਦੋਂ ਮਾਲੀ ਸਾਹਿਬ ਵਰਗੇ ਬੰਦੇ ਨਾਲ ਇਹ ਇਹੋ ਜਿਹਾ ਵਤੀਰਾ ਕਰ ਰਹੇ ਹਨ ਤਾਂ ਆਮ ਬੰਦੇ ਨਾਲ ਇਹ ਕੀ ਕਰਦੇ ਹੋਣਗੇ

  11. ਪੰਜਾਬ ਦਾ ਸਭ ਤੋਂ ਸਿਆਣਾ ਇਨਸਾਨ,,
    ਸਿਆਣੇ ਹੋਰ ਵੀ ਹਨ ਪਰ ਉਹਨਾਂ ਵਿੱਚ ਲਾਲਚ ਆ,,,
    ਮਾਲੀ ਸਾਹਿਬ ਜਿਥੇ ਕੰਮ ਕਰਦਾ ਰਿਹਾ ਹੈ ਜੇ ਇਹ ਚਾਹੁੰਦਾ ਤਾਂ ਕਰੋੜਾਂ ਰੁਪਏ ਕਮਾ ਸਕਦਾ ਸੀ,,,
    ਇਸ ਇਨਸਾਨ ਨੇ ਸਚ ਦਾ ਪੱਲਾ ਨੀਂ ਛੱਡਿਆ,,,
    ਮੈਂ ਸਭ ਤੋਂ ਵੱਧ ਸਤਿਕਾਰ ਕਰਦਾ ਹਾਂ ਮਾਲੀ ਜੀ ਦਾ

  12. ਮਲੋਟ ਵਿੱਚ ਇੱਕ ਕੁਇੰਟਲ ਝੋਨੇ ਮਗਰ 4ਕਿਲੋ500 ਗ੍ਰਾਮ ਕਾਟ ਕੱਟੀ ਜਾ ਰਹੀ ਹੈ । ਝੋਨਾ ਬੇਸ਼ਕ ਸੁੱਕਾ ਵੀ ਹੋਵੇ ਤਾਂ ਵੀ ਇੱਕੋ ਹੀ ਗੱਲ ਹੈ ਕਿ ਸਾਰਿਆਂ ਦੀ ਕੁਇੰਟਲ ਮਗਰ ਕਾਟ ਕੱਟਣੀ ਹੀ ਹੈ

  13. ਜੇ ਕੋਈ ਲੀਡਰਾਂ ਨੂੰ ਮਾਲੀ ਦੀ ਲੋੜ ਹੈ ਤਾਂ ਹਸਤੀ ਦੇ ਖਿਲਾਫ ਚੁਨਾਵ ਲੜਾ ਦਿਉ,ਹਰਾ ਦੇਵੇਗਾ,ਮਾਲੀ ਨੂੰ ਪੰਜਾਬੀ ਸਪੋਰਟ ਕਰਦੇ ਹਨ

  14. ਮਾਲੀ ਸਾਹਿਬ ਤੁਸੀਂ ਆਪਣੀ ਅਵਾਜ਼ ਬੁਲੰਦ ਰੱਖੋ ਸਾਰਾ ਪੰਜਾਬ ਛੋਡੇ ਨਾਲ ਏ ਇਹ ਬੁੱਚੜ ਸਰਕਾਰ ਨੂੰ 2027 ਸਬਕ ਸਿਖਾਉਣਗੇ ਛੋਡੇ ਇਕੱਲੇ ਨਾਲ ਧੱਕਾ ਨੀ ਹੋਇਆ ਮਾਨਸਾ ਵਾਲੇ ਝੋਟੇ ਤੇ ਨਜਾਇਜ਼ ਪਰਚਾ ਫੇਰ ਭਾਨੇ ਸਿੱਧੂ ਤੇ ਹੋਰ ਵਥੇਰੇ ਬੰਦੇ ਨੇ ਜਿਹੜੇ ਪੰਜਾਬ ਦੇ ਹੱਕ ਵਿੱਚ ਬੋਲਦੇ ਸੀ ਉਨ੍ਹਾਂ ਦਬਾਉਣ ਦੀ ਖਾਤਰ ਇਹ ਸਰਕਾਰ ਨੇ ਝੂਠੇ ਕੇਸ ਪਾਏ ਉਹ ਸਬਕ ਸਿਖਾਉਣਾ ਲਾਜ਼ਮੀ ਹੈ

  15. ਮਾਲੀ ਸਾਹਿਬ ਮੈਂ ਪੰਜਾਬ ਟੈਲੀਵਿਜ਼ਨ ਤੇ ਕਈ ਵਾਰ ਕੁਮੈਟ ਲਿਖੇ ਹੋਏ ਹਨ ਕਿ ਅਕਾਲੀ ਦਲ ਵਾਲੇ ਤੇ ਭਗਵੰਤ ਮਾਨ ਪੰਜਾਬ ਵਿੱਚ ਬੀਜੇਪੀ ਲਈ ਸਪੇਸ ਤਿਆਰ ਕਰ ਰਹੇ ਹਨ ਤੇ ਬੀਜੇਪੀ ਦੀ ਵੀ ਪਾਲਿਸੀ ਹੈ ਕਿ ਪੰਜਾਬ ਵਿੱਚੋਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਖਤਮ ਕੀਤਾ ਜਾਵੇ।

  16. ਮਾਲੀ ਸਾਬ ਵਿਚਾਰਾਂ ਦੀ ਅਜਾਦੀ ਹੀ ਅੰਮ੍ਰਿਤਪਾਲ ਸਿੰਘ ਕਹਿੰਦਾ ਸੀ ਓਦੋਂ ਤੁਸੀਂ ਰੱਜ ਕੇ ਵਿਰੋਧ ਕੀਤਾ ਅੰਮ੍ਰਿਤਪਾਲ ਸਿੰਘ ਦਾ , ਇਹੀ ਤਾਂ ਸੱਚ ਆ ਜਿਹੜਾ ਤੁਸੀਂ ਜੇਲ੍ਹ ਚ ਜਾਕੇ ਵੇਖਿਆ

Leave a Reply to @gssandhu1984 Cancel reply

Please enter your comment!
Please enter your name here

Most Popular

Recent Comments