27.6 C
Bathinda
Thursday, August 14, 2025
HomeVideosShow with Balwinder Chahal | Political | EP 548 | Talk with...

Show with Balwinder Chahal | Political | EP 548 | Talk with Rattan

Show with Balwinder Chahal | Political | EP 548 | Talk with Rattan

#bhagwantmann #harjotbains #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

Content Protection by DMCA.com
RELATED ARTICLES

49 Comments

  1. Eh bharti puri honi chai di aa
    Pr punjabi language walyea vich kujh professor de hi student select hoe oh masla dabb gyea hun
    Iss sb vich ohna naal bi insaaf hove
    Oh gall koi kr hi nhi reha

  2. ਧੱਕੇਸ਼ਾਹੀ ਬੰਦ ਕਰੋ ਪੰਜਾਬ ਸਰਕਾਰ ਦਾ ਦੋਹਰਾ ਮਾਪਦੰਡ ਸਟੇਜਾ ਤੇ ਨੋਜਵਾਨਾ ਨੂੰ ਸਰਕਾਰੀ ਨੌਕਰੀਆ ਦੇਣ ਦਾ ਵਾਅਦਾ ਕਰਨ ਵਾਲਾ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਸਾਡੀ ਸਰਕਾਰ ਆਏ ਤੇ ਪੰਜਾਬ ਵਿੱਚ ਕੋਈ ਧਰਨਾ ਨਹੀ ਲੱਗੇਗਾ ਅੱਜ ਉਹੀ ਮੁੱਖ ਮੰਤਰੀ ਤਾਨਾਸ਼ਾਹੀ ਵਿਵਹਾਰ ਕਰ ਰਿਹਾ ਹੈ ਅੱਖਾ ਬੰਦ ਕਰੀ ਬੈਠਾ ਹੈ ਜੇ ਭਗਵੰਤ ਮਾਨ ਸੱਚ ਵਿੱਚ ਹੀ ਆਪਣੇ ਆਪ ਨੂੰ ਪੰਜਾਬ ਦਾ ਪੁੱਤ ਕਹਾਉਂਦਾ ਹੈ ਤਾ ਇਹਨਾ ਬਾਕੀ ਬਚੇ 411 ਪ੍ਰੋਫਸੈਰ ਤੇ ਲਾਈਬ੍ਰੇਨੀਅਨ ਸਾਹਿਬਾਨਾ ਨੂੰ ਜਲਦੀ ਜੁਆਇਨ ਕਰਵਾਇਆ ਜਾਵੇ

    #411professors_Librarians_DeserveJustice #justice_for_1158

  3. 1158 ਭਰਤੀ ਪੂਰੀ ਕਰੋ 1158 ਦੇ ਵਿੱਚੋਂ ਬਾਕੀ ਰਹਿੰਦੇ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦੇ ਕੇ ਕਾਲਜਾਂ ਦੇ ਵਿੱਚ ਭੇਜੋ

  4. ਹੁਣ ਰੁਜ਼ਗਾਰ ਦੀ ਹੱਕੀ ਮੰਗ ਲਈ ਸੰਘਰਸ਼ ਕਰਨਾ ਆਪਣੀ ਜਾਨ ਦਾਅ ’ਤੇ ਲਾਉਣ ਦਾ ਸਵਾਲ ਬਣਿਆ ਗਿਆ ਹੈ… ਨਿਯੁਕਤ ਹੋਣੋਂ ਰਹਿੰਦੇ 411 ਸਹਾਇਕ ਪ੍ਰੋਫ਼ੈਸਰਾਂ ਤੇ ਲਾਇਬ੍ਰੇਰੀਅਨਾਂ ਨੂੰ ਤੁਰੰਤ ਕਾਲਜਾਂ ਵਿਚ ਨਿਯੁਕਤ ਕਰਕੇ 1158 ਭਰਤੀ ਮੁਕੰਮਲ ਕਰੋ!!

    #1158Recruitment
    #411Professors_Librarians_DeserveJustice

  5. ਸਾਰੀਆਂ ਯੋਗਤਾਵਾਂ ਪੂਰੀਆਂ ਕਰਨ ਤੋਂ ਬਾਅਦ, ਪੇਪਰ ਕਲੀਅਰ ਕਰਕੇ,ਮੈਰਿਟ ' ਚ ਆ ਕੇ, ਬਿਨੵਾ ਕਸੂਰ ਤੋਂ ਆਪਣੀ ਨੌਕਰੀ ਪ੍ਰਾਪਤ ਕਰਨ ਲਈ ਸੜਕਾਂ 'ਤੇ ਰੁਲਦੇ ਹੋਏ ਪ੍ਰੋਫ਼ੈਸਰ ਇਨਸਾਫ਼ ਦੀ ਉਡੀਕ ਵਿੱਚ… @BhagwantMann
    @harjotbains
    @ArvindKejriwal
    #Justicefor1158
    #1158Recruitment
    #411Professors_Librarians_DeserveJustice

  6. ਸਿੱਖਿਆ ਵਿਰੋਧੀ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ,,,
    ਮੁੱਖ ਮੰਤਰੀ ਮੁਰਦਾਬਾਦ ਮੁਰਦਾਬਾਦ

  7. ਪਹਿਲੀਆਂ ਸਰਕਾਰਾਂ ਨੇ ਵੀ ਉੱਚ ਸਿੱਖਿਆ ਨੂੰ ਨਜ਼ਰਅੰਦਾਜ਼ ਕੀਤਾ, ਪਰ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਭਰਤੀ ਵਿਚੋਂ ਰਹਿੰਦੇ ਨਿਯੁਕਤੀ ਪੱਤਰ ਲਈ ਮਰਨ ਵਰਤ ਤੇ ਬੈਠੇ 411 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਨੂੰ ਥਾਣੇ ਅਤੇ ਜੇਲ ਵਿੱਚ ਆਪ ਸਰਕਾਰ ਨੇ ਹੀ ਡੱਕਿਆ।
    #411Professors_Librarians_DeserveJustice
    #Justice_For_1158

  8. ਪਹਿਲੀਆਂ ਸਰਕਾਰਾਂ ਨੇ ਵੀ ਉੱਚ ਸਿੱਖਿਆ ਨੂੰ ਨਜ਼ਰਅੰਦਾਜ਼ ਕੀਤਾ, ਪਰ 1158 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਭਰਤੀ ਵਿਚੋਂ ਰਹਿੰਦੇ ਨਿਯੁਕਤੀ ਪੱਤਰ ਲਈ ਮਰਨ ਵਰਤ ਤੇ ਬੈਠੇ 411 ਸਹਾਇਕ ਪ੍ਰੋਫੈਸਰ ਅਤੇ ਲਾਇਬ੍ਰੇਰੀਅਨ ਨੂੰ ਥਾਣੇ ਅਤੇ ਜੇਲ ਵਿੱਚ ਆਪ ਸਰਕਾਰ ਨੇ ਹੀ ਡੱਕਿਆ।
    #411Professors_Librarians_DeserveJustice
    #Justice_For_1158

Leave a Reply to @SUMANLATA-n8y Cancel reply

Please enter your comment!
Please enter your name here

Most Popular

Recent Comments