21.2 C
Bathinda
Wednesday, March 25, 2026
HomeVideosShow with ADV Simranjit Singh | Jathedar Kuldeep Singh Gargaj | EP...

Show with ADV Simranjit Singh | Jathedar Kuldeep Singh Gargaj | EP 496 | Talk With Rattan

Show with ADV Simranjit Singh | Jathedar Kuldeep Singh Gargaj | EP 496 | Talk With Rattan

#jathedarkuldeepsinghgargaj #sukhbirbadal #talkwithrattan

Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.

ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share
———————————————————————————————————————-
Download Spotify App and Follow Talk with Rattan Podcast
https://spotify.link/5kdV7e2q2yb

Download Amazon Music App and Follow Talk with Rattan Podcast
https://music.amazon.in/podcasts/a21a9dd6-6548-4113-9dc3-3ec8b195279c/talk-with-rattan-punjabi-podcast?ref=dm_sh_4MztTjIWxVPmRnAVso5wdEkyC
———————————————————————————————————————-
Rattan Dhaliwal App Available now:
App Store: https://apps.apple.com/in/app/rattan-dhaliwal/id6478105422
Play Store: https://play.google.com/store/apps/details?id=co.diaz.expui&pcampaignid=web_share

Facebook https://www.facebook.com/talkwithrattanofficial
Instagram https://www.instagram.com/talkwithrattan/
Twitter https://twitter.com/TalkwithRattan
Website https://talkwithrattan.com/

ALL RIGHTS RESERVED © TALK WITH RATTAN

source

Content Protection by DMCA.com
RELATED ARTICLES

45 Comments

  1. ਜੇ ਕੋਈ ਬੋਲੈ ਸੱਚ ਕੂੜਾ ਜਲਿ ਜਾਵਈ 🙏 ਇਨ੍ਹਾਂ ਸੱਚ ਹਰ ਕੋਈ ਨਹੀਂ ਬੋਲ ਸਕਦਾ 🙏 ਤੇ ਹਰ ਕੋਈ ਨਹੀਂ ਪਚਾ ਸਕਦਾ 🙏

  2. ਬਾਦਲ ਕਿਆਂ ਨੇ ਆਪਣੇ ਪਾਪ ਧੋਣ ਵਾਸਤੇ ਬੜੀ ਸੋਚ ਸਮਝ ਨਾਲ ਨਵਾਂ ਜਥੇਦਾਰ ਲਿਆਂਦਾ ਹੈ ਪੁਰਾਣੇ ਹਟਾਏ ਗਏ ਜਥੇਦਾਰਾਂ ਦੀ ਤਰਾਂ ਇਹ ਨਵਾਂ ਬਣਾਇਆ ਹੋਇਆ ਜਥੇਦਾਰ ਵੀ ਇਹਨਾਂ ਦੇ ਰਾਸ ਨਹੀਂ ਆਉਣਾ ਹੈ ਜਿਸ ਤਰਾਂ ਇਸ ਨਵੇਂ ਜਥੇਦਾਰ ਨੇ ਸਿੱਖੀ ਪ੍ਰਤੀ ਚੜਦੀ ਕਲਾਂ ਵਾਲੇ ਪ੍ਰੋਗਰਾਮਾਂ ਦਾ ਐਲਾਨ ਕੀਤਾ ਹੈ ਉਸ ਨੂੰ ਸਮੇ ਦੀਆਂ ਸਰਕਾਰਾਂ ਕਦੇ ਵੀ ਨਹੀਂ ਚਾਹੁਣਗੀਆਂ ਕਿ ਸਿੱਖ ਚੜਦੀ ਕਲਾਂ ਵਿਚ ਹੋ ਜਾਣ ਜਿਨਾਂ ਚਿਰ ਵੱਖਰੋ ਵੱਖਰੀਆਂ ਜਥੇਬੰਧੀਆਂ ਅਪਨੋ ਆਪਣੀਆਂ ਮਰਯਾਦਾਵਾਂ ਤਿਆਗਕੇ ਇੱਕ ਝੰਡੇ ਥਲੇ ਇਕੱਠੀਆਂ ਨਹੀਂ ਹੁੰਦੀਆਂ ਹਨ ਉੰਨਾ ਚਿਰ ਬਾਦਲ ਜੁੰਡਲੀ ਅਤੇ ਸਰਕਾਰਾਂ ਦਾ ਕੁੰਡਾ ਸਿਖਾਂ ਤੇ ਸਲਾਮਤ ਰਹੇਗਾ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਲਗਿਆਂ ਸਿੱਖਾਂ ਦਾ ਦੁਸ਼ਮਣ ਕੌਣ ਹੈ ਮਹਾਰਾਜਾ ਰਣਜੀਤ ਸਿੰਘ ਦੀਆਂ ਰਾਜਨੀਤਕ ਨੀਤੀਆਂ ਤੋਂ ਕੁਝ ਸਿੱਖ ਲੈਣਾ ਚਾਹੀਦਾ ਸੀ ਜਿਸ ਨੇ ਵੱਖਰੋ ਵੱਖਰੀਆਂ ਮਿਸਲਾਂ ਖਤਮ ਕਰਕੇ ਸਿੱਖ ਰਾਜ ਸਥਾਪਤ ਕੀਤਾ ਸੀ ਹੁਣ ਅਜਿਹੇ ਜਥੇਦਾਰ ਦੀ ਲੋੜ ਹੈ ਜਿਹੜਾ ਸਭ ਜਥੇ ਬੰਧੀਆਂ ਨੂੰ ਇਕੱਠੇ ਕਰਨ ਦੀ ਯੋਗਤਾ ਰੱਖਦਾ ਹੋਵੇ

  3. ਰਤਨ ਜੀ ਅੱਜ ਤੱਕ ਦੀ ਤੁਹਾਡੀ podcast ਵਿੱਚੋ ਸਭ ਤੋਂ ਘਟੀਆ,ਝੂਠੇ,ਫਰੇਬੀ ,ਦਲਬਦਲੂ , ਬਹਾਨੇ ਬਾਜ਼ ਬੰਦੇ ਦੀ interview ਸਾਬਿਤ ਹੋਈ ਆ,ਇਹ,ਜਦੋਂ ਕੋਈ ਜਵਾਬ ਤਰਕ, ਦਲੀਲ ਨਹੀਂ ਸੁਝਦੀ ਓਦੋਂ ਗੱਲ ਦਿੱਲੀ ,ਬੀਜੇਪੀ,rss, ਤੇ ਸੁੱਟ ਦਿਓ ਅਤੇ ਕੌਮ ਨੂੰ ਦੁਰਾਹੇ pa ਦੇਣ ਦੀ ਕੋਸ਼ਿਸ਼ ਕਰਦਾ ਨਜ਼ਰ ਆਇਆ ਪੂਰੀ ਪੋਡਕਾਸਟ ਚ ਇਹ ਚਵਲ ਬੰਦਾ, ਇਕ ਪਾਸੇ ਬਾਦਲਾਂ ਨੂੰ ਭੰਡਦਾ ਹੈ ਦੂਜੇ ਪਾਸੇ ਓਹਨਾ ਬਾਦਲਾਂ ਦੀ ਪਸੰਦ ਨੂੰ ਉੱਚ ਪੱਧਰ ਦਾ ਬੰਦਾ ਸਾਬਿਤ ਕਰਨ ਦੀ ਅਸਫਲ ਕੋਸ਼ਿਸ਼ ਕਰਦਾ ਨਜ਼ਰ ਆਇਆ

  4. It is not Sikh sidhant to make one person pope.guru Gobind Singh ji made punj piaras to lead panth,not one person. These punj piaras should have minimal qualifications.go through exam and persons who qualify their draw should be done through slips after ARDAS in presence of Sri Gurugrarth sahib.for time being new Jathedar should be recognized

  5. ਜੇਕਰ ਅੰਮ੍ਰਿਤਪਾਲ ਦੇ ਖਿਲਾਫ ਹੈ ਤਾਂ ਸਾਫ ਹੈ ਇਹ ਦਿੱਲੀ ਦਾ ਝੋਲੀ ਚੁੱਕ ਹੈ।

  6. ਦੋ ਤਿੰਨ ਬੰਦੇ ਦਬਕਾ ਮਾਰਨਗੇ ਤੇ ਤੁਸੀਂ ਸਾਰੀਆਂ ਮਰਿਆਦਾਵਾਂ ਛੱਡ ਦਿਓਂਗੇ । ਸ਼ਾਬਾਸ਼ੇ

  7. ਲੜਦੇ ਤੁਸੀਂ ਆਪ ਓ ਤੇ ਦਿੱਲੀ ਦਿੱਲੀ ਕਰੀ ਜਾ ਰਹੇ ਹੋ ਥਾਂ ਥਾਂ ਤੇ ਚਲਾਕੀ ਨਾਲ ਝੂਠ ਬੋਲੀ ਜਾਂਦੇ ਹੋ

  8. ਬਹੁਤੇ ਬੇਸ਼ਰਮ ਲੋਕ ਨੇ ਇਹ ਬੜੀ ਮਜ਼ਬੂਤੀ ਨਾਲ ਝੂਠ ਬੋਲ ਰਿਹਾ,ਜਿਹਨੂੰ ਲਾਇਆ ਹੀ ਸੁਖਬੀਰ ਬਾਦਲ ਆ ਓਹਨੂੰ ਆਜ਼ਾਦ ਦੱਸੀ ਜਾਂਦੇ ਨੇ । ਕਿੰਨੇ ਸਾਲਾਂ ਤੋਂ ਬੀਜੇਪੀ ਦੇ ਝੋਲੀ ਚੱਕ ਰਹੇ ਨੇ ਹੁਣ ੨ ਸਾਲਾਂ ਵਿੱਚ ਦੁਸ਼ਮਣੀ ਪੈਗੀ ਨਾਲੇ ਬੀਜੇਪੀ ਨਾਲ ਮਿਲਣ ਨੂੰ ਤਰਲੋ ਮੱਛੀ ਹੋ ਰਹੇ ਨੇ

  9. बादला दा पिठू बणिआ बैठा।ऐह बकिल काहदा,सिखी रूलां वारे ऐह कुरैहतीऐ नू पता कि है? सरकारी बंदा

  10. पहिलां घर दी लडाई तां नबेडो, दिली दी गल फेर कर लईं।बादल दल ने सैंटर नाल मिलके मन मरजी दे फैंसले करौंदे आ,

  11. ਇਹ ਵੀ ਬਾਦਲ ਲਾਣੇ ਦਾ ਜੁੱਤੀ ਚੱਟ ਲੱਗਦਾ ਬਾਈ ਸਿੱਖ ਪੰਥ ਨਮੈਦਾ ਕੋਈ ਨਹੀਂ ਉਹਥੇ ਪਰ ਸ਼ੁਕਰ ਹੈ ਵਕੀਲ ਨੂੰ ਦਸਤਾਰ ਬੰਦੀ ਤੇ ਪੌਚਗਿਆ ਇਹਨਾਂ ਪਤਾ ਸੀ 2..ਵਜੇ ਪੂਚਗਿਆ ਕਿਉਂਕਿ ਪਤਾਂ ਸੀ

  12. ਏ ਝੱਖੜ ਜਿਹਾ ਵਕੀਲ ਤਾਂ ਨਹੀਂ ਲੱਗਦਾ ਜੇ ਹੋਵੇ ਗਾਂ ਵੀ ਤਾਂ ਕਿਸੇ ਹੋਰ ਸਟੇਟ ਦਾ ਹੋਣਾ ਏਵੇਂ ਪੱਗਾਂ ਵਿੱਚ ਸਿਰ ਫਸਾਇਆ ਹੋਇਆ ਹੈ

  13. ਜੇਕਰ ਭਿਉਰਾ ਸਾਹਿਬ ਨਵੇਂ ਜਥੇਦਾਰ ਸਾਹਿਬ ਦਾ ਸਮਰਥਨ ਕਰਦੇ ਹਨ ਤਾਂ ਫੇਰ ਆਮ ਲੋਕਾਂ ਦਾ ਵਿਰੋਧ ਕਰਨਾ ਬਿਲਕੁਲ ਗਲਤ ਹੈ

Leave a Reply to @JagatAtwal Cancel reply

Please enter your comment!
Please enter your name here

Most Popular

Recent Comments